7 ਮੈਚਾਂ ਦੀ ਪਾਬੰਦੀ, 1 ਕਰੋੜ ਦਾ ਜੁਰਮਾਨਾ… ਆਪਣੇ ਕਪਤਾਨ ਬਾਰੇ ਬੋਲੀ ‘ਗੰਦੀ ਗੱਲ’, ਸਟਾਰ ਖਿਡਾਰੀ ‘ਤੇ ਹੋਈ ਵੱਡੀ ਕਾਰਵਾਈ
ਇੰਗਲੈਂਡ ਦੇ ਫੁੱਟਬਾਲ ਕਲੱਬ ਟੋਟਨਹੈਮ ਹੌਟਸਪਰ ਲਈ ਖੇਡਣ ਵਾਲੇ 27 ਸਾਲਾ ਉਰੂਗੁਏ ਦੇ ਫੁੱਟਬਾਲਰ ਰੋਡਰੀਗੋ ਬੇਨਟਾਨਕੁਰ ਨੇ ਜੂਨ 'ਚ ਇਕ ਇੰਟਰਵਿਊ ਦੌਰਾਨ ਆਪਣੇ ਹੀ ਕਲੱਬ ਦੇ ਕਪਤਾਨ ਬਾਰੇ ਕੁਝ ਅਜਿਹਾ ਕਿਹਾ, ਜਿਸ ਕਾਰਨ ਹੰਗਾਮਾ ਹੋ ਗਿਆ। ਇਸ ਤੋਂ ਬਾਅਦ ਐੱਫ.ਏ ਨੇ ਉਨ੍ਹਾਂ ਦੇ ਖਿਲਾਫ ਜਾਂਚ ਸ਼ੁਰੂ ਕੀਤੀ ਅਤੇ ਹੁਣ ਇਹ ਸਜ਼ਾ ਮਿਲੀ।
1 / 5

2 / 5
3 / 5
4 / 5
5 / 5
Loading...
Unable to load recommendations.
Follow Us
Tag :