ਕਰਵਾ ਚੌਥ ‘ਤੇ ਰਵਾਇਤੀ ਲੁੱਕ ਦੇ ਨਾਲ-ਨਾਲ ਮਾਡਰਨ ਲੁੱਕ ਵੀ ਚਾਹੁੰਦੇ ਹੋ, ਤਾਂ ਇਹ Outfits ਕਰੋ ਕੈਰੀ
Karwa Chauth Stylish Outfits:ਕਰਵਾ ਚੌਥ 'ਤੇ ਹਰ ਔਰਤ ਸੁੰਦਰ ਦਿਖਣਾ ਚਾਹੁੰਦੀ ਹੈ। ਅਜਿਹੇ 'ਚ ਉਹ ਮੇਕਅੱਪ ਤੋਂ ਲੈ ਕੇ ਐਕਸੈਸਰੀਜ਼ ਤੱਕ ਕਈ ਚੀਜ਼ਾਂ ਕੈਰੀ ਕਰਦੀ ਹੈ। ਪਰ ਜੇਕਰ ਆਊਟਫਿਟ ਸਟਾਈਲਿਸ਼ ਨਾ ਹੋਵੇ ਤਾਂ ਲੁੱਕ ਫਿੱਕੀ ਲੱਗਦੀ ਹੈ। ਆਓ ਅਸੀਂ ਤੁਹਾਨੂੰ ਕੁਝ ਸ਼ਾਨਦਾਰ ਪਹਿਰਾਵੇ ਬਾਰੇ ਦੱਸਦੇ ਹਾਂ।
Tag :