ਕਰਵਾ ਚੌਥ ਲਈ ਇਹ ਸਟਾਈਲਿਸ਼ Outfits ਸਭ ਤੋਂ Best ਹਨ, ਹਰ ਕੋਈ ਤੁਹਾਡੇ ਸਟਾਈਲਿਸ਼ ਲੁੱਕ ਦੀ ਕਰੇਗਾ ਤਾਰੀਫ਼
Karwa Chauth Style Tips: ਕਰਵਾ ਚੌਥ ਦਾ ਤਿਉਹਾਰ ਅਗਲੇ ਐਤਵਾਰ ਯਾਨੀ 7 ਦਿਨਾਂ ਬਾਅਦ ਆ ਰਿਹਾ ਹੈ। ਇਸ ਤਿਉਹਾਰ 'ਤੇ ਔਰਤਾਂ ਆਪਣੇ ਪਹਿਰਾਵੇ ਨੂੰ ਲੈ ਕੇ ਥੋੜ੍ਹੀ ਕੰਫੀਊਜ਼ ਰਹਿੰਦੀਆਂ ਹਨ। ਅਜਿਹੀ ਸਥਿਤੀ ਵਿੱਚ, ਤੁਸੀਂ ਅਭਿਨੇਤਰੀ ਪੂਜਾ ਹੇਗੜੇ ਦੀ ਤਰ੍ਹਾਂ Unique ਆਊਟਫਿਟ ਲੁੱਕ ਕੈਰੀ ਕਰ ਸਕਦੇ ਹੋ।
Tag :