ਨਰਾਤਿਆਂ ਦੌਰਾਨ ਵਾਲ ਕੱਟਵਾਉਣ ਅਤੇ ਪਿਆਜ-ਲਸਣ ਖਾਣ ਦੀ ਕਿਉਂ ਹੁੰਦੀ ਹੈ ਮਨਾਹੀ? ਜਾਣੋ…
Shardiya Navratri: ਪੂਰਾ ਦੇਸ਼ ਅੱਜ ਦੇਵੀ ਦੁਰਗਾ ਦੇ ਸਵਾਗਤ ਵਿੱਚ ਰੁੱਝਿਆ ਹੋਇਆ ਹੈ। ਸ਼ਕਤੀ ਪੂਜਾ ਦਾ ਵਿਸ਼ਾਲ ਤਿਉਹਾਰ 22 ਸਤੰਬਰ ਯਾਨੀ ਅੱਜ ਤੋਂ ਸ਼ੁਰੂ ਹੋ ਗਿਆ ਸੀ। ਅੱਸੂ ਦੇ ਨਰਾਤਿਆਂ ਵਿੱਚ ਦੇਵੀ ਦੇ ਨੌਂ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਇਹ ਤਿਉਹਾਰ 2 ਅਕਤੂਬਰ, 2025 ਨੂੰ ਵਿਜੇਦਸ਼ਮੀ ਨਾਲ ਸਮਾਪਤ ਹੋਵੇਗਾ।
1 / 8

2 / 8
3 / 8
4 / 8
5 / 8
6 / 8
7 / 8
8 / 8
Tag :