ਗੋਇੰਦਵਾਲ ਸਾਹਿਬ ਜੇਲ ‘ਚ ਗੈਂਗਵਾਰ ਨੂੰ ਲੈ ਕੇ ਮਾਨ ਸਰਕਾਰ ਦੀ ਸਖਤ ਕਾਰਵਾਈ
ਪੰਜਾਬ ਸਰਕਾਰ ਵੱਲੋਂ 5 ਜੇਲ ਅਧਿਕਾਰੀ ਹਿਰਾਸਤ ‘ਚ ਲਏ ਗਏ ਹਨ
ਜੇਲ੍ਹ ਸੁਪਰਡੈਂਟ ਤੋਂ ਇਲਾਵਾ ਵਧੀਕ ਸੁਪਰਡੈਂਟ, ਸਹਾਇਕ ਸੁਪਰਡੈਂਟ ਅਤੇ ਦੋ ਏ.ਐਸ.ਆਈ ਨੂੰ ਹਿਰਾਸਤ ਵਿੱਚ ਲਿਆ
ਜਾਂਚ ਦੌਰਾਨ ਕਤਲ ਦੇ ਮੁਲਜ਼ਮਾਂ ਨਾਲ ਮਿਲੀਭੁਗਤ ਅਤੇ ਡਿਊਟੀ ਵਿੱਚ ਅਣਗਹਿਲੀ ਵਰਤਣ ਦਾ ਹੋਇਆ ਖੁਲਾਸਾ
26/02/2023 ਨੂੰ ਗੋਇੰਦਵਾਲ ਜੇਲ੍ਹ ਵਿੱਚ ਹੋਇਆ ਸੀ ਦੋਹਰਾ ਕਤਲ ਹੋਇਆ
ਦੋਸ਼ੀ ਨੇ 05/03/2023 ਨੂੰ ਗੋਇੰਦਵਾਲ ਜੇਲ ਤੋਂ ਵੀਡੀਓ ਕੀਤੀ ਸੀ ਵਾਇਰਲ