PBKS Retention List IPL 2025: ਪੰਜਾਬ ਕਿੰਗਜ਼ ਨੇ ਪੂਰੀ ਟੀਮ ਨੂੰ ਕੀਤਾ ਬਾਹਰ, ਸਿਰਫ 2 ਖਿਡਾਰੀ ਰਿਟੇਨ, ਪਰਸ ‘ਚ ਬਚੇ ਇੰਨੇ ਕਰੋੜ
Punjab Kings Retention Player List for IPL 2025: IPL 2025 ਦੀ ਮੇਗਾ ਨਿਲਾਮੀ ਤੋਂ ਪਹਿਲਾਂ ਪੰਜਾਬ ਕਿੰਗਜ਼ ਨੇ ਲਿਆ ਵੱਡਾ ਫੈਸਲਾ। ਪੰਜਾਬ ਕਿੰਗਜ਼ ਦੀ ਟੀਮ ਨੇ ਸਿਰਫ਼ 2 ਖਿਡਾਰੀਆਂ ਨੂੰ ਹੀ ਰਿਟੇਨ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਦੋਵੇਂ ਖਿਡਾਰੀ ਅਨਕੈਪਡ ਹਨ। ਅਜਿਹੇ 'ਚ ਹੁਣ ਪੰਜਾਬ ਕਿੰਗਜ਼ ਦੀ ਟੀਮ ਸਭ ਤੋਂ ਜ਼ਿਆਦਾ ਪਰਸ ਲੈ ਕੇ ਨਿਲਾਮੀ 'ਚ ਉਤਰੇਗੀ।
1 / 6

2 / 6
3 / 6
4 / 6
5 / 6
6 / 6
Follow Us
Tag :