ਇਸ ਵੈਡਿੰਗ ਸੀਜ਼ਨ ਵਿੱਚ ਬਣਾ ਰਹੇ ਹੋ ਸਾੜੀ ਪਾਉਣ ਦਾ ਪਲਾਨ ਤਾਂ ਇਨ੍ਹਾਂ ਸੈਲੇਬ੍ਰੇਟੀਸ ਦਾ ਲੁੱਕ ਕਰੋ ਟ੍ਰਾਈ
ਅੱਜਕੱਲ ਸਾੜੀਆਂ ਦਾ ਕ੍ਰੈਜ ਹਰ ਕੁੜੀ ਵਿੱਚ ਦੇਖਣ ਨੂੰ ਮਿਲਦਾ ਹੈ। ਜ਼ਿਆਦਾਤਰ ਕੁੱੜੀਆਂ ਨੂੰ ਸਾੜੀ ਬਹੁਤ ਕੰਫਰਟੈਬਲ ਅਤੇ ਹੈਂਡੀ ਲੱਗਦੀ ਹੈ। ਜਿਸ ਕਾਰਨ ਉਹ ਹਰ ਵਿਆਹ ਜ਼ਾਂ ਫੰਕਸ਼ਨ ਵਿੱਚ ਸਾੜੀ ਨੂੰ ਹੀ ਫਰੱਸਟ ਪ੍ਰੈਫਰੇਂਸ ਦਿੰਦੀਆਂ ਹਨ। ਬਾਜ਼ਾਰਾਂ ਵਿੱਚ ਵੀ ਸਾੜੀਆਂ ਵਿੱਚ ਬਹੁਤ ਨਵੇਂ-ਨਵੇਂ ਟ੍ਰੈਂਡ ਦੇਖਣ ਨੂੰ ਮਿਲਦੇ ਹਨ। ਜਿਸ ਕਾਰਨ ਇਹ ਸਭ ਦੀ ਪਹਿਲੀ ਪਸੰਦ ਬਣ ਗਈ ਹੈ।
1 / 5

2 / 5

3 / 5
4 / 5
5 / 5