ਪਟਿਆਲਾ 'ਚ ਦੋ ਨੌਜਵਾਨਾਂ ਦਾ ਰੈਸ਼ ਡਰਾਈਵਿੰਗ ਦਾ ਵੀਡੀਓ ਵਾਇਰਲ, ਕਈ ਵਾਹਨਾਂ ਤੇ ਲੋਕਾਂ ਨੂੰ ਮਾਰੀ ਟੱਕਰ | patial rash driving video viral hits vehicles and people Punjabi news - TV9 Punjabi

ਪਟਿਆਲਾ ‘ਚ ਦੋ ਨੌਜਵਾਨਾਂ ਦਾ ਰੈਸ਼ ਡਰਾਈਵਿੰਗ ਦਾ ਵੀਡੀਓ ਵਾਇਰਲ, ਕਈ ਵਾਹਨਾਂ ਤੇ ਲੋਕਾਂ ਨੂੰ ਮਾਰੀ ਟੱਕਰ

Updated On: 

02 Jul 2024 20:02 PM

ਘਟਨਾ ਦੀ ਇੱਕ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਦੋਸ਼ੀ ਪਟਿਆਲਾ ਦੇ ਆਲੇ-ਦੁਆਲੇ ਤੰਗ ਸੜਕਾਂ ਅਤੇ ਗਲੀਆਂ ਵਿੱਚ ਆਪਣੀ ਕਾਰ ਨੂੰ ਤੇਜ਼ੀ ਨਾਲ ਚਲਾ ਰਹੇ ਹਨ। ਕਥਿਤ ਤੌਰ 'ਤੇ ਉਨ੍ਹਾਂ ਨੇ ਆਪਣੀ ਤੇਜ਼ ਰਫ਼ਤਾਰ ਕਾਰ ਨਾਲ ਵਾਹਨਾਂ ਅਤੇ ਲੋਕਾਂ ਨੂੰ ਟੱਕਰ ਮਾਰ ਦਿੱਤੀ।

ਪਟਿਆਲਾ ਚ ਦੋ ਨੌਜਵਾਨਾਂ ਦਾ ਰੈਸ਼ ਡਰਾਈਵਿੰਗ ਦਾ ਵੀਡੀਓ ਵਾਇਰਲ, ਕਈ ਵਾਹਨਾਂ ਤੇ ਲੋਕਾਂ ਨੂੰ ਮਾਰੀ ਟੱਕਰ

ਪਟਿਆਲਾ 'ਚ ਦੋ ਨੌਜਵਾਨਾਂ ਦਾ ਰੈਸ਼ ਡਰਾਈਵਿੰਗ ਦਾ ਵੀਡੀਓ ਵਾਇਰਲ,

Follow Us On

ਪੰਜਾਬ ਦੇ ਪਟਿਆਲਾ ‘ਚ ਮੰਗਲਵਾਰ 2 ਜੁਲਾਈ ਨੂੰ ਰੈਸ਼ ਡਰਾਈਵਿੰਗ ਦੀ ਘਟਨਾ ਸਾਹਮਣੇ ਆਈ ਹੈ। ਰਿਪੋਰਟਾਂ ਮੁਤਾਬਕ ਪਟਿਆਲਾ ‘ਚ ਦੋ ਨੌਜਵਾਨਾਂ ਨੇ ਆਪਣੀ ਤੇਜ਼ ਰਫਤਾਰ ਕਾਰ ਨਾਲ ਕਈ ਵਾਹਨਾਂ ਅਤੇ ਲੋਕਾਂ ਨੂੰ ਟੱਕਰ ਮਾਰ ਦਿੱਤੀ। ਘਟਨਾ ਦੀ ਇੱਕ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਮੁਲਜ਼ਮ ਤੰਗ ਸੜਕਾਂ ਅਤੇ ਗਲੀਆਂ ਵਿੱਚ ਆਪਣੀ ਕਾਰ ਨੂੰ ਤੇਜ਼ੀ ਨਾਲ ਚਲਾ ਰਿਹਾ ਹੈ। ਦੋਵਾਂ ਮੁਲਜ਼ਮਾਂ ਨੂੰ ਸਥਾਨਕ ਲੋਕਾਂ ਨੇ ਕਾਫੀ ਪਿੱਛਾ ਕਰਨ ਤੋਂ ਬਾਅਦ ਕਾਬੂ ਕਰ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ।

Exit mobile version