ਅਦਾਕਾਰ ਰਣਬੀਰ ਸਿੰਘ ਦਰਬਾਰ ਸਾਹਿਬ ਹੋਏ ਨਤਮਸਤਕ, ਚਿੱਟਾ ਕੁੜਤਾ-ਪਜ਼ਾਮਾ ਪਾ ਕੇ ਪਹੁੰਚੇ ਦਰਬਾਰ ਸਾਹਿਬ
Ranbir Singh: ਪਹਿਲਾਂ ਰਣਬੀਰ ਸਿੰਘ ਤੇ ਦੀਪਿਕਾ ਪਾਦੂਕੋਣ 2019 ਵਿੱਚ ਆਪਣੀ ਪਹਿਲੀ ਵਰ੍ਹੇਗੰਡ ਦੇ ਮੌਕੇ ਤੇ ਦਰਬਾਰ ਸਾਹਿਬ ਪਹੁੰਚੇ ਸਨ। ਉਸ ਦੌਰਾਨ ਦੀਪਿਕਾ ਤੋਂ ਇਲਾਵਾ ਉਨ੍ਹਾਂ ਦੇ ਫੈਮਿਲੀ ਮੈਂਬਰ ਵੀ ਉਨ੍ਹਾਂ ਨਾਲ ਆਏ ਸਨ। ਰਣਬੀਰ ਸਿੰਘ ਦੇ ਵਿਆਹ ਨੂੰ 14 ਨਵੰਬਰ 2024 ਨੂੰ 6 ਸਾਲ ਪੂਰੇ ਹੋ ਗਏ ਹਨ। ਉੱਥੇ ਹੀ, ਸਤੰਬਰ ਮਹੀਨੇ ਘਰ ਬੇਟੀ ਦੇ ਜਨਮ ਤੋਂ ਬਾਅਦ ਉਹ ਇਕੱਲੇ ਹੀ ਦਰਬਾਰ ਸਾਹਿਬ ਮੱਥਾ ਟੇਕਣ ਤੇ ਆਸ਼ੀਰਵਾਦ ਲੈਣ ਲਈ ਪਹੁੰਚੇ।
Ranbir Singh: ਰਣਬੀਰ ਸਿੰਘ ਨਾਲ ਇਸ ਦੌਰਾਨ ਸਕਿਓਰਟੀ ਵੀ ਮੌਜ਼ੂਦ ਸੀ, ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ, ਪਰ ਉਹ ਆਪਣੀ ਟੀਮ ਨਾਲ ਲਗਾਤਾਰ ਗੱਲ ਕਰ ਰਹੇ ਸਨ। ਰਣਬੀਰ ਸਿੰਘ ਕਰੀਬ ਅੱਧੇ ਘੰਟੇ ਤੱਕ ਦਰਬਾਰ ਸਾਹਿਬ ਰੁੱਕੇ ਤੇ ਉਨ੍ਹਾਂ ਨੇ ਪੂਰੀ ਪਰਿਕਰਮਾ ਕੀਤੀ। ਰਣਬੀਰ ਸਿੰਘ ਦਰਬਾਰ ਸਾਹਿਬ ਅੰਦਰ ਗਏ ਤੇ ਮੱਥਾ ਟੇਕਿਆ। ਰਣਬੀਰ ਸਿੰਘ ਦੀਆਂ ਫੋਟੋਜ਼ ਤੇ ਵੀਡੀਓ ਬਣਾਉਣ ਲਈ ਲੋਕਾਂ ਦੀ ਭੀੜ ਦਿਖਾਈ ਦਿੱਤੀ। ਉਨ੍ਹਾਂ ਨੇ ਬਾਹਰ ਆ ਕੇ ਲੋਕਾਂ ਨਾਲ ਵੀ ਫੋਟੋਆਂ ਕਲਿੱਕ ਕਰਵਾਈਆਂ।
ਇਸ ਤੋਂ ਪਹਿਲਾਂ ਰਣਬੀਰ ਸਿੰਘ ਤੇ ਦੀਪਿਕਾ ਪਾਦੂਕੋਣ 2019 ਵਿੱਚ ਆਪਣੀ ਪਹਿਲੀ ਵਰ੍ਹੇਗੰਡ ਦੇ ਮੌਕੇ ਤੇ ਦਰਬਾਰ ਸਾਹਿਬ ਪਹੁੰਚੇ ਸਨ। ਉਸ ਦੌਰਾਨ ਦੀਪਿਕਾ ਤੋਂ ਇਲਾਵਾ ਉਨ੍ਹਾਂ ਦੇ ਫੈਮਿਲੀ ਮੈਂਬਰ ਵੀ ਉਨ੍ਹਾਂ ਨਾਲ ਆਏ ਸਨ। ਰਣਬੀਰ ਸਿੰਘ ਦੇ ਵਿਆਹ ਨੂੰ 14 ਨਵੰਬਰ 2024 ਨੂੰ 6 ਸਾਲ ਪੂਰੇ ਹੋ ਗਏ ਹਨ। ਉੱਥੇ ਹੀ, ਸਤੰਬਰ ਮਹੀਨੇ ਘਰ ਬੇਟੀ ਦੇ ਜਨਮ ਤੋਂ ਬਾਅਦ ਉਹ ਇਕੱਲੇ ਹੀ ਦਰਬਾਰ ਸਾਹਿਬ ਮੱਥਾ ਟੇਕਣ ਤੇ ਆਸ਼ੀਰਵਾਦ ਲੈਣ ਲਈ ਪਹੁੰਚੇ। ਰਣਬੀਰ ਸਿੰਘ ਨੇ ਪੂਰੀ ਸ਼ਰਧਾ ਨਾਲ ਗੁਰੂ ਘਰ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ।
ਰਣਬੀਰ ਸਿੰਘ ਨਾਲ ਇਸ ਦੌਰਾਨ ਸਕਿਓਰਟੀ ਵੀ ਮੌਜ਼ੂਦ ਸੀ, ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ, ਪਰ ਉਹ ਆਪਣੀ ਟੀਮ ਨਾਲ ਲਗਾਤਾਰ ਗੱਲ ਕਰ ਰਹੇ ਸਨ। ਰਣਬੀਰ ਸਿੰਘ ਕਰੀਬ ਅੱਧੇ ਘੰਟੇ ਤੱਕ ਦਰਬਾਰ ਸਾਹਿਬ ਰੁੱਕੇ ਤੇ ਉਨ੍ਹਾਂ ਨੇ ਪੂਰੀ ਪਰਿਕਰਮਾ ਕੀਤੀ। ਰਣਬੀਰ ਸਿੰਘ ਦਰਬਾਰ ਸਾਹਿਬ ਅੰਦਰ ਗਏ ਤੇ ਮੱਥਾ ਟੇਕਿਆ। ਰਣਬੀਰ ਸਿੰਘ ਦੀਆਂ ਫੋਟੋਜ਼ ਤੇ ਵੀਡੀਓ ਬਣਾਉਣ ਲਈ ਲੋਕਾਂ ਦੀ ਭੀੜ ਦਿਖਾਈ ਦਿੱਤੀ। ਉਨ੍ਹਾਂ ਨੇ ਬਾਹਰ ਆ ਕੇ ਲੋਕਾਂ ਨਾਲ ਵੀ ਫੋਟੋਆਂ ਕਲਿੱਕ ਕਰਵਾਈਆਂ।