ਰੱਖੜੀ ਦੇ ਤਿਉਹਾਰ ‘ਤੇ ਹੱਥਾਂ ‘ਤੇ ਲਗਾਓ ਇਹ ਟ੍ਰੈਂਡਿੰਗ ਅਤੇ Latest ਮਹਿੰਦੀ ਡਿਜ਼ਾਈਨ, ਹਰ ਕੋਈ ਕਰੇਗਾ ਤਾਰੀਫ
ਰੱਖੜੀ ਦੇ ਮੌਕੇ 'ਤੇ ਭੈਣਾਂ ਖਾਸ ਦਿਖਣ ਲਈ ਵਧੀਆ ਕੱਪੜੇ ਅਤੇ ਮੇਕਅੱਪ ਸੈਲੇਕਟ ਕਰਦੀਆਂ ਹਨ। ਇਸ ਦੇ ਨਾਲ ਹੀ ਹੱਥਾਂ ਦੀ ਸੁੰਦਰਤਾ ਵਧਾਉਣ ਲਈ ਮਹਿੰਦੀ ਲਗਾਈ ਜਾਂਦੀ ਹੈ। ਇੱਥੇ ਅਸੀਂ ਤੁਹਾਨੂੰ ਰੱਖੜੀ ਦੇ ਲਈ ਮਹਿੰਦੀ ਦੇ ਕੁਝ ਨਵੇਂ ਡਿਜ਼ਾਈਨ ਦਿਖਾਉਣ ਜਾ ਰਹੇ ਹਾਂ।
Tag :