ਅਨਿਲ ਜੋਸ਼ੀ ਸ਼ਹੀਦਾ ਸਾਹਿਬ ਅਤੇ ਦੁਰਗਿਆਣਾ ਮੰਦਿਰ ਹੋਏ ਨਤਮਸਤਕ

1 June 2024

TV9 Punjabi

Author: Lalit Kumar

//images.tv9punjabi.comwp-content/uploads/2024/06/WhatsApp-Video-2024-06-01-at-6.51.40-AM.mp4"/>

ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਮਤਦਾਨ ਤੋਂ ਪਹਿਲਾਂ ਸ਼ਹੀਦਾ ਸਾਹਿਬ ਅਤੇ ਦੁਰਗਿਆਣਾ ਮੰਦਿਰ ਹੋਏ ਨਤਮਸਤਕ। 

ਅਨਿਲ ਜੋਸ਼ੀ 

ਅਨਿਲ ਜੋਸ਼ੀ ਨੇ ਰੱਬ ਅੱਗੇ ਜਿੱਤ ਦੀ ਕੀਤੀ ਅਰਦਾਸ। 

ਅਰਦਾਸ

//images.tv9punjabi.comwp-content/uploads/2024/06/WhatsApp-Video-2024-06-01-at-6.51.41-AM.mp4"/>

ਪੰਜਾਬ ਦੀ ਅੰਮ੍ਰਿਤਸਰ ਲੋਕ ਸਭਾ ਸੀਟ 'ਤੇ ਅੱਜ ਵੋਟਿੰਗ ਹੋਵੇਗੀ।

ਅੰਮ੍ਰਿਤਸਰ ਲੋਕ ਸਭਾ ਸੀਟ

//images.tv9punjabi.comwp-content/uploads/2024/06/WhatsApp-Video-2024-06-01-at-6.51.41-AM.mp4"/>

ਇੱਥੇ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਵੇਗੀ, ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। 

ਵੋਟਿੰਗ 

ਅੰਮ੍ਰਿਤਸਰ ਵਿੱਚ 16 ਲੱਖ 11 ਹਜ਼ਾਰ 263 ਵੋਟਰ ਹਨ। 

ਵੋਟਰ 

ਇਸ ਸੀਟ 'ਤੇ ਚਹੁੰ-ਕੋਣੀ ਮੁਕਾਬਲਾ ਹੈ। ਕਾਂਗਰਸ ਵੱਲੋਂ ਮੌਜੂਦਾ ਸੰਸਦ ਮੈਂਬਰ ਗੁਰਜੀਤ ਔਜਲਾ, ਭਾਜਪਾ ਵੱਲੋਂ ਤਰਨਜੀਤ ਸਿੰਘ ਸੰਧੂ, ਆਮ ਆਦਮੀ ਪਾਰਟੀ (ਆਪ) ਵੱਲੋਂ ਮੌਜੂਦਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਅਕਾਲੀ ਦਲ ਵੱਲੋਂ ਅਨਿਲ ਜੋਸ਼ੀ ਉਮੀਦਵਾਰ ਹਨ। ਇੱਥੇ ਕੁੱਲ 30 ਉਮੀਦਵਾਰ ਹਨ।

ਉਮੀਦਵਾਰ 

//images.tv9punjabi.comwp-content/uploads/2024/06/WhatsApp-Video-2024-06-01-at-6.51.40-AM.mp4"/>

ਇਸ ਸੀਟ 'ਤੇ 1684 ਪੋਲਿੰਗ ਬੂਥ ਹਨ। ਇਸ ਵਿੱਚ 474 ਸੰਵੇਦਨਸ਼ੀਲ ਅਤੇ 686 ਸੰਵੇਦਨਸ਼ੀਲ ਪੋਲਿੰਗ ਬੂਥ ਹਨ।

ਪੋਲਿੰਗ ਬੂਥ

ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਅੱਜ ਵੋਟਿੰਗ, 81 ਹਜ਼ਾਰ ਸੁਰੱਖਿਆ ਮੁਲਾਜ਼ਮ ਤਾਇਨਾਤ