ਭਾਰਤ ਅਤੇ ਵਿਦੇਸ਼ਾਂ ਵਿੱਚ ਉੱਚ ਸਿੱਖਿਆ ਦੇ ਮੌਕੇ ਲੱਭ ਰਹੇ ਵਿਦਿਆਰਥੀਆਂ ਨੂੰ TV9 ਕੰਨੜ ਦੇ ਐਜੂਕੇਸ਼ਨ ਸਮਿਟ ਦੇ ਪਲੇਟਫਾਰਮ ‘ਤੇ ਵੱਡੀ ਮਦਦ ਮਿਲੇਗੀ। ਟੀਵੀ9 ਕੰਨੜ ਸਿੱਖਿਆ ਸੰਮੇਲਨ ਬੰਗਲੁਰੂ ਦੇ ਤ੍ਰਿਪੁਰਾਵਾਸਨੀ ਪੈਲੇਸ ਗਰਾਊਂਡ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।