PM Modi Meet Team India: ਵਿਸ਼ਵ ਕੱਪ ਜੇਤੂ ਟੀਮ ਨਾਲ ਪੀਐਮ ਨਰੇਂਦਰ ਮੋਦੀ, ਦੇਖੋ ਖਾਸ ਤਸਵੀਰਾਂ - TV9 Punjabi

PM Modi Meet Team India: ਵਿਸ਼ਵ ਕੱਪ ਜੇਤੂ ਟੀਮ ਨਾਲ ਪੀਐਮ ਨਰੇਂਦਰ ਮੋਦੀ ਦੀ ਮੁਲਾਕਾਤ, ਦੇਖੋ ਖਾਸ ਤਸਵੀਰਾਂ

tv9-punjabi
Updated On: 

04 Jul 2024 14:19 PM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀ-20 ਵਿਸ਼ਵ ਕੱਪ ਜੇਤੂ ਟੀਮ ਇੰਡੀਆ ਨਾਲ ਮੁਲਾਕਾਤ ਕੀਤੀ। ਟੀਮ ਇੰਡੀਆ ਦੇ ਅੱਜ ਘਰ ਪਹੁੰਚਣ ਤੋਂ ਬਾਅਦ ਵਿਸ਼ਵ ਕੱਪ ਜੇਤੂ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ।

1 / 6PM Modi Meet Team India: ਵਿਸ਼ਵ ਕੱਪ ਜੇਤੂ ਟੀਮ ਨਾਲ ਪੀਐਮ ਨਰੇਂਦਰ ਮੋਦੀ ਦੀ ਮੁਲਾਕਾਤ, ਦੇਖੋ ਖਾਸ ਤਸਵੀਰਾਂ (Pic: PTI)

PM Modi Meet Team India: ਵਿਸ਼ਵ ਕੱਪ ਜੇਤੂ ਟੀਮ ਨਾਲ ਪੀਐਮ ਨਰੇਂਦਰ ਮੋਦੀ ਦੀ ਮੁਲਾਕਾਤ, ਦੇਖੋ ਖਾਸ ਤਸਵੀਰਾਂ (Pic: PTI)

2 / 6ਟੀਮ ਇੰਡੀਆ ਵਿਸ਼ਵ ਕੱਪ ਜਿੱਤ ਕੇ ਦੇਸ਼ ਪਰਤ ਆਈ ਹੈ। ਬਾਰਬਾਡੋਸ 'ਚ ਤੂਫਾਨ ਬੇਰੀਲ ਕਾਰਨ ਟੀਮ ਇੰਡੀਆ ਨੂੰ ਭਾਰਤ ਪਹੁੰਚਣ 'ਚ ਪੰਜ ਦਿਨ ਲੱਗ ਗਏ। ਟੀਮ ਇੰਡੀਆ ਦਾ ਅੱਜ ਸਵੇਰੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਨਿੱਘਾ ਸਵਾਗਤ ਕੀਤਾ ਗਿਆ।

ਟੀਮ ਇੰਡੀਆ ਵਿਸ਼ਵ ਕੱਪ ਜਿੱਤ ਕੇ ਦੇਸ਼ ਪਰਤ ਆਈ ਹੈ। ਬਾਰਬਾਡੋਸ 'ਚ ਤੂਫਾਨ ਬੇਰੀਲ ਕਾਰਨ ਟੀਮ ਇੰਡੀਆ ਨੂੰ ਭਾਰਤ ਪਹੁੰਚਣ 'ਚ ਪੰਜ ਦਿਨ ਲੱਗ ਗਏ। ਟੀਮ ਇੰਡੀਆ ਦਾ ਅੱਜ ਸਵੇਰੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਨਿੱਘਾ ਸਵਾਗਤ ਕੀਤਾ ਗਿਆ।

3 / 6ਟੀਮ ਇੰਡੀਆ ਉਥੋਂ ਆਈਟੀਸੀ ਮੌਰਿਆ ਹੋਟਲ ਗਈ। ਉੱਥੇ ਵੀ ਟੀਮ ਇੰਡੀਆ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਆਈਟੀਸੀ ਮੌਰਿਆ ਹੋਟਲ ਵਿੱਚ ਫਰੈਸ਼ ਹੋਣ ਤੋਂ ਬਾਅਦ ਟੀਮ ਇੰਡੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਲਈ ਰਵਾਨਾ ਹੋਈ।

ਟੀਮ ਇੰਡੀਆ ਉਥੋਂ ਆਈਟੀਸੀ ਮੌਰਿਆ ਹੋਟਲ ਗਈ। ਉੱਥੇ ਵੀ ਟੀਮ ਇੰਡੀਆ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਆਈਟੀਸੀ ਮੌਰਿਆ ਹੋਟਲ ਵਿੱਚ ਫਰੈਸ਼ ਹੋਣ ਤੋਂ ਬਾਅਦ ਟੀਮ ਇੰਡੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਲਈ ਰਵਾਨਾ ਹੋਈ।

4 / 6

ਨਰਿੰਦਰ ਮੋਦੀ ਨੇ ਵਿਸ਼ਵ ਕੱਪ ਜੇਤੂ ਟੀਮ ਇੰਡੀਆ ਦਾ ਆਪਣੀ ਰਿਹਾਇਸ਼ 'ਤੇ ਨਿੱਘਾ ਸਵਾਗਤ ਕੀਤਾ। ਟੀਮ ਇੰਡੀਆ ਦੇ ਖਿਡਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ 7 ਲੋਕ ਕਲਿਆਣ ਮਾਰਗ ਸਥਿਤ ਰਿਹਾਇਸ਼ 'ਤੇ ਮੁਲਾਕਾਤ ਕੀਤੀ।

5 / 6

ਟੀਮ ਇੰਡੀਆ ਦਾ ਸਵਾਗਤ ਕਰਦੇ ਹੋਏ ਮੋਦੀ ਨੇ ਉਨ੍ਹਾਂ ਦੀ ਖੂਬ ਤਾਰੀਫ ਵੀ ਕੀਤੀ। ਕਰੀਬ ਡੇਢ ਘੰਟੇ ਤੱਕ ਪੀਐਮ ਮੋਦੀ ਨੇ ਵਿਸ਼ਵ ਜੇਤੂ ਐਥਲੀਟਾਂ ਨਾਲ ਚਰਚਾ ਕੀਤੀ।

6 / 6

ਟੀਮ ਇੰਡੀਆ ਦੇ ਸਾਰੇ ਖਿਡਾਰੀ ਭਾਰਤੀ ਟੀਮ ਦੀ ਵਰਦੀ 'ਚ ਪੀਐਮ ਮੋਦੀ ਨੂੰ ਮਿਲਣ ਪਹੁੰਚੇ। ਮੋਦੀ ਨੂੰ ਮਿਲਣ ਤੋਂ ਬਾਅਦ ਟੀਮ ਇੰਡੀਆ ਦੇ ਖਿਡਾਰੀ ਮੁੰਬਈ ਲਈ ਰਵਾਨਾ ਹੋਣਗੇ। ਟੀਮ ਇੰਡੀਆ ਨੇ ਅੱਜ ਮੁੰਬਈ ਵਿੱਚ ਜਿੱਤ ਪਰੇਡ ਕੀਤੀ ਜਾਵੇਗੀ।

Follow Us On
Tag :