ਹੀਨਾ ਖਾਨ ਦੇ ਅਨਾਰਕਲੀ ਸੂਟ ਲੁੱਕਸ, ਵਿਆਹ ਸੀਜ਼ਨ ਲਈ ਲਓ ਫੈਸ਼ਨ ਟਿਪਸ
Hina Khan Ethnic Fashion Tips: ਹੀਨਾ ਖਾਨ ਟੀਵੀ ਇੰਡਸਟਰੀ ਤੋਂ ਕਾਨਜ਼ ਫਿਲਮ ਫੈਸਟੀਵਲ ਤੱਕ ਦਾ ਸਫਰ ਤੈਅ ਕਰ ਚੁੱਕੀ ਹੈ। ਉਹ ਆਪਣੇ ਅਲਟੀਮੇਟ ਫੈਸ਼ਨ ਨਾਲ ਫੈਨਜ਼ ਦਾ ਦਿਲ ਜਿੱਤ ਲੈਂਦੀ ਹੈ। ਅਦਾਕਾਰਾ ਦੇ ਐਥਨਿਕ ਲੁੱਕ ਵੀ ਕਮਾਲ ਦੇ ਹੁੰਦੇ ਹਨ। ਵਿਆਹ ਸਮਾਰੋਹ ਵਿੱਚ ਤੁਸੀਂ ਉਨ੍ਹਾਂ ਦੇ ਅਨਾਰਕਲੀ ਸੂਟ ਤੋਂ ਇੰਸਪਾਇਰੇਸ਼ਨ ਲੈ ਸਕਦੇ ਹੋ, ਜੋ ਆਰਾਮਦਾਇਕ ਵੀ ਰਹਿੰਦੇ ਹਨ ਅਤੇ ਲਹਿੰਗਾ ਲੁੱਕ ਤੋਂ ਘੱਟ ਵੀ ਨਹੀਂ ਲੱਗਦੇ।
1 / 6

2 / 6
3 / 6
4 / 6
5 / 6
6 / 6
Loading...
Unable to load recommendations.
Follow Us
Tag :