Shocking News: ਚੱਲਦੀ ਬਾਈਕ 'ਤੇ ਰੀਲ ਬਣਾਉਣਾ ਪਿਆ ਭਾਰੀ, ਗਲਤੀ ਕਾਰਨ ਹੋਈ ਦਰਦਨਾਕ ਮੌਤ, ਵੀਡੀਓ ਹੋਈ ਵਾਇਰਲ | Men Riding Bike Turns To Pose While they were filming reel on Maharashtra Highway crash into divider one dead know full news details in Punjabi Punjabi news - TV9 Punjabi

Shocking News: ਚੱਲਦੀ ਬਾਈਕ ‘ਤੇ ਰੀਲ ਬਣਾਉਣਾ ਪਿਆ ਭਾਰੀ, ਗਲਤੀ ਕਾਰਨ ਹੋਈ ਦਰਦਨਾਕ ਮੌਤ, ਵੀਡੀਓ ਵਾਇਰਲ

Updated On: 

08 Jul 2024 10:50 AM

Shocking News:ਜੇਕਰ ਅੱਜ ਦੇ ਸਮੇਂ ਨੂੰ ਸੋਸ਼ਲ ਮੀਡੀਆ ਦਾ ਜ਼ਮਾਨਾ ਕਿਹਾ ਜਾਵੇ ਤਾਂ ਕੁਝ ਵੀ ਗਲਤ ਨਹੀਂ ਹੋਵੇਗਾ ਕਿਉਂਕਿ ਹਰ ਕੋਈ ਆਪਣੇ ਆਪ ਨੂੰ ਮਸ਼ਹੂਰ ਬਣਾਉਣ ਵਿੱਚ ਲੱਗਾ ਹੋਇਆ ਹੈ। ਖਾਸ ਕਰਕੇ ਲੋਕ ਇੰਸਟਾਗ੍ਰਾਮ ਦੇ ਤਾਂ ਜਿਵੇਂ ਦਿਵਾਨੇ ਹੀ ਹੋ ਗਏ ਹਨ। ਹੁਣ ਤੁਸੀਂ ਇਹ ਵੀਡੀਓ ਹੀ ਦੇਖ ਲਓ ਦੇਖੋ ਜਿਸ ਵਿੱਚ ਰੀਲ ਬਣਾਉਂਦੇ ਹੋਏ ਇਕ ਨੌਜਵਾਨ ਦੀ ਜਾਨ ਚਲੀ ਗਈ।

Shocking News: ਚੱਲਦੀ ਬਾਈਕ ਤੇ ਰੀਲ ਬਣਾਉਣਾ ਪਿਆ ਭਾਰੀ, ਗਲਤੀ ਕਾਰਨ ਹੋਈ ਦਰਦਨਾਕ ਮੌਤ, ਵੀਡੀਓ ਵਾਇਰਲ

ਚੱਲਦੀ ਬਾਈਕ 'ਤੇ ਰੀਲ ਬਣਾਉਣਾ ਪਿਆ ਭਾਰੀ, ਨੌਜਵਾਨ ਦੀ ਹੋਈ ਮੌਤ

Follow Us On

ਅੱਜ ਦੇ ਸਮੇਂ ‘ਚ ਰੀਲਾਂ ਬਣਾਉਣ ਦਾ ਕ੍ਰੇਜ਼ ਲੋਕਾਂ ਨੂੰ ਆਪਣੀ ਲਪੇਟ ‘ਚ ਲੈ ਰਿਹਾ ਹੈ। ਹੁਣ ਹਾਲਾਤ ਅਜਿਹੇ ਹਨ ਕਿ ਲੋਕ ਇਸ ਲਈ ਆਪਣੀ ਜਾਨ ਦਾਅ ‘ਤੇ ਲਾਉਣ ਲਈ ਤਿਆਰ ਹਨ। ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਅਜਿਹੀਆਂ ਹਰਕਤਾਂ ਰਾਹੀਂ ਆਪਣੇ ਆਪ ਨੂੰ ਮਸ਼ਹੂਰ ਕਰ ਸਕਦੇ ਹਨ। ਹਾਲਾਂਕਿ, ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਟੰਟ ਇੱਕ ਅਜਿਹਾ ਖੇਡ ਹੈ ਜਿਸ ਲਈ ਤੁਹਾਨੂੰ ਬਹੁਤ ਸਾਰਾ ਤਜ਼ਰਬਾ ਹੋਣਾ ਚਾਹੀਦਾ ਹੈ, ਤਾਂ ਹੀ ਕੋਈ ਅਜਿਹਾ ਸਟੰਟ ਕਰਨ ਦੇ ਯੋਗ ਹੁੰਦਾ ਹੈ ਜਿਸ ਨੂੰ ਦੇਖ ਕੇ ਲੋਕ ਪ੍ਰਭਾਵਿਤ ਹੋ ਸਕਦੇ ਹਨ। ਹੁਣ ਲੋਕ ਇਸ ਗੱਲ ਨੂੰ ਨਹੀਂ ਸਮਝਦੇ ਅਤੇ ਕਿਤੇ ਵੀ ਅਤੇ ਕਦੇ ਵੀ ਸਟੰਟ ਕਰਨ ਲੱਗ ਜਾਂਦੇ ਹਨ। ਹੁਣ ਇਹ ਵੀਡੀਓ ਦੇਖੋ ਜੋ ਸਾਹਮਣੇ ਆਈ ਹੈ ਜਿੱਥੇ ਦੋ ਮੁੰਡਿਆਂ ਨੂੰ ਚੱਲਦੀ ਬਾਈਕ ‘ਤੇ ਰੀਲ ਬਣਾਉਣਾ ਭਾਰੀ ਪੈ ਗਿਆ।

ਹੁਣ ਜੇਕਰ ਅੱਜ ਦੇ ਸਮੇਂ ਨੂੰ ਸੋਸ਼ਲ ਮੀਡੀਆ ਦਾ ਜ਼ਮਾਨਾ ਕਿਹਾ ਜਾਵੇ ਤਾਂ ਕੁਝ ਵੀ ਗਲਤ ਨਹੀਂ ਹੋਵੇਗਾ ਕਿਉਂਕਿ ਅੱਜ ਕੱਲ੍ਹ ਹਰ ਕੋਈ ਆਪਣੇ ਆਪ ਨੂੰ ਮਸ਼ਹੂਰ ਬਣਾਉਣਾ ਚਾਹੁੰਦਾ ਹੈ। ਖਾਸ ਕਰਕੇ ਲੋਕ ਇੰਸਟਾਗ੍ਰਾਮ ਲਈ ਤਾਂ ਪਾਗਲ ਹੀ ਹੋ ਗਏ ਹਨ। ਕਿਤੇ ਵੀ ਰੀਲਾਂ ਬਣਾਉਣਾ ਸ਼ੁਰੂ ਕਰ ਦਿੰਦੇ ਹਨ। ਉਹ ਇਹ ਵੀ ਨਹੀਂ ਦੇਖਦੇ ਕਿ ਉਹ ਥਾਂ ਕਿੱਥੇ ਹਨ, ਸਾਹਮਣੇ ਕੋਈ ਖ਼ਤਰਾ ਹੈ ਜਾਂ ਨਹੀਂ। ਇਸ ਦੌਰਾਨ ਕਈ ਵਾਰ ਲੋਕ ਹਾਦਸਿਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਹੁਣ ਤੁਸੀਂ ਇਹ ਵੀਡੀਓ ਹੀ ਦੇਖ ਲਓ, ਜਿਸ ‘ਚ ਰੀਲ ਬਣਾਉਂਦੇ ਹੋਏ ਇਕ ਨੌਜਵਾਨ ਦੀ ਜਾਨ ਚਲੀ ਗਈ।

ਇਹ ਵੀ ਪੜ੍ਹੋ- ਪੇਪਰ ਦੌਰਾਨ ਵਿਦਿਆਰਥੀ ਦੇ ਅੰਦਰ ਜਾਗ ਗਿਆ ਕਵੀ, ਟੀਚਰ ਨੇ ਵੀਡੀਓ ਕਰਤੀ ਵਾਇਰਲ

ਇਸ ਵੀਡੀਓ ਨੂੰ @purvanchal51 ਨਾਮ ਦੇ ਇਕ ਅਕਾਊਂਟ ਵਲੋਂ ਇੰਸਟਾ ‘ਤੇ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਖਬਰ ਲਿਖੇ ਜਾਣ ਤੱਕ ਹਜ਼ਾਰਾਂ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ਇਸ ਦੇਸ਼ ਵਿੱਚ ਲੋਕ ਰੀਲ ਬਣਾਉਣ ਲਈ ਆਪਣੀ ਜਾਨ ਖਤਰੇ ਵਿੱਚ ਪਾਉਣ ਤੋਂ ਪਿੱਛੇ ਨਹੀਂ ਹਟਦੇ। ਇੱਕ ਹੋਰ ਨੇ ਲਿਖਿਆ ਕਿ ਜਦੋਂ ਇਹ ਲੋਕ ਖ਼ਤਰਨਾਕ ਸਟੰਟ ਕਰ ਰਹੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਕੋਈ ਰੋਕ ਨਹੀਂ ਹੁੰਦੀ।

Related Stories
ਰੀਲ ਬਣਾਉਂਦੇ ਹੋਏ ਮੁੰਡੇ ਨੇ ਕੀਤਾ ਖ਼ਤਰਨਾਕ ਸਟੰਟ, ਇੱਕ ਗਲਤੀ ਕਾਰਨ ਹੋਇਆ ਬੁਰੀ ਤਰ੍ਹਾਂ ਜ਼ਖਮੀ
Viral Video: ਕੋਚਿੰਗ ਸੈਂਟਰ ‘ਚ ਮੁੰਡਿਆਂ ਵਿੱਚ ਜ਼ਬਰਦਸਤ ਲੜਾਈ, ਕਲਾਸ ਦੇ ਵਿਚਕਾਰ ਕੀਤੇ ਮੁੱਕੇ ਤੇ ਚੱਪਲਾਂ ਦੇ ਵਾਰ
Viral Video: ਦਿੱਲੀ ਮੈਟਰੋ ‘ਚ ਗੂੰਜੀਆਂ ਦੇਵੀ ਮਾਂ ਦੀਆਂ ਭੇਟਾਂ, ਵੀਡੀਓ ਦੇਖ ਲੋਕ ਬੋਲੇ- ਸੰਸਕਾਰ ਕਦੇ ਛੁਪ ਨਹੀਂ ਸਕਦੇ
Viral Video: ਜਿਵੇਂ ਹੀ ਲਾੜੀ ਸਟੇਜ ‘ਤੇ ਪਹੁੰਚੀ, ਲਾੜੇ ਨੇ ਉਤਾਰੀ ਨਜ਼ਰ, ਯੂਜ਼ਰਸ ਬੋਲੇ- 16 ਸੋਮਵਾਰ ਦੇ ਵਰਤ ਦਾ ਨਤੀਜਾ
Viral Video: ਹੋਣ ਵਾਲੀ ਪਤਨੀ ਦਾ ਡਾਂਸ ਦੇਖ ਕੇ ਲਾੜੇ ਨੂੰ ਆਈ ਸ਼ਰਮ, ਨਹੀਂ ਸਹਿ ਪਾਇਆ ਕੂਲ ਅੰਦਾਜ਼, ਲੋਕਾਂ ਨੇ ਕਿਹਾ- 7 ਜਨਮਾਂ ਤੱਕ ਨਹੀਂ ਭੁੱਲ ਪਾਵੇਗਾ ਵਿਆਹ
Viral Video: ਟੁੱਟੀ ਹੋਈ ਸਾਈਕਲ ‘ਤੇ ਸ਼ਖਸ ਨੇ ਬੈਲੇਂਸ ਦਾ ਖੇਡ ਦਿਖਾ ਕੇ ਲੋਕਾਂ ਨੂੰ ਕੀਤਾ ਹੈਰਾਨ, ਯੂਜ਼ਰਸ ਟੈਲੇਂਟ ਦੀ ਕਰ ਰਹੇ ਤਾਰੀਫ
Exit mobile version