ਮਾਘੀ ‘ਤੇ ਨਵੀਆਂ ਦੁਲਹਨਾਂ ਨੂੰ ਦਿਵਯੰਕਾ ਤ੍ਰਿਪਾਠੀ ਦੀ ਤਰ੍ਹਾਂ ਪਾਉਣੇ ਚਾਹੀਦੇ ਹਨ ਕੱਪੜੇ, ਸੱਸ-ਨੂੰਹ ਵੀ ਦੇਖਦੀਆਂ ਰਹਿਣਗੀਆਂ
ਮਾਘੀ ਦਾ ਦਿਨ ਉੱਤਰ ਭਾਰਤ ਵਿੱਚ ਬਹੁਤ ਖਾਸ ਮੰਨਿਆ ਜਾਂਦਾ ਹੈ। ਉਥੇ ਹੀ ਪੱਛਮੀ ਸੂਬੇ ਗੁਜਰਾਤ 'ਚ ਵੀ ਇਸ ਦਿਨ ਭਾਰੀ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਮਕਰ ਸੰਕ੍ਰਾਂਤੀ 'ਤੇ ਧਾਰਮਿਕ ਰਸਮਾਂ ਨਿਭਾਉਣ ਦੇ ਨਾਲ-ਨਾਲ ਪਤੰਗ ਉਡਾਉਣ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ।
Tag :