Viral Video: IIT ਬਾਂਬੇ ‘ਚ ਪੜ੍ਹਣ ਵਾਲੇ ਲੜਕੇ ਨੇ ਆਪਣੇ ਹੋਸਟਲ ਦੇ ਕਮਰੇ ਦਾ ਕਰਵਾਇਆ ਟੂਰ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼ – Punjabi News

Viral Video: IIT ਬਾਂਬੇ ‘ਚ ਪੜ੍ਹਣ ਵਾਲੇ ਲੜਕੇ ਨੇ ਆਪਣੇ ਹੋਸਟਲ ਦੇ ਕਮਰੇ ਦਾ ਕਰਵਾਇਆ ਟੂਰ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼

Updated On: 

18 Oct 2024 22:14 PM

Hostel Room Video Viral: ਬਾਂਬੇ ਆਈਆਈਟੀ ਵਿੱਚ ਪੜ੍ਹ ਰਹੇ ਇੱਕ ਲੜਕੇ ਨੇ ਆਪਣੇ ਕਮਰੇ ਦਾ ਟੂਰ ਕਰਵਾਇਆ, ਜਿਸ ਦੀ ਵੀਡੀਓ ਇਸ ਵੇਲ੍ਹੇ ਜਬਰਦਸਤ ਤਰੀਕੇ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ X 'ਤੇ @IndianTechGuide ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 6 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ।

Viral Video: IIT ਬਾਂਬੇ ਚ ਪੜ੍ਹਣ ਵਾਲੇ ਲੜਕੇ ਨੇ ਆਪਣੇ ਹੋਸਟਲ ਦੇ ਕਮਰੇ ਦਾ ਕਰਵਾਇਆ ਟੂਰ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼

IIT ਬਾਂਬੇ 'ਦੇ ਮੁੰਡੇ ਦਾ ਹੋਸਟਲ ਰੂਮ ਹੋਇਆ ਵਾਇਰਲ

Follow Us On

ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕਦੋਂ ਕੀ ਵਾਇਰਲ ਹੋ ਜਾਵੇ, ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ। ਹਰ ਰੋਜ਼ ਲੋਕ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵੱਖ-ਵੱਖ ਵੀਡੀਓਜ਼ ਅਪਲੋਡ ਕਰਦੇ ਹਨ ਅਤੇ ਇਨ੍ਹਾਂ ‘ਚੋਂ ਕੁਝ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਜਾਂਦੇ ਹਨ। ਤੁਸੀਂ ਸੋਸ਼ਲ ਮੀਡੀਆ ਸਾਈਟਾਂ ‘ਤੇ ਡਾਂਸ, ਲੜਾਈ, ਜੁਗਾੜ, ਸਟੰਟ ਆਦਿ ਸਮੇਤ ਹਰ ਤਰ੍ਹਾਂ ਦੇ ਵਾਇਰਲ ਵੀਡੀਓਜ਼ ਦੇਖੇ ਹੋਣਗੇ। ਪਰ ਇਨ੍ਹਾਂ ਸਾਰੀਆਂ ਵੀਡੀਓਜ਼ ਤੋਂ ਪਰ੍ਹੇ ਹੁਣ ਹੋਸਟਲ ਦੇ ਇੱਕ ਕਮਰੇ ਦੇ ਟੂਰ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਬਾਂਬੇ ਆਈਆਈਟੀ ਵਿੱਚ ਪੜ੍ਹ ਰਹੇ ਇੱਕ ਲੜਕੇ ਨੇ ਆਪਣੇ ਕਮਰੇ ਦਾ ਟੂਰ ਕਰਵਾਇਆ, ਜਿਸ ਦੀ ਵੀਡੀਓ ਇਸ ਵੇਲ੍ਹੇ ਜਬਰਦਸਤ ਤਰੀਕੇ ਨਾਲ ਵਾਇਰਲ ਹੋ ਰਹੀ ਹੈ।

ਮੁੰਡੇ ਨੇ ਕਰਵਾਇਆ ਹੋਸਟਲ ਦੇ ਕਮਰੇ ਦਾ ਟੂਰ

ਆਪਣੇ ਫੋਨ ‘ਤੇ ਵੀਡੀਓ ਬਣਾਉਂਦੇ ਹੋਏ, ਇੱਕ ਲੜਕੇ ਨੇ ਬਾਂਬੇ ਆਈਆਈਟੀ ਦੇ ਹੋਸਟਲ ਵਿੱਚ ਆਪਣੇ ਕਮਰੇ ਦਾ ਟੂਰ ਕਰਵਾਇਆ। ਕਮਰੇ ਵਿੱਚ ਜਾ ਕੇ, ਉਹ ਲਾਈਟ ਆਨ ਕਰਦਾ ਹੈ ਅਤੇ ਕਿਉਂਕਿ ਦਰਵਾਜ਼ੇ ‘ਤੇ ਕੋਈ ਕੁੰਡੀ ਨਹੀਂ ਸੀ, ਉਹ ਬ੍ਰੇਡ ਬੋਰਡ ਲਗਾ ਦਿੰਦਾ ਹੈ। ਇਸ ਤੋਂ ਬਾਅਦ ਉਹ ਕਮਰਾ ਦਿਖਾਉਂਦਾ ਹੈ ਜੋ ਪੂਰੀ ਤਰ੍ਹਾਂ ਨਾਲ ਗੰਦਾ ਦਿਖਾਈ ਦਿੰਦਾ ਹੈ। ਵੀਡੀਓ ‘ਚ ਉਹ ਕਹਿੰਦਾ ਹੈ ‘ਤੁਸੀਂ ਜੋ ਮੇਰੇ ਇਸ ਟੇਬਲ ਨੂੰ ਦੇਖ ਰਹੇ ਹੋ, ਮੈਨੂੰ ਯਾਦ ਹੈ ਕਿ ਸ਼ਾਇਦ ਮੈਂ ਇਸ ਨੂੰ ਸਿਰਫ ਇਕ ਵਾਰ ਸਾਫ ਕੀਤਾ ਹੈ ਅਤੇ ਉਹ ਵੀ ਸੁਪਨੇ ‘ਚ। ਅਤੇ ਅਸੀਂ ਜਾਣ ਬੁੱਝ ਕੇ ਕਮਰੇ ਦੀ ਗੰਦਗੀ ਨੂੰ ਸਾਫ਼ ਨਹੀਂ ਕਰਦੇ ਕਿਉਂਕਿ ਕਮਲ ਚਿੱਕੜ ਵਿੱਚ ਹੀ ਖਿੜਦਾ ਹੈ।

ਇੱਥੇ ਦੇਖੋ ਵਾਇਰਲ ਵੀਡੀਓ

ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਕਮੈਂਟ ਕੀਤਾ ਅਤੇ ਲਿਖਿਆ- ਮੁੰਡੇ ਹਮੇਸ਼ਾ ਮੁੰਡੇ ਹੀ ਰਹਿਣਗੇ। ਇਕ ਹੋਰ ਯੂਜ਼ਰ ਨੇ ਲਿਖਿਆ- ਉਨ੍ਹਾਂ ਨੂੰ ਕੋਈ ਵੀ ਜਗ੍ਹਾ ਦਿਓ, ਉਹ ਇਸ ਤਰ੍ਹਾਂ ਹੀ ਰਹਿਣਗੇ। ਤੀਜੇ ਯੂਜ਼ਰ ਨੇ ਲਿਖਿਆ- ਇਹ ਕਮਰਾ ਹੈ ਜਾਂ ਕਬਾੜ? ਚੌਥੇ ਯੂਜ਼ਰ ਨੇ ਲਿਖਿਆ- ਇਹ ਵਧਿਆ ਸੀ ਗੁਰੂ। ਇਕ ਹੋਰ ਯੂਜ਼ਰ ਨੇ ਲਿਖਿਆ- ਘੱਟੋ-ਘੱਟ ਆਪਣਾ ਕਮਰਾ ਤਾਂ ਸਾਫ਼ ਕਰ ਲਵੋ।

Related Stories
ਘਾਟੀ ‘ਚ ਜਨਮਦਿਨ ਮਨਾਉਣ ਗਏ ਜੋੜੇ ਨੂੰ 10 ਬਘਿਆੜਾਂ ਨੇ ਘੇਰਿਆ, ਫਿਰ ਅੱਧੀ ਰਾਤ ਨੂੰ ਜੋ ਹੋਇਆ, VIDEO ਵੇਖ ਕੇ ਕੰਬ ਜਾਵੇਗੀ ਰੂਹ
Amazing Video: ਮਿਸਰ ਵਿੱਚ Pyramid ਬਣਾਉਂਦੇ ਵੇਲ੍ਹੇ ਕਿਹੋ ਜਿਹਾ ਹੋਵੇਗਾ ਨਜ਼ਾਰਾ? AI ਨੇ ਦਿਖਾਈ ਝਲਕ, ਵੀਡੀਓ ਦੇਖ ਕੇ ਹੈਰਾਨ ਲੋਕ
Cute Video: ਚੱਪਲਾਂ ਨੂੰ ਗੋਦੀ ‘ਚ ਫੜ੍ਹ ਕੇ ਬੱਚੇ ਦੀ ਤਰ੍ਹਾਂ ਪਿਆਰ ਕਰਦੀ ਦਿੱਖੀ ਨੰਨੀ ਧੀ, ਵੀਡੀਓ ਨੇ ਜਿੱਤ ਲਿਆ ਲੋਕਾਂ ਦੇ ਦਿਲ
Viral Singing Video: ਵਿਦੇਸ਼ੀ ਬੱਚੇ ਦੇ ਦੇਸੀ ਗੀਤ ਤੇ ਛੋਟੀ ਭੈਣ ਦੇ ਕਿਊਟ ਡਾਂਸ ਨੇ ਜਿੱਤਿਆ ਲੋਕਾਂ ਦਾ ਦਿਲ, ਬੋਲੇ- Music ਦੀ ਕੋਈ ਸੀਮਾ ਨਹੀਂ ਹੁੰਦੀ
Viral: ਡਿਪਲੋਮੈਟਿਕ ਮਿਸ਼ਨ ‘ਤੇ ਅਮਰੀਕਾ ਪਹੁੰਚੇ ਚੀਨ ਤੋਂ 2 ਪਾਂਡਾ , ਵਾਇਰਲ ਵੀਡੀਓ ‘ਚ ਦਿਖਾਈ ਕੂਟਨੀਤੀ ਦੀ ਇੰਤਹਾ
Banana Shake Langar: ਪੁੜੀ-ਸਬਜ਼ੀ ਜਾਂ ਫੁਲਕੇ ਨਹੀਂ, ਲੰਗਰ ‘ਚ ਪਰੋਸਿਆ ਗਿਆ ਇਹ ਹੈਲਦੀ ਡਰਿੰਕ, ਵਾਇਰਲ ਵੀਡੀਓ ਦੇਖ ਕੇ ਯੂਜ਼ਰਸ ਹੋਏ Impress
Exit mobile version