ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Mahashivratri 2024: ਮਹਾਸ਼ਿਵਰਾਤਰੀ ਮੌਕੇ ‘ਤੇ ਸੀਐਮ ਭਗਵੰਤ ਮਾਨ ਪਤਨੀ ਸਮੇਤ ਮੰਦਰ ‘ਚ ਹੋਏ ਨਤਮਸਤਕ, ਭਗਵਾਨ ਭੋਲੇਨਾਥ ਦਾ ਲਿਆ ਆਸ਼ੀਰਵਾਦ

Mahashivratri 20204: ਪੰਜਾਬ ਦੇ ਮੰਦਰਾਂ ਵਿੱਚ ਵੀ ਸ਼ਰਧਾਲੂਆਂ ਦਾ ਹੜ੍ਹ ਆਇਆ ਹੋਇਆ ਹੈ। ਇਸ ਮੌਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੀ ਪਤਨੀ ਸਮੇਤ ਮੋਹਾਲੀ ਦੇ ਫੇਜ਼-11 ਦੇ ਸ਼ਿਵ ਮੰਦਰ ਪਹੁੰਚੇ। ਉਨ੍ਹਾਂ ਨੇ ਭਗਵਾਨ ਭੋਲੇਨਾਥ ਦਾ ਆਸ਼ੀਰਵਾਦ ਲਿਆ। ਜਿਕਰਯੋਗ ਹੈ ਕਿ ਮੁੱਖ ਮੰਤਰੀ ਦੇ ਘਰ ਇਸੇ ਮਹੀਨੇ ਖੁਸ਼ੀ ਆਉਣ ਵਾਲੀ ਹੈ। ਉਨ੍ਹਾਂ ਦੀ ਪਤਨੀ ਇਸੇ ਮਹੀਨੇ ਬੱਚੇ ਨੂੰ ਜਨਮ ਦੇ ਸਕਦੇ ਹਨ। ਮੁੱਖ ਮੰਤਰੀ ਨੇ ਆਪਣੇ ਪਰਿਵਾਰ, ਪੰਜਾਬ ਅਤੇ ਦੇਸ਼ ਵਿੱਚ ਸੁੱਖ ਸ਼ਾਂਤੀ ਲਈ ਭੋਲੇ ਬਾਬਾ ਅੱਗੇ ਪ੍ਰਾਥਣਾ ਕੀਤੀ।

Mahashivratri 2024: ਮਹਾਸ਼ਿਵਰਾਤਰੀ ਮੌਕੇ ‘ਤੇ ਸੀਐਮ ਭਗਵੰਤ ਮਾਨ ਪਤਨੀ ਸਮੇਤ ਮੰਦਰ ‘ਚ ਹੋਏ ਨਤਮਸਤਕ, ਭਗਵਾਨ ਭੋਲੇਨਾਥ ਦਾ ਲਿਆ ਆਸ਼ੀਰਵਾਦ
ਮਹਾਸ਼ਿਵਰਾਤਰੀ ਦੇ ਮੌਕੇ ਤੇ ਸੀਐਮ ਭਗਵੰਤ ਮਾਨ ਪਤਨੀ ਸਮੇਤ ਮੰਦਰ ਚ ਹੋਏ ਨਤਮਸਤਕ
Follow Us
kusum-chopra
| Updated On: 08 Mar 2024 13:46 PM

ਪੂਰੇ ਦੇਸ਼ ਵਿੱਚ ਅੱਜ ਮਹਾਸ਼ਿਵਰਾਤਰੀ ਦੀ ਧੂੰਮ ਦਿਖਾਈ ਦੇ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਇਸ ਮਹੀਨੇ ਖੁਸ਼ੀ ਆਉਣ ਵਾਲੀ ਹੈ। ਇਸ ਤੋਂ ਪਹਿਲਾਂ ਉਹ ਅੱਜ ਸ਼ਿਵਰਾਤਰੀ ਦੇ ਮੌਕੇ ‘ਤੇ ਆਪਣੇ ਪਰਿਵਾਰ ਦੀ ਖੁਸ਼ਹਾਲੀ ਅਤੇ ਤੰਦਰੁਸਤੀ ਲਈ ਸ਼ਿਵ ਮੰਦਰ ‘ਚ ਮੱਥਾ ਟੇਕਣ ਲਈ ਪਹੁੰਚੇ। ਉਨ੍ਹਾਂ ਮੁਹਾਲੀ ਦੇ ਫੇਜ਼ 11 ਵਿੱਚ ਸਥਿਤ ਸ਼ਿਵ ਮੰਦਰ ਵਿੱਚ ਮੱਥਾ ਟੇਕਿਆ। ਉਨ੍ਹਾਂ ਦੀ ਪਤਨੀ ਡਾ: ਗੁਰਪ੍ਰੀਤ ਕੌਰ ਵੀ ਉਨ੍ਹਾਂ ਦੇ ਨਾਲ ਹਨ।

ਸੀ.ਐਮ.ਭਗਵੰਤ ਮਾਨ ਅਤੇ ਡਾ.ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਮੋਹਾਲੀ ਫੇਜ਼ 11 ਦੇ ਸ਼ਿਵ ਮੰਦਿਰ ਵਿੱਚ ਜਾ ਕੇ ਮੱਥਾ ਟੇਕ ਕੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਲਿਆ ਹੈ। ਉਨ੍ਹਾਂ ਨੇ ਪ੍ਰਾਥਣਾ ਕੀਤੀ ਕਿ ਭਗਵਾਨ ਭੋਲੇਨਾਥ ਸਾਰੀਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ। ਹਰ ਕੋਈ ਖੁਸ਼ ਅਤੇ ਤੰਦਰੁਸਤ ਹੋਵੇ। ਇਸ ਦੌਰਾਨ ਸੀ.ਐਮ ਮਾਨ ਅਤੇ ਡਾ: ਗੁਰਪ੍ਰੀਤ ਕੌਰ ਨੇ ਇਕੱਠੇ ਸ਼ਿਵਲਿੰਗ ‘ਤੇ ਜਲ ਅਤੇ ਪੰਚ-ਇਸ਼ਨਾਨ ਵੀ ਕਰਵਾਇਆ। ਕੁਝ ਸਮਾਂ ਉਹ ਮੰਦਰ ਵਿੱਚ ਰੁੱਕੇ ਅਤੇ ਸ਼ਿਵਲਿੰਗ ਦੇ ਸਾਹਮਣੇ ਬੈਠ ਕੇ ਪੂਜਾ ਅਰਚਨਾ ਕੀਤੀ।

ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਤੇ ਸੂਬਾ ਵਾਸੀਆਂ ਨੂੰ ਇਸ ਪਵਿੱਤਰ ਤਿਊਹਾਰ ਦੀਆਂ ਵਧਾਈਆਂ ਦਿੱਤੀਆਂ।

ਸੀਐਮ ਨੇ ਜਨਵਰੀ ਵਿੱਚ ਸਾਂਝੀ ਕੀਤੀ ਸੀ ਖੁਸ਼ੀ

ਦਰਅਸਲ, ਸੀਐਮ ਭਗਵੰਤ ਮਾਨ ਨੇ ਜੁਲਾਈ 2022 ਵਿੱਚ ਡਾਕਟਰ ਗੁਰਪ੍ਰੀਤ ਕੌਰ ਨਾਲ ਵਿਆਹ ਕੀਤਾ ਸੀ। ਇਸ ਤੋਂ ਬਾਅਦ 26 ਜਨਵਰੀ ਨੂੰ ਲੁਧਿਆਣਾ ਵਿੱਚ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਉਨ੍ਹਾਂ ਦੇ ਘਰ ਖੁਸ਼ੀਆਂ ਆਉਣ ਦੀ ਗੱਲ ਸਾਂਝੀ ਕੀਤੀ ਸੀ। ਸੀਐਮ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਪਤਨੀ 7 ਮਹੀਨੇ ਦੀ ਗਰਭਵਤੀ ਹਨ। ਸਪੱਸ਼ਟ ਹੈ ਕਿ ਹੁਣ ਉਨ੍ਹਾਂ ਦੀ ਪਤਨੀ ਦੇ ਗਰਭ ਅਵਸਥਾ ‘ਚ ਲਗਭਗ 9 ਮਹੀਨੇ ਪੂਰੇ ਹੋ ਚੁੱਕੇ ਹਨ ਅਤੇ ਇਸ ਮਹੀਨੇ ਕਿਸੇ ਵੀ ਸਮੇਂ ਉਨ੍ਹਾਂ ਦੇ ਘਰ ਖੁਸ਼ੀਆਂ ਆ ਸਕਦੀਆਂ ਹਨ।

ਮੰਦਰਾਂ ਚ ਸ਼ਰਧਾਲੂਆਂ ਦਾ ਆਇਆ ਹੜ੍ਹ

ਉੱਧਰ ਪੂਰੇ ਸੂਬੇ ਦੇ ਮੰਦਰਾਂ ਵਿੱਚ ਸ਼ਰਧਾਲੂਆਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਭਗਵਾਨ ਭੋਲੇਨਾਥ ਨੂੰ ਜਲਾਭਿਸ਼ੇਕ ਕਰਕੇ ਹਰ ਕੋਈ ਇਸ ਪਵਿੱਤਰ ਤਿਊਹਾਰ ਮੌਕੇ ਖੁਦ ਨੂੰ ਧੰਨ ਕਰਨਾ ਚਾਹੂੰਦਾ ਹੈ।

Punjab Lok Sabha Election: ਚੋਣਾਂ ਦੌਰਾਨ ਚੋਣ ਕਮਿਸ਼ਨ ਹੋਇਆ ਸਖ਼ਤ, ਇਸ ਤਰ੍ਹਾਂ ਰੱਖੇਗਾ ਨਿਗਰਾਨੀ
Punjab Lok Sabha Election: ਚੋਣਾਂ ਦੌਰਾਨ ਚੋਣ ਕਮਿਸ਼ਨ ਹੋਇਆ ਸਖ਼ਤ, ਇਸ ਤਰ੍ਹਾਂ ਰੱਖੇਗਾ ਨਿਗਰਾਨੀ...
Lok Sabha Election: PM ਮੋਦੀ ਦੀ ਹੁਸ਼ਿਆਰਪੁਰ 'ਚ ਜਨਸਭਾ, ਕਾਂਗਰਸ ਤੇ 'ਆਪ' 'ਤੇ ਸਾਧਿਆ ਨਿਸ਼ਾਨਾ
Lok Sabha Election: PM ਮੋਦੀ ਦੀ ਹੁਸ਼ਿਆਰਪੁਰ 'ਚ ਜਨਸਭਾ, ਕਾਂਗਰਸ ਤੇ 'ਆਪ' 'ਤੇ ਸਾਧਿਆ ਨਿਸ਼ਾਨਾ...
ਮੋਹਾਲੀ 'ਚ ਤੇਜ਼ ਰਫਤਾਰ ਨੇ ਮਚਾਈ ਤਬਾਹੀ, BMW ਨੇ ਤਿੰਨ ਨੌਜਵਾਨਾਂ ਨੂੰ ਮਾਰੀ ਟੱਕਰ, ਦੋਸ਼ੀ ਫਰਾਰ!
ਮੋਹਾਲੀ 'ਚ ਤੇਜ਼ ਰਫਤਾਰ ਨੇ ਮਚਾਈ ਤਬਾਹੀ, BMW ਨੇ ਤਿੰਨ ਨੌਜਵਾਨਾਂ ਨੂੰ ਮਾਰੀ ਟੱਕਰ, ਦੋਸ਼ੀ ਫਰਾਰ!...
ਗਰਮੀ ਹੋਈ ਜਾਨਲੇਵਾ, ਹੀਟ ਸਟ੍ਰੋਕ ਨਾਲ 2 ਬੱਚਿਆਂ ਸਮੇਤ 50 ਸਾਲਾ ਵਿਅਕਤੀ ਦੀ ਮੌਤ
ਗਰਮੀ ਹੋਈ ਜਾਨਲੇਵਾ, ਹੀਟ ਸਟ੍ਰੋਕ ਨਾਲ 2 ਬੱਚਿਆਂ ਸਮੇਤ 50 ਸਾਲਾ ਵਿਅਕਤੀ ਦੀ ਮੌਤ...
ਲੋਕ ਸਭਾ ਚੋਣਾਂ: ਹਰਸਿਮਰਤ ਕੌਰ ਬਾਦਲ ਦੇ ਮੋਢਿਆਂ 'ਤੇ ਅਕਾਲੀ ਦਲ ਅਤੇ ਪਰਿਵਾਰ ਦੀ ਸਾਖ ਬਚਾਉਣ ਦੀ ਜ਼ਿੰਮੇਵਾਰੀ
ਲੋਕ ਸਭਾ ਚੋਣਾਂ: ਹਰਸਿਮਰਤ ਕੌਰ ਬਾਦਲ ਦੇ ਮੋਢਿਆਂ 'ਤੇ ਅਕਾਲੀ ਦਲ ਅਤੇ ਪਰਿਵਾਰ ਦੀ ਸਾਖ ਬਚਾਉਣ ਦੀ ਜ਼ਿੰਮੇਵਾਰੀ...
ਕੀ ਹੈ All Eyes On Rafah, ਲੋਕ ਇਸਨੂੰ ਇੰਸਟਾਗ੍ਰਾਮ ਸਟੋਰੀ 'ਤੇ ਕਿਉਂ ਸਾਂਝਾ ਕਰ ਰਹੇ?
ਕੀ ਹੈ All Eyes On Rafah, ਲੋਕ ਇਸਨੂੰ ਇੰਸਟਾਗ੍ਰਾਮ ਸਟੋਰੀ 'ਤੇ ਕਿਉਂ ਸਾਂਝਾ ਕਰ ਰਹੇ?...
ਭੀੜ 'ਚ ਪੱਤਰਕਾਰ ਦੀ ਵਿਗੜ ਗਈ ਸਿਹਤ, ਪੀਐਮ ਨੇ ਭੇਜੀ ਡਾਕਟਰਾਂ ਦੀ ਟੀਮ
ਭੀੜ 'ਚ ਪੱਤਰਕਾਰ ਦੀ ਵਿਗੜ ਗਈ ਸਿਹਤ, ਪੀਐਮ ਨੇ ਭੇਜੀ ਡਾਕਟਰਾਂ ਦੀ ਟੀਮ...
ਜਾਤੀ ਜਨਗਣਨਾ 'ਤੇ ਸੰਸਦ 'ਚ ਬਹਿਸ ਹੋਣੀ ਚਾਹੀਦੀ- ਅਮਿਤ ਸ਼ਾਹ
ਜਾਤੀ ਜਨਗਣਨਾ 'ਤੇ ਸੰਸਦ 'ਚ ਬਹਿਸ ਹੋਣੀ ਚਾਹੀਦੀ- ਅਮਿਤ ਸ਼ਾਹ...
Amit Shah exclusive interview: ਪੰਜਾਬ 'ਚ ਇਕੱਲੇ ਚੋਣ ਲੜਨ ਨਾਲ ਪਾਰਟੀ ਨੂੰ ਹੋਵੇਗਾ ਫਾਇਦਾ -ਅਮਿਤ ਸ਼ਾਹ
Amit Shah exclusive interview: ਪੰਜਾਬ 'ਚ ਇਕੱਲੇ ਚੋਣ ਲੜਨ ਨਾਲ ਪਾਰਟੀ ਨੂੰ ਹੋਵੇਗਾ ਫਾਇਦਾ -ਅਮਿਤ ਸ਼ਾਹ...
ਜਲੰਧਰ ਦੀ ਜੰਗ 'ਚ ਕੌਣ ਮਾਰੇਗਾ ਬਾਜ਼ੀ , ਕਿਸਦਾ ਪੱਲੜਾ ਭਾਰੀ ?
ਜਲੰਧਰ ਦੀ ਜੰਗ 'ਚ ਕੌਣ ਮਾਰੇਗਾ ਬਾਜ਼ੀ , ਕਿਸਦਾ ਪੱਲੜਾ ਭਾਰੀ ?...
ਲੁਧਿਆਣਾ ਚ ਅੱਜ ਤੋਂ ਵੋਟਿੰਗ ਸ਼ੁਰੂ, ਬਜ਼ੁਰਗਾਂ ਅਤੇ ਦਿਵਿਆਂਗ ਘਰੋ ਹੀ ਭੁਗਤਾਉਣਗੇ ਵੋਟਾਂ
ਲੁਧਿਆਣਾ ਚ ਅੱਜ ਤੋਂ ਵੋਟਿੰਗ ਸ਼ੁਰੂ, ਬਜ਼ੁਰਗਾਂ ਅਤੇ ਦਿਵਿਆਂਗ ਘਰੋ ਹੀ ਭੁਗਤਾਉਣਗੇ ਵੋਟਾਂ...
ਪ੍ਰਿਅੰਕਾ ਗਾਂਧੀ ਨੇ ਕਿਹਾ- ਮੇਰਾ ਵਿਆਹ ਪੰਜਾਬੀ ਪਰਿਵਾਰ 'ਚ ਹੋਇਆ: ਕਿਹਾ- ਸੱਸ ਤੋਂ ਪੰਜਾਬੀਅਤ ਦੀਆਂ ਗੱਲਾਂ ਸਿੱਖੀਆਂ, ਪ੍ਰਧਾਨ ਮੰਤਰੀ ਸੋਚ ਰਹੇ ਹਨ ਕਿ ਦੇਸ਼ ਦੀਆਂ ਔਰਤਾਂ ਮੂਰਖ ਹਨ
ਪ੍ਰਿਅੰਕਾ ਗਾਂਧੀ ਨੇ ਕਿਹਾ- ਮੇਰਾ ਵਿਆਹ ਪੰਜਾਬੀ ਪਰਿਵਾਰ 'ਚ ਹੋਇਆ: ਕਿਹਾ- ਸੱਸ ਤੋਂ ਪੰਜਾਬੀਅਤ ਦੀਆਂ ਗੱਲਾਂ ਸਿੱਖੀਆਂ, ਪ੍ਰਧਾਨ ਮੰਤਰੀ ਸੋਚ ਰਹੇ ਹਨ ਕਿ ਦੇਸ਼ ਦੀਆਂ ਔਰਤਾਂ ਮੂਰਖ ਹਨ...
Himachal: ਸੈਲਾਨੀਆਂ ਲਈ ਖੁੱਲ੍ਹਿਆ ਰੋਹਤਾਂਗ ਪਾਸ, ਕੀ ਹਨ ਦਿਸ਼ਾ-ਨਿਰਦੇਸ਼? ਕੁੱਲੂ DC ਨੇ ਲੋਕਾਂ ਨੂੰ ਕੀਤੀ ਵਿਸ਼ੇਸ਼ ਅਪੀਲ
Himachal: ਸੈਲਾਨੀਆਂ ਲਈ ਖੁੱਲ੍ਹਿਆ ਰੋਹਤਾਂਗ ਪਾਸ, ਕੀ ਹਨ ਦਿਸ਼ਾ-ਨਿਰਦੇਸ਼? ਕੁੱਲੂ DC ਨੇ ਲੋਕਾਂ ਨੂੰ ਕੀਤੀ ਵਿਸ਼ੇਸ਼ ਅਪੀਲ...
ਲੋਕ ਸਭਾ ਚੋਣਾਂ 2024: ਮੁੱਖ ਮੰਤਰੀ ਕੇਜਰੀਵਾਲ ਨੇ ਪਤਨੀ ਸੁਨੀਤਾ ਕੇਜਰੀਵਾਲ ਨਾਲ ਪਾਈ ਵੋਟ, ਵੀਡੀਓ
ਲੋਕ ਸਭਾ ਚੋਣਾਂ 2024: ਮੁੱਖ ਮੰਤਰੀ ਕੇਜਰੀਵਾਲ ਨੇ ਪਤਨੀ ਸੁਨੀਤਾ ਕੇਜਰੀਵਾਲ ਨਾਲ ਪਾਈ ਵੋਟ, ਵੀਡੀਓ...
Stories