ਨਰਾਤਿਆਂ ਦੌਰਾਨ ਇਹਨਾਂ ਸੁੰਦਰ ਰੰਗੋਲੀ ਡਿਜ਼ਾਈਨਾਂ ਨਾਲ ਆਪਣੇ ਵਿਹੜੇ ਨੂੰ ਸਜਾਓ
ਭਾਰਤ ਵਿੱਚ, ਰੰਗੋਲੀ ਨਿਸ਼ਚਤ ਤੌਰ 'ਤੇ ਕਿਸੇ ਵੀ ਖਾਸ ਮੌਕੇ ਜਾਂ ਤਿਉਹਾਰ 'ਤੇ ਘਰਾਂ ਵਿੱਚ ਮਨਾਈ ਜਾਂਦੀ ਹੈ, ਇਹ ਨਾ ਸਿਰਫ ਘਰ ਦੀ ਸੁੰਦਰਤਾ ਨੂੰ ਵਧਾਉਂਦੀ ਹੈ, ਸਗੋਂ ਘਰ ਵਿੱਚ Positivity ਵੀ ਲੈ ਕੇ ਆਉਂਦੀ ਹੈ। ਤਰ੍ਹਾਂ-ਤਰ੍ਹਾਂ ਦੇ ਰੰਗਾਂ ਨਾਲ ਘਰ ਦੇ ਵਿਹੜੇ ਨੂੰ ਸਜਾਇਆ ਜਾਂਦਾ ਹੈ।

1 / 5

2 / 5

3 / 5

4 / 5

5 / 5

ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੀ ਵਿਗੜੀ ਸਿਹਤ, ਰਜਿੰਦਰਾ ਹਸਪਤਾਲ ਪਟਿਆਲਾ ਕੀਤਾ ਰੈਫਰ

ਲੁਧਿਆਣਾ ‘ਚ ਹੰਗਾਮਾ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ਼ ਕਾਰਵਾਈ: SHO ਨੇ ਉੱਚ ਅਧਿਕਾਰੀਆਂ ਨੂੰ ਭੇਜੀ ਰਿਪੋਰਟ, ਨਸ਼ੇ ਵਿੱਚ ਡਿਵਾਈਡਰ ‘ਤੇ ਚੜਾਈ ਸੀ ਗੱਡੀ

New Income Tax Bill ਕੱਲ੍ਹ ਲੋਕ ਸਭਾ ਵਿੱਚ ਕੀਤਾ ਜਾਵੇਗਾ ਪੇਸ਼, ਜਾਣੋਂ ਹੁਣ ਕੀ-ਕੀ ਬਦਲੇਗਾ?

Funny Video: ਡਰਾਈਵਿੰਗ ਲਾਇਸੈਂਸ ਟੈਸਟ ਦੌਰਾਨ ਦੀਦੀ ਨੇ ਕੀਤੀ ਅਜਿਹੀ ਗਲਤੀ, ਦੇਖ ਲੋਕਾਂ ਨੇ ਲਏ ਮਜ਼ੇ