Live Updates: ਰਾਣਾ ਬਲਾਚੋਰਿਆ ਦੇ ਕਤਲ ਦੇ ਮੁਲਜਮ ਦਾ ਐਨਕਾਉਂਟਰ, ਚੰਡੀਗੜ੍ਹ ਚ ਹਥਿਆਰ ਰਿਕਵਰ ਕਰਵਾਉਣ ਗਈ ਸੀ ਪੁਲਿਸ

Updated On: 

17 Jan 2026 09:44 AM IST

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

Live Updates: ਰਾਣਾ ਬਲਾਚੋਰਿਆ ਦੇ ਕਤਲ ਦੇ ਮੁਲਜਮ ਦਾ ਐਨਕਾਉਂਟਰ, ਚੰਡੀਗੜ੍ਹ ਚ ਹਥਿਆਰ ਰਿਕਵਰ ਕਰਵਾਉਣ ਗਈ ਸੀ ਪੁਲਿਸ

Live Updates

Follow Us On

LIVE NEWS & UPDATES

  • 17 Jan 2026 09:44 AM (IST)

    ਰਾਣਾ ਬਲਾਚੋਰਿਆ ਦੇ ਕਤਲ ਦੇ ਮੁਲਜਮ ਦਾ ਐਨਕਾਉਂਟਰ

    ਚੰਡੀਗੜ੍ਹ ਪੁਲਿਸ ਨੇ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੇ ਕਤਲ ਦਾ ਐਨਕਾਉਂਰ ਕਰ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਮੁਲਜਮ ਕਰਨ ਡਿਫਾਲਟਰ ਨੂੰ ਹਥਿਆਰ ਬਰਾਮਦ ਕਰਨ ਲਈ ਲੈ ਜਾ ਰਹੇ ਸਨ, ਪਰ ਉਸਨੇ ਪੁਲਿਸ ‘ਤੇ ਹਮਲਾ ਕਰ ਦਿੱਤਾ।

  • 17 Jan 2026 08:48 AM (IST)

    ਗਣਤੰਤਰ ਦਿਵਸ ਰਿਹਰਸਲ ਕਾਰਨ ਦਿੱਲੀ ਦੇ ਟ੍ਰੇਫਿਕ ਵਿੱਚ ਬਦਲਾਅ

    ਗਣਤੰਤਰ ਦਿਵਸ ਪਰੇਡ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ, ਰਾਜਧਾਨੀ ਦਿੱਲੀ ਵਿੱਚ 17, 19, 20 ਅਤੇ 21 ਜਨਵਰੀ, 2026 ਨੂੰ ਕਰਤਵਿਆ ਪਥ ‘ਤੇ ਰਿਹਰਸਲਾਂ ਕੀਤੀਆਂ ਜਾਣਗੀਆਂ। ਨਤੀਜੇ ਵਜੋਂ, ਕੇਂਦਰੀ ਦਿੱਲੀ ਲਈ ਟ੍ਰੈਫਿਕ ਰੂਟ ਵਿੱਚ ਬਦਲਾਅ ਕੀਤਾ ਜਾਵੇਗਾ। ਕਰਤਵਿਆ ਪੱਥ ਚਾਰੇ ਦਿਨ ਵਿਜੇ ਚੌਕ ਤੋਂ ਇੰਡੀਆ ਗੇਟ ਤੱਕ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਰਹੇਗਾ

  • 17 Jan 2026 07:21 AM (IST)

    ਸੀਐਮ ਭਗਵੰਤ ਮਾਨ ਦੀ ਅਮਿਤ ਸ਼ਾਹ ਨਾਲ ਮੁਲਾਕਾਤ

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦਿੱਲੀ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਮੁਲਾਕਾਤ ਕਰਨਗੇ ਅਤੇ ਸੂਬੇ ਨਾਲ ਸਬੰਧਤ ਮੁੱਖ ਮੁੱਦਿਆਂ ‘ਤੇ ਚਰਚਾ ਕਰਨਗੇ। ਮੀਟਿੰਗ ਲਈ ਕੋਈ ਏਜੰਡਾ ਨਿਰਧਾਰਤ ਨਹੀਂ ਕੀਤਾ ਗਿਆ ਹੈ, ਇਸ ਲਈ ਸਿਰਫ਼ ਪੰਜਾਬ ਨਾਲ ਸਬੰਧਤ ਮੰਗਾਂ ‘ਤੇ ਹੀ ਵਿਚਾਰ ਕੀਤਾ ਜਾਵੇਗਾ ਜੋ ਮੁੱਖ ਮੰਤਰੀ ਪਹਿਲਾਂ ਤੋਂ ਚੁੱਕਦੇ ਆ ਰਹੇ ਹਨ।

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।