ਪਾਰਟਨਰ ਦੇ ਨਾਲ ਪਹਿਲੀ ਟ੍ਰੀਪ 'ਤੇ ਇਹ ਗਲਤੀਆਂ ਜ਼ਰੂਰ ਕਰਦਾ ਹੈ ਕਪਲ - TV9 Punjabi

ਪਾਰਟਨਰ ਦੇ ਨਾਲ ਪਹਿਲੀ ਟ੍ਰੀਪ ‘ਤੇ ਇਹ ਗਲਤੀਆਂ ਜ਼ਰੂਰ ਕਰਦਾ ਹੈ ਕਪਲ

Published: 

27 Sep 2023 14:45 PM IST

ਵਿਆਹ ਜ਼ਾਂ ਲਵ ਰਿਲੇਸ਼ਨਸ਼ਿਪ 'ਚ ਆਉਣ ਤੋਂ ਬਾਅਦ ਕੀਤੀ ਜਾਣ ਵਾਲੀ ਪਹਿਲੀ ਟ੍ਰੀਪ ਬੇਹੱਦ ਖਾਸ ਹੁੰਦੀ ਹੈ। ਵਿਆਹੇ ਕਪਲ ਲਈ ਆਮਤੌਰ 'ਤੇ ਇਸ ਨੂੰ HoneyMoon ਕਿਹਾ ਜਾਂਦਾ ਹੈ। ਲੋਕ ਇਸ ਨੂੰ ਲਵ ਟ੍ਰੀਪ ਵੀ ਕਹਿੰਦੇ ਹਨ। ਪਹਿਲੇ ਟ੍ਰੀਪ ਵਿੱਚ ਗਲਤੀਆਂ ਹੋ ਜਾਂਦੀ ਹੈ। ਜਿਸ ਨਾਲ ਮਜ਼ਾ ਥੋੜਾ ਖਰਾਬ ਹੋ ਜਾਂਦਾ ਹੈ।

1 / 5ਪਾਰਟਨਰ ਦੇ ਨਾਲ ਪਹਿਲੀ ਟ੍ਰੀਪ ਤੇ ਜਾਣੇ-ਅਣਜਾਣੇ ਵਿੱਚ ਕਈ ਗਲਤੀਆਂ ਹੋ ਜਾਂਦੀ ਹੈ। ਜੋ ਲੰਮੇਂ ਸਮੇਂ ਤੱਕ ਯਾਦ ਰਰਹਿੰਦੀ ਹੈ। ਕੋਈ ਟ੍ਰੈਵਲਿੰਗ 'ਤੇ ਸ਼ੌਪਿੰਗ ਵਿੱਚ ਬੀਜ਼ੀ ਰਹਿੰਦਾ ਹੈ ਤਾਂ ਕੋਈ ਸੇਲਫੀ ਦੇ ਚੱਕਰ ਵਿੱਚ ਮੁਮੈਂਟ ਖਰਾਬ ਕਰ ਦਿੰਦਾ ਹੈ। ਵਰਲਡ ਟੂਰੀਜ਼ਮ ਡੇ ਦੇ ਮੌਕੇ 'ਤੇ ਟ੍ਰੈਵਲਿੰਗ ਨਾਲ ਜੁੜੀ ਇਹਨ੍ਹਾਂ ਗਲਤੀਆਂ ਬਾਰੇ ਜਾਣੋ।

ਪਾਰਟਨਰ ਦੇ ਨਾਲ ਪਹਿਲੀ ਟ੍ਰੀਪ ਤੇ ਜਾਣੇ-ਅਣਜਾਣੇ ਵਿੱਚ ਕਈ ਗਲਤੀਆਂ ਹੋ ਜਾਂਦੀ ਹੈ। ਜੋ ਲੰਮੇਂ ਸਮੇਂ ਤੱਕ ਯਾਦ ਰਰਹਿੰਦੀ ਹੈ। ਕੋਈ ਟ੍ਰੈਵਲਿੰਗ 'ਤੇ ਸ਼ੌਪਿੰਗ ਵਿੱਚ ਬੀਜ਼ੀ ਰਹਿੰਦਾ ਹੈ ਤਾਂ ਕੋਈ ਸੇਲਫੀ ਦੇ ਚੱਕਰ ਵਿੱਚ ਮੁਮੈਂਟ ਖਰਾਬ ਕਰ ਦਿੰਦਾ ਹੈ। ਵਰਲਡ ਟੂਰੀਜ਼ਮ ਡੇ ਦੇ ਮੌਕੇ 'ਤੇ ਟ੍ਰੈਵਲਿੰਗ ਨਾਲ ਜੁੜੀ ਇਹਨ੍ਹਾਂ ਗਲਤੀਆਂ ਬਾਰੇ ਜਾਣੋ।

2 / 5

3 / 5

ਕਪਲ ਦੀ ਪਹਿਲੀ ਟ੍ਰੀਪ ਤੇ ਇਕ ਦੂਜੇਤੇ ਆਪਣੀ ਪਸੰਦ ਦਾ ਦਬਾਅ ਬਣਾਉਂਦੇ ਹਨ। ਜ਼ਰੂਰੀ ਨਹੀਂ ਹੈ ਕਿ ਜੋ ਚੀਜ਼ ਤੁਹਾਨੂੰ ਪਸੰਦ ਹੈ ਉਹ ਤੁਹਾਡੇ ਪਾਰਟਨਰ ਨੂੰ ਵੀ ਪਸੰਦ ਹੋਵੇਗੀ। ਸਫ਼ਰ ਅਤੇ ਲਾਈਫ ਦੋਵਾਂ ਵਿੱਚ ਦੂਜੇ ਦੀ ਵੀ ਪਸੰਦ-ਨਾਪਸੰਦ ਦਾ ਖ਼ਿਆਲ ਰੱਖਣਾ ਚਾਹੀਦਾ ਹੈ।

4 / 5

ਟ੍ਰੈਵਲਿੰਗ ਵਿੱਚ ਨੈਚੂਰਲ ਬਿਊਟੀ ਜ਼ਾਂ ਯੂਨੀਕ ਐਕਪੀਰਿਏਂਸ ਦੇ ਚੱਕਰ ਵਿੱਚ ਲੋਕ ਲੋਕ ਅਜਿਹੀ ਜਗ੍ਹਾ ਦੀ ਚੋਣ ਕਰਦੇ ਹਨ ਜੋ ਉੱਥੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਪਸੰਦ ਨਹੀਂ ਹੁੰਦਾ। ਜਾਂ ਉੱਥੇ ਲੋੜੀਂਦੀ ਸਹੂਲਤ ਉਪਲਬਧ ਨਹੀਂ ਹੈ। ਸਥਾਨ ਦੀ ਚੋਣ ਕਰਦੇ ਸਮੇਂ, ਪਹਿਲਾਂ ਇਸ ਬਾਰੇ ਜਾਣਕਾਰੀ ਪ੍ਰਾਪਤ ਕਰੋ।

5 / 5

ਜੇਕਰ ਤੁਸੀਂ ਹਨੀਮੂਨ ਜਾਂ ਪਹਿਲੀ ਪਿਆਰ ਯਾਤਰਾ 'ਤੇ ਜਾ ਰਹੇ ਹੋ ਤਾਂ ਪੀਕ ਸੀਜ਼ਨ ਦੌਰਾਨ ਇਸ ਦੀ ਯੋਜਨਾ ਨਾ ਬਣਾਓ। ਇਸ ਦੌਰਾਨ ਭੀੜ ਕਾਰਨ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਹਨ ਅਤੇ ਵੱਡੀ ਗਿਣਤੀ 'ਚ ਲੋਕ ਟਿਕਾਣਿਆਂ 'ਤੇ ਮੌਜੂਦ ਰਹਿੰਦੇ ਹਨ। ਅਜਿਹੇ 'ਚ ਅਸੀਂ ਆਪਣੇ ਕੁਆਲਿਟੀ ਟਾਈਮ ਦਾ ਸਹੀ ਤਰ੍ਹਾਂ ਆਨੰਦ ਨਹੀਂ ਲੈ ਪਾਉਂਦੇ।

Follow Us On