ਜੇਕਰ ਤੁਸੀਂ ਵੀ ਬਿਨਾਂ ਨਹਾਏ ਰਸੋਈ ਵਿੱਚ ਬਣਾਉਂਦੇ ਹੋ ਖਾਣਾ, ਤਾਂ ਘਰ ਵਿੱਚ ਵੱਧ ਸਕਦੀਆਂ ਨੇ ਮੁਸ਼ਕਿਲਾਂ!
ਹਿੰਦੂ ਧਰਮ ਅਤੇ ਵਾਸਤੂ ਸ਼ਾਸਤਰ ਅਨੁਸਾਰ, ਬਿਨਾਂ ਇਸ਼ਨਾਨ ਕੀਤੇ ਰਸੋਈ ਵਿੱਚ ਖਾਣਾ ਬਣਾਉਣਾ ਅਸ਼ੁਭ ਮੰਨਿਆ ਜਾਂਦਾ ਹੈ। ਅਜਿਹਾ ਕਰਨ ਨਾਲ ਕੁੰਡਲੀ ਵਿੱਚ ਰਾਹੂ-ਕੇਤੂ ਦੇ ਦੋਸ਼ ਵੱਧਦੇ ਹਨ ਅਤੇ ਭੋਜਨ ਤਾਮਸਿਕ ਹੋ ਜਾਂਦਾ ਹੈ। ਮਾਤਾ ਅੰਨਪੂਰਨਾ ਦੇ ਨਿਵਾਸ ਸਥਾਨ ਰਸੋਈ ਦੀ ਪਵਿੱਤਰਤਾ ਬਣਾਈ ਰੱਖਣ ਅਤੇ ਪਰਿਵਾਰ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਨਹਾਉਣਾ ਜ਼ਰੂਰੀ ਹੈ।
1 / 5

2 / 5
3 / 5
4 / 5
5 / 5
Loading...
Unable to load recommendations.
Follow Us
Tag :