ਸੁਰਵੀਨ ਚਾਵਲਾ ਦੇ ਇਹ ਟ੍ਰਡਿਸ਼ਨਲ ਲੁੱਕਸ ਵੈਡਿੰਗ ਫੰਕਸ਼ਨ ਲਈ ਆਉਣਗੇ ਤੁਹਾਡੇ ਕੰਮ - TV9 Punjabi

ਸੁਰਵੀਨ ਚਾਵਲਾ ਦੇ ਇਹ ਟ੍ਰਡਿਸ਼ਨਲ ਲੁੱਕਸ ਵੈਡਿੰਗ ਫੰਕਸ਼ਨ ਲਈ ਆਉਣਗੇ ਤੁਹਾਡੇ ਕੰਮ

Published: 

06 Dec 2023 11:34 AM IST

ਅਦਾਕਾਰਾ ਸੁਰਵੀਨ ਚਾਵਲਾ ਪੰਜਾਬੀ,ਬਾਲੀਵੁੱਡ ਦੇ ਨਾਲ-ਨਾਲ ਓਟੀਟੀ 'ਤੇ ਆਪਣੀ ਐਕਟਿੰਗ ਨੂੰ ਲੈ ਕੇ ਛਾਈ ਰਹਿੰਦੀ ਹੈ। ਪਰ ਇਹ ਵੀ ਕਹਿਣਾ ਗਲਤ ਨਹੀਂ ਹੋਵੇਗਾ ਕਿ ਅਦਾਕਾਰਾ ਦੀ ਡਰੈੱਸ ਸੈਂਸ ਵੀ ਉਨ੍ਹਾਂ ਨੂੰ ਸੁਰਖੀਆਂ ਵਿੱਚ ਰੱਖਣ ਵਿੱਚ ਕਾਫੀ ਮਦਦ ਕਰਦੀ ਹੈ। ਅੱਜ ਅਸੀਂ ਤੁਹਾਨੂੰ ਸੁਰਵੀਨ ਦੇ ਕੁੱਝ ਸਟਾਈਲਿਸ਼ ਅਤੇ ਖੂਬਸੂਰਤ ਵੈਡਿੰਗ ਲੁੱਕਸ ਬਾਰੇ ਦੱਸਾਂਗੇ ਜੋ ਇਸ ਵੈਡਿੰਗ ਸੀਜ਼ਨ ਵਿੱਚ ਡੁਹਾਡੇ ਕਾਫੀ ਕੰਮ ਆਉਣਗੇ।

1 / 5ਤੁਸੀਂ ਵੈਡਿੰਗ ਸੀਜ਼ਨ ਲਈ ਸੁਰਵੀਨ ਚਾਵਲਾ ਦੇ ਇਨ੍ਹਾਂ ਟ੍ਰਡਿਸ਼ਨਲ ਆਉਟਫਿਟ ਤੋਂ ਇੰਸਪਰੈਸ਼ਨ ਲੈ ਸਕਦੇ ਹੋ। ਇਹ ਲੁੱਕਸ ਤੁਹਾਨੂੰ ਹੋਰਾਂ ਨਾਲੋ ਕਾਫੀ ਸਟਾਈਲਿਸ਼ ਬਣਾਉਣਗੇ ਅਤੇ ਵਾਹ-ਵਾਹੀ ਲੁੱਟਣ ਵਿੱਚ ਮਦਦ ਕਰਨਗੇ। (Credit: Instagram: Surveen Chawla)

ਤੁਸੀਂ ਵੈਡਿੰਗ ਸੀਜ਼ਨ ਲਈ ਸੁਰਵੀਨ ਚਾਵਲਾ ਦੇ ਇਨ੍ਹਾਂ ਟ੍ਰਡਿਸ਼ਨਲ ਆਉਟਫਿਟ ਤੋਂ ਇੰਸਪਰੈਸ਼ਨ ਲੈ ਸਕਦੇ ਹੋ। ਇਹ ਲੁੱਕਸ ਤੁਹਾਨੂੰ ਹੋਰਾਂ ਨਾਲੋ ਕਾਫੀ ਸਟਾਈਲਿਸ਼ ਬਣਾਉਣਗੇ ਅਤੇ ਵਾਹ-ਵਾਹੀ ਲੁੱਟਣ ਵਿੱਚ ਮਦਦ ਕਰਨਗੇ। (Credit: Instagram: Surveen Chawla)

2 / 5

Green Vintage Lehnga: ਗ੍ਰੀਨ ਕਲਰ ਦਾ ਵਿੰਟੇਜ ਲਹਿੰਗਾ ਤੁਹਾਨੂੰ ਕਾਫੀ royal ਲੁੱਕ ਦੇਵੇਗਾ। ਇਸ ਦਾ ਬਲਾਊਜ਼ ਵੀ ਸੁਰਵੀਨ ਨੇ ਕਾਫੀ ਸਟਾਈਲਿਸ਼ ਰੱਖਿਆ ਹੈ। ਹੈਵੀ ਜੂਲਰੀ ਦੇ ਨਾਲ ਅਦਾਕਾਰਾ ਨੇ ਇਸ ਨੂੰ ਕੈਰੀ ਕੀਤਾ ਹੈ। ਨਾਲ ਹੀ ਸਮੋਕੀ ਮੇਕਅੱਪ ਨਾਲ ਆਪਣੇ ਲੁੱਕ ਨੂੰ ਕੰਪਲੀਟ ਕੀਤਾ ਹੈ।(Credit: Instagram: Surveen Chawla)

3 / 5

Mirror Work Lehnga: ਮਿਰੱਰ ਵਰਕ ਲਹਿੰਗਾ ਰਾਤ ਦੀ ਪਾਰਟੀ ਲਈ ਬੈਸਟ ਹੈ। ਇਹ ਤੁਹਾਨੂੰ ਰਾਤ ਵੇਲੇ ਸ਼ਾਇਨੀ ਲੁੱਕ ਦਿੰਦਾ ਹੈ। ਸੁਰਵੀਨ ਨੇ ਇਸ ਦੇ ਬਲਾਊਜ਼ ਨੂੰ ਕਾਫੀ ਬੋਲਡ ਅਤੇ ਸਟਾਈਲਿਸ਼ ਰੱਖਿਆ ਹੈ। ਵਾਲਾਂ ਨੂੰ ਸਟ੍ਰੇਟ ਸਟਾਈਲ ਕੀਤਾ ਹੈ। (Credit: Instagram: Surveen Chawla)

4 / 5

Shimmery Saree: ਬਲੂ ਕਲਰ ਦੀ ਸ਼ਿਮਰੀ ਸਾੜੀ ਵੈਡਿੰਗ ਸੀਜ਼ਨ ਲਈ ਪਰਫੈਕਟ ਆਉਟਫਿਟ ਹੈ। ਇਸ ਨੂੰ ਕੈਰੀ ਕਰਨ 'ਤੇ ਲੋਕਾਂ ਦੀਆਂ ਨਿਗਾਹਾਂ ਤੁਹਾਡੇ ਤੋਂ ਨਹੀਂ ਹੱਟਣਗੀਆਂ ਇਸ ਲੁੱਕ ਨੂੰ ਹੋਰ ਇਨਹੈਂਸ ਕਰਨ ਲਈ ਤੁਸੀਂ ਸਿਰਫ਼ ਇੱਕ ਨੈਕਪੀਸ ਕੈਰੀ ਕਰ ਸਕਦੇ ਹੋ।(Credit: Instagram: Surveen Chawla)

5 / 5

Plazzo Suit: ਸੁਰਵੀਨ ਦਾ ਯੈਲੋ ਪਲਾਜ਼ੋ ਸੂਟ ਉਨ੍ਹਾਂ ਨੂੰ ਐਫਰਟਲੈਸਲੀ ਬਿਊਟੀਫੁੱਲ ਬਣਾ ਰਿਹਾ ਹੈ। ਇਸ ਲੁੱਕ ਨੂੰ ਸੁਰਵੀਨ ਨੇ ਕਾਫੀ ਖੂਬਸੂਰਤੀ ਨਾਲ ਕੈਰੀ ਕੀਤਾ ਹੈ। ਹੈਂਡਬੈਗ ਇਸ ਲੁੱਕ ਨੂੰ ਹੋਰ ਵੀ ਜ਼ਿਆਦਾ ਕੰਪਲੀਮੈਂਟ ਕਰ ਰਿਹਾ ਹੈ।(Credit: Instagram: Surveen Chawla)

Follow Us On