ਇੱਕ ਹੋਰ ਟੋਲ ਪਲਾਜ਼ਾ ਹੋਇਆ ਫ੍ਰੀ, ਮੁੱਖ ਮੰਤਰੀ ਮਾਨ ਨੇ ਬੰਦ ਕਰਵਾਇਆ ਮੋਗਾ-ਕੋਟਕਪੂਰਾ ਰੋਡ ‘ਤੇ ਸਥਿਤ ਸਿੰਘਾਂਵਾਲਾ ਟੋਲ ਪਲਾਜ਼ਾ
Singhawala Toll Plaza Free: ਇਸ ਟੋਲ ਪਲਾਜ਼ਾ ਨੁੰ ਚਲਾਉਣ ਰਹੀ ਕੰਪਨੀ ਨੂੰ ਰੋਜ਼ਾਨਾ ਇਸ ਤੋਂ ਤਕਰੀਬਨ ਸਾਢੇ ਚਾਰ ਲੱਖ ਦੀ ਟੈਕਸ ਵਸੂਲੀ ਹੋ ਰਹੀ ਸੀ। ਇਸ ਦੇ ਟੈਕਸ ਮੁਕਤ ਹੋਣ ਤੋਂ ਬਾਅਦ ਪੰਜਾਬ ਦੇ ਨਾਲ-ਨਾਲ ਹਰਿਆਣਾ ਅਤੇ ਰਾਜਸਥਾਨ ਤੋਂ ਆਉਣ ਵਾਲੇ ਵਾਹਨਾਂ ਨੂੰ ਵੀ ਫਾਇਦਾ ਹੋਵੇਗਾ।
ਅੱਜ ਮੋਗਾ-ਕੋਟਕਪੂਰਾ ਰੋਡ ਤੇ ਸਿੰਘਾਂਵਾਲਾ ਵਿਖੇ ਲੱਗਿਆ ਟੋਲ ਪਲਾਜ਼ਾ ਬੰਦ ਕਰਵਾ ਕੇ ਹਮੇਸ਼ਾ ਲਈ ਆਮ ਲੋਕਾਂ ਵਾਸਤੇ ਫ੍ਰੀ ਕਰ ਦਿੱਤਾ ਹੈ ਨਾਲ ਹੀ ਇਸ ਟੋਲ ਨੂੰ 436 ਦਿਨਾਂ ਲਈ ਵਧਾਉਣ ਦੀ ਅਪੀਲ ਖਾਰਿਜ ਕੀਤੀ… ਹੁਣ ਤੱਕ 10 ਟੋਲ ਪਲਾਜ਼ੇ ਸਾਡੀ ਸਰਕਾਰ ਸਵਾ ਸਾਲ ਚ ਬੰਦ ਕਰਵਾ ਚੁੱਕੀ ਹੈ..ਜਿਸ ਨਾਲ ਰੋਜ਼ਾਨਾ ਲਗਭਗ 45 ਲੱਖ ਰੁਪਏ ਲੋਕਾਂ ਦੇ pic.twitter.com/1ya4DvCNjk
— Bhagwant Mann (@BhagwantMann) July 5, 2023ਇਹ ਵੀ ਪੜ੍ਹੋ
ਲੋਕਾਂ ਦੀ ਸਰਕਾਰ ਲੋਕਾਂ ਦੇ ਨਾਲ…
ਅੱਜ 10ਵਾਂ ਟੋਲ ਪਲਾਜ਼ਾ ਬੰਦ ਕਰ ਰਹੇ ਹਾਂ… ਮੋਗਾ-ਕੋਟਕਪੂਰਾ ਰੋਡ ਵਿਖੇ ਸਿੰਘਾਂਵਾਲਾ ਟੋਲ ਪਲਾਜ਼ਾ ਤੋਂ Live… https://t.co/hoMsaS9sNH — Bhagwant Mann (@BhagwantMann) July 5, 2023
