ਕਰਵਾ ਚੌਥ 'ਤੇ ਪੰਜਾਬੀ ਸਟਾਈਲ ਦਾ ਸੂਟ ਪਹਿਨੋ, ਫੈਸਟਿਵ ਲੁੱਕ ਦੀ ਹਰ ਕੋਈ ਕਰੇਗਾ ਤਾਰੀਫ Punjabi news - TV9 Punjabi

ਕਰਵਾ ਚੌਥ ‘ਤੇ ਪੰਜਾਬੀ ਸਟਾਈਲ ਦਾ ਸੂਟ ਪਹਿਨੋ, ਫੈਸਟਿਵ ਲੁੱਕ ਦੀ ਹਰ ਕੋਈ ਕਰੇਗਾ ਤਾਰੀਫ

Updated On: 

16 Oct 2024 15:07 PM

Karwa Chauth Suit Looks: ਜਦੋਂ ਟ੍ਰੈਡਿਸ਼ਨਲ Outfits ਦੀ ਗੱਲ ਆਉਂਦੀ ਹੈ, ਤਾਂ ਕੁੜੀਆਂ ਕੋਲ ਸਾੜੀ ਅਤੇ ਲਹਿੰਗਾ ਸਮੇਤ ਬਹੁਤ ਸਾਰੇ ਆਪਸ਼ਨ ਹੁੰਦੇ ਹਨ। ਪਰ ਕਈ ਵਾਰ ਕੁਝ ਲੋਕ ਪਹਿਰਾਵੇ ਨੂੰ ਲੈ ਕੇ ਉਲਝਣ ਵਿਚ ਰਹਿੰਦੇ ਹਨ। ਹਾਲਾਂਕਿ, ਕਰਵਾ ਚੌਥ 'ਤੇ ਤੁਸੀਂ ਪੰਜਾਬੀ ਸੂਟ ਕੈਰੀ ਕਰ ਸਕਦੇ ਹੋ।

1 / 5Punjabi Suit Look: ਸੂਟ ਇਕ ਅਜਿਹਾ ਟ੍ਰੈਡਿਸ਼ਨਲ ਆਊਟਫਿੱਟ ਹੈ, ਜਿਸ ਦਾ ਫੈਸ਼ਨ ਕਦੇ ਪੁਰਾਣਾ ਨਹੀਂ ਹੁੰਦਾ ਅਤੇ ਨਾ ਹੀ ਕੁੜੀਆਂ ਵਿਚ ਇਸ ਦਾ ਕ੍ਰੇਜ਼ ਘੱਟਦਾ ਹੈ। ਹਾਲਾਂਕਿ, ਇਸ ਨੂੰ ਸਟਾਈਲ ਕਰਨ ਦੇ ਤਰੀਕੇ ਬਦਲਦੇ ਰਹਿੰਦੇ ਹਨ। ਤਿਉਹਾਰਾਂ ਦੇ ਸੀਜ਼ਨ 'ਚ ਤੁਸੀਂ ਪੰਜਾਬੀ ਸੂਟ ਟਰਾਈ ਕਰ ਸਕਦੇ ਹੋ।

Punjabi Suit Look: ਸੂਟ ਇਕ ਅਜਿਹਾ ਟ੍ਰੈਡਿਸ਼ਨਲ ਆਊਟਫਿੱਟ ਹੈ, ਜਿਸ ਦਾ ਫੈਸ਼ਨ ਕਦੇ ਪੁਰਾਣਾ ਨਹੀਂ ਹੁੰਦਾ ਅਤੇ ਨਾ ਹੀ ਕੁੜੀਆਂ ਵਿਚ ਇਸ ਦਾ ਕ੍ਰੇਜ਼ ਘੱਟਦਾ ਹੈ। ਹਾਲਾਂਕਿ, ਇਸ ਨੂੰ ਸਟਾਈਲ ਕਰਨ ਦੇ ਤਰੀਕੇ ਬਦਲਦੇ ਰਹਿੰਦੇ ਹਨ। ਤਿਉਹਾਰਾਂ ਦੇ ਸੀਜ਼ਨ 'ਚ ਤੁਸੀਂ ਪੰਜਾਬੀ ਸੂਟ ਟਰਾਈ ਕਰ ਸਕਦੇ ਹੋ।

2 / 5

ਜੇਕਰ ਤੁਸੀਂ ਵੀ ਆਪਣੇ ਸੂਟ ਨੂੰ ਵੱਖਰਾ ਬਣਾਉਣਾ ਚਾਹੁੰਦੇ ਹੋ ਤਾਂ ਇਸ ਵਿੱਚ ਸਲਵਾਰ ਨੂੰ Attractive ਬਣਾਓ। ਇਸ ਦੇ ਲਈ ਸਲਵਾਰ ਦੀ ਮੋਰੀ 'ਤੇ ਕੁਝ ਵੱਖਰਾ ਕੰਮ ਕਰੋ ਜਿਵੇਂ ਕਿ ਬਾਰਡਰ ਜਾਂ ਖੂਬਸੂਰਤ ਲੇਸ ਲਗਾਉਣਾ।

3 / 5

ਪੰਜਾਬੀ ਸੂਟ ਦੇ ਨਾਲ, ਤੁਹਾਨੂੰ ਅਲਗ-ਅਲਗ ਤਰ੍ਹਾਂ ਦੀ ਨੇਕ ਲਾਈਨ ਜਿਵੇਂ ਕਿ ਪਾਨ ਸ਼ੇਪ, ਵੀ ਸ਼ੇਪ ਜਾਂ ਰਾਊਂਡ ਸ਼ੇਪ ਬਣਵਾਓ। ਨੇਕਲਾਈਨ ਨੂੰ ਹਾਈਲਾਈਟ ਕਰਨ ਲਈ ਇਸ 'ਤੇ ਲੇਸ ਜਾਂ ਪਾਈਪਪਿੰਗ ਲਗਾਓ, ਜਿਸ ਨਾਲ ਤੁਹਾਡੇ ਸੂਟ ਦਾ ਨੇਕ ਆਕਰਸ਼ਕ ਦਿਖਾਈ ਦੇਵੇਗੀ।

4 / 5

ਪੰਜਾਬੀ ਸੂਟ ਲੁੱਕ ਵਿੱਚ ਤੁਸੀਂ ਸਲੀਵਜ਼ ਵਿੱਚ ਕੁਝ ਵੱਖਰਾ ਡਿਜ਼ਾਈਨ ਬਣਵਾ ਸਕਦੇ ਹੋ। ਤੁਸੀਂ ਸਲੀਵਜ਼ ਨੂੰ ਅਮਬ੍ਰੇਲਾ ਸਟਾਈਲ ਵਿੱਚ ਬਣਾ ਸਕਦੇ ਹੋ ਜਾਂ ਤੁਸੀਂ ਸਲੀਵਜ਼ ਵਿੱਚ ਕੁਝ ਬਟਨ ਜਾਂ ਮੋਤੀਆਂ ਦਾ ਇਸਤੇਮਾਲ ਕਰਵਾ ਸਕਦੇ ਹੋ। ਇਸ ਨਾਲ ਸਲੀਵਜ਼ ਆਕਰਸ਼ਕ ਦਿਖਾਈ ਦਿੰਦੀਆਂ ਹਨ।

5 / 5

ਜੇਕਰ ਤੁਸੀਂ ਪੰਜਾਬੀ ਕੁਡੀ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਪਟਿਆਲਾ ਸੂਟ ਕੈਰੀ ਕਰ ਸਕਦੇ ਹੋ। ਇਹ ਲੰਬੇ ਸਮੇਂ ਤੋਂ ਰੁਝਾਨ ਵਿੱਚ ਹੈ। ਇਨ੍ਹਾਂ ਸੂਟ 'ਚ ਤੁਸੀਂ ਪ੍ਰਿੰਟਿਡ ਕੁੜਤਾ ਅਤੇ ਸਲਵਾਰ ਦੋਵੇਂ ਪਹਿਨ ਸਕਦੇ ਹੋ। ਇਸ ਨਾਲ ਲੁੱਕ ਕਾਫੀ ਸ਼ਾਨਦਾਰ ਦਿਖਾਈ ਦਿੰਦੀ ਹੈ।

Follow Us On
Tag :
Exit mobile version