Gudiya Trailer reviews : ‘ਫਿਲਮ ਗੁੜੀਆ’ ਨਾਲ ਪਾਲੀਵੁੱਡ ਵਿੱਚ ਹੋਈ ਹਾਰਰ ਫਿਲਮਾਂ ਦੀ ਸ਼ੁਰੂਆਤ, ਟ੍ਰੇਲਰ ਹੋਇਆ ਰਿਲੀਜ਼
ਤੁਹਾਡੀ ਸੋਚ ਤੋਂ ਪਰੇ ਦੇ Genre ਦੀ ਫਿਲਮ ਪਾਲੀਵੁੱਡ ਲੈ ਕੇ ਆ ਰਿਹਾ ਹੈ। ਪਹਿਲੀ ਵਾਰ ਪੰਜਾਬੀ ਇੰਡਸਟਰੀ ਵਿੱਚ ਭੂਤੀਆ ਫਿਲਮ ਦੇਖਣ ਨੂੰ ਮਿਲੇਗੀ। 24 ਨਵੰਬਰ ਨੂੰ ਇਹ ਮੋਸਟ ਅਵੇਟੈਡ ਫਿਲਮ ਸਿਨੇਮਾ ਘਰਾਂ ਵਿੱਚ ਲੱਗੇਗੀ। ਫਿਲਮ ਦੇ ਟ੍ਰੇਲਰ ਦੇਖ ਕੇ ਤੁਹਾਨੂੰ ਵੀ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੋਣ ਲੱਗੇਗਾ। ਯੁਵਰਾਜ ਹੰਸ ਨੂੰ ਹਮੇਸ਼ਾ ਦਰਸ਼ਕਾ ਨੇ ਕਾਫੀ ਚੰਗਾ ਸੋਫਟ ਰੋਲ ਪਲੇ ਕਰਦਾ ਦੇਖਿਆ ਹੋਵੇਗਾ ਭਾਵੇ ਉਹ ਉਨ੍ਹਾਂ ਦੀ ਕੋਈ ਵੀ ਫਿਲਮ ਹੋਵੇ ਪਰ ਇਸ ਫਿਲਮ ਵਿੱਚ ਉਨ੍ਹਾਂ ਦਾ ਬਿਲਕੁੱਲ ਹੀ ਵੱਖਰਾ ਕਰੈਕਟਰ ਦੇਖਣ ਨੂੰ ਮਿਲੇਗਾ।
1 / 5

2 / 5

3 / 5
4 / 5
5 / 5