ਸਰਦੀਆਂ ਵਿੱਚ ਹੈ ਘੁੰਮਣ ਦਾ ਪਲਾਨ? ਸਮਰ ਵਾਲੀ ਫੀਲਿੰਗ ਦੇ ਲਈ ਘੁੰਮ ਕੇ ਆਓ ਵੀਜ਼ਾ ਫ੍ਰੀ ਡੇਸਟਿਨੇਸ਼ਨ Punjabi news - TV9 Punjabi

ਸਰਦੀਆਂ ਵਿੱਚ ਹੈ ਘੁੰਮਣ ਦਾ ਪਲਾਨ? ਸਮਰ ਵਾਲੀ ਫੀਲਿੰਗ ਦੇ ਲਈ ਘੁੰਮ ਕੇ ਆਓ ਵੀਜ਼ਾ ਫ੍ਰੀ ਡੇਸਟਿਨੇਸ਼ਨ

Published: 

28 Nov 2023 15:04 PM

ਸਰਦੀਆਂ ਦੇ ਦੌਰਾਨ ਘੁੰਮਣ ਦਾ ਪਲਾਨ ਬਨਾਉਣ ਵਾਲੇ ਘੱਟ ਹੁੰਦੇ ਹਨ। ਕੋਹਰਾ ਅਤੇ ਕੜਾਕੇ ਦੀ ਠੰਡ ਵਿੱਚ ਟ੍ਰੈਵਲਿੰਗ ਤਾਂ ਦੂਰ ਬਾਹਰ ਨਿਕਲਨਾ ਤੱਕ ਆਸਾਨ ਨਹੀਂ ਹੈ। ਵਿਦੇਸ਼ ਵਿੱਚ ਕਈ ਅਜਿਹੀ ਥਾਵਾਂ ਹਨ ਜਿੱਥੇ ਤੁਸੀਂ ਸਮਰ ਵਾਲੀ ਫੀਲਿੰਗ ਦਾ ਅਹਿਸਾਸ ਲੈ ਸਕਦੇ ਹੋ। ਖ਼ਾਸ ਗੱਲ ਹੈ ਕਿ ਇਹ ਥਾਂ ਵੀਜ਼ਾ ਫ੍ਰੀ ਡੈਸਟੀਨੇਸ਼ਨ ਹੈ। ਇੱਥੇ ਜਾਣ ਵਾਲੇ ਭਾਰਤੀਆਂ ਨੂੰ ਵੀਜ਼ਾ ਲੈਣ ਦੀ ਜ਼ਰੂਰ ਨਹੀਂ ਪੈਂਦੀ।

1 / 5ਸਰਦੀਆਂ

ਸਰਦੀਆਂ ਦੇ ਮੌਸਮ ਵਿੱਚ ਘੁੰਮਣ ਦਾ ਪਲਾਨ ਬਨਾਉਣਾ ਆਸਾਨ ਨਹੀਂ ਹੈ। ਟ੍ਰੈਵਲਿੰਗ ਦਾ ਸ਼ੌਂਕ ਰੱਖਣ ਵਾਲੇ ਖੁੱਦ ਨੂੰ ਰੋਕ ਨਹੀਂ ਪਾਉਂਦੇ। ਭਾਰਤ ਵਿੱਚ ਛੇਤੀ ਕੜਾਕੇ ਦੀ ਠੰਡ ਪਵੇਗੀ ਅਤੇ ਇਸ ਵਿੱਚ ਘੁੰਮਣ ਦੀ ਸੋਚਨਾ ਥੋੜੀ ਬੇਵਕੁਫੀ ਸਾਬਤ ਹੋ ਸਕਦੀ ਹੈ। ਤੁਹਾਨੂੰ ਦੱਸ ਦੇ ਹਾਂ ਅਜਿਹੀ ਡੈਸਟੀਨੇਸ਼ਨ ਜੋ ਵੀਜ਼ਾ ਫ੍ਰੀ ਹਨ।

2 / 5

ਇੰਡੋਨੇਸ਼ਿਆ:ਇਹ ਇੱਕ ਅਜਿਹੀ ਸਾਊਥ ਐਸ਼ੀਅਨ ਕੰਟਰੀ ਹੈ ਜਿੱਥੇ ਇੰਡੀਅਨਸ ਨੂੰ ਕਰੀਬ 30 ਦੀਨਾਂ ਤੱਕ ਦਾ ਵੀਜ਼ੇ ਤੋਂ ਬਿਨ੍ਹਾਂ ਸਟੇ ਕਰਨ ਦਾ ਮੌਕਾ ਮਿਲਦਾ ਹੈ। ਕਰੀਬ 17000 ਆਈਲੈਂਡ ਮੌਜੂਦ ਹਨ ਅਤੇ ਸਭ ਤੋਂ ਪਾਪੁਲਰ ਵਾਲੀ ਥਾਂ ਦਾ ਨਾਮ ਵੀ ਸ਼ਾਮਲ ਹੈ।

3 / 5

Mauritius:ਇੱਥੇ ਭਾਰਤੀਆਂ ਨੂੰ ਵੀਜ਼ਾ ਫ੍ਰੀ ਐਂਟਰੀ ਦੇ ਲਈ ਕਰੀਬ 60 ਦਿਨ ਮਿਲਦੇ ਹਨ। ਐਡਵੇਂਚਰ ਦਾ ਸ਼ੌਂਕ ਰੱਖਣ ਵਾਲਿਆਂ ਦੇ ਲਈ ਇਹ ਸਭ ਤੋਂ ਬੇਹਤਰੀਨ ਟੂਰਿਸਟ ਡੈਸਟੀਨੇਸ਼ਨ ਹੈ ਕਿਉਂਕਿ ਤੁਸੀਂ ਇੱਥੇ ਹਾਈਕਿੰਗ,ਵਾਟਰ ਸਪੋਰਟ ਜਾਂ ਦੂਸਰੇ ਐਡਵੇਂਚਰ ਸਪੋਰਟਸ ਦਾ ਮਜ਼ਾ ਆਈਲੈਂਡ 'ਤੇ ਲੈ ਸਕਦੇ ਹੋ।

4 / 5

Morocco: ਇਹ ਨਾਰਥ ਅਫ੍ਰੀਕਨ ਦੇਸ਼ ਹੈ ਜਿੱਥੇ ਭਾਰਤੀ ਵੀਜ਼ਾ ਫ੍ਰੀ ਐਂਟਰੀ ਦੇ ਨਾਲ 90 ਦਿਨ ਤੱਕ ਰਹਿ ਸਕਦੇ ਹਨ। ਇੱਥੇ ਮਸੁੰਦਰ,ਪਹਾੜ ਅਤੇ ਕਲਚਰ ਆਉਣ ਵਾਲੇ ਟੂਰਿਸਟ ਬੇਹੱਦ ਪਸੰਦ ਕਰਦੇ ਹਨ। ਇਸ ਸੀਜ਼ਨ ਵਿਦੇਸ਼ ਟੂਰ ਵਿੱਚ Morocco ਦੀ ਟ੍ਰਿਪ ਕਰਨਾ ਬੈਸਟ ਆਈਡੀਆ ਹੈ।

5 / 5

ਸ਼੍ਰੀਲੰਕਾ: ਖੂਬਸੂਰਤ ਵਾਦੀਆਂ,ਹਰੇ-ਭਰੇ ਪਹਾੜ ਅਤੇ ਮਸੁੰਦਰ ਨਾਲ ਘਿਰਿਆ ਸ਼੍ਰੀਲੰਕਾ ਨੇ 2019 ਵਿੱਚ ਇੰਡੀਅਨਸ ਦੇ ਲਈ ਐਂਟਰੀ ਫ੍ਰੀ ਕੀਤੀ ਹੋਈ ਹੈ। ਇੱਥੋਂ ਦੇ ਬੀਚ ਦੀ ਖੂਬਸੂਰਕੀ ਨੂੰ ਨਿਹਾਰਨ ਦੇ ਲਈ ਭਾਰਤ ਹੀ ਨਹੀਂ ਸਗੋਂ ਦੁਨੀਆ ਭਰ ਤੋਂ ਸੈਲਾਨੀ ਵੱਡੇ ਪੱਧਰ ਤੇ ਇੱਥੇ ਆਉਂਦੇ ਹਨ।

Follow Us On
Exit mobile version