ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Eid 2023: ਹਿਨਾ ਖਾਨ ਤੋਂ ਲੈ ਕੇ ਸਾਰਾ ਅਲੀ ਖਾਨ ਤੱਕ, ਈਦ ‘ਤੇ ਕਾਪੀ ਕਰੋ Actresses ਦਾ ਖੂਬਸੂਰਤ ਸ਼ਰਾਰਾ ਲੁੱਕ

Eid 2023 Actress Look: ਈਦ ਨੂੰ ਲੈ ਕੇ ਔਰਤਾਂ ਵਿੱਚ ਵੱਖਰਾ ਹੀ ਕ੍ਰੇਜ਼ ਹੁੰਦਾ ਹੈ। ਇਸ ਦਿਨ ਰਵਾਇਤੀ ਸ਼ਰਾਰਾ ਅਤੇ ਗਰਾਰਾ ਵਿਸ਼ੇਸ਼ ਤੌਰ 'ਤੇ ਪਹਿਨੇ ਜਾਂਦੇ ਹਨ। ਜੇਕਰ ਤੁਸੀਂ ਵੀ ਈਦ 'ਤੇ ਵੱਖਰਾ ਅਤੇ ਸਟਾਈਲਿਸ਼ ਲੁੱਕ ਪਾਉਣਾ ਚਾਹੁੰਦੇ ਹੋ, ਤਾਂ ਤੁਸੀਂ ਇਨ੍ਹਾਂ Actress ਦੇ ਡਰੈਸਿੰਗ ਅਤੇ ਸਟਾਈਲ ਨੂੰ ਕਾਪੀ ਕਰ ਸਕਦੇ ਹੋ।

tv9-punjabi
TV9 Punjabi | Updated On: 18 Apr 2023 11:29 AM
ਅਦਾਕਾਰਾ ਗੌਹਰ ਖਾਨ ਹਮੇਸ਼ਾ ਆਪਣੇ ਲੁੱਕ ਨੂੰ ਲੈ ਕੇ ਸੁਰਖੀਆਂ ਬਟੋਰਦੀ ਹੈ। ਗੌਹਰ ਖਾਨ ਗੁਲਾਬੀ ਸ਼ਰਾਰਾ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।  ਈਦ ਦੇ ਮੌਕੇ 'ਤੇ ਤੁਸੀਂ ਵੀ ਗੌਹਰ ਖਾਨ ਵਾਂਗ ਸੱਜ ਸੰਵਰ ਕੇ ਨਿਕਲੋ।  ਤੁਸੀਂ ਇਹ ਲੂਜ਼ ਫਿੱਟ ਸ਼ਰਾਰਾ ਨੂੰ ਪਹਿਨ ਸਕਦੇ ਹੋ ਜੋ ਬਹੁਤ ਸਟਾਈਲਿਸ਼ ਲੱਗ ਰਿਹਾ ਹੈ।

1 / 6
ਹਿਨਾ ਖਾਨ ਹਾਲ ਹੀ 'ਚ ਉਮਰਾਹ ਤੋਂ ਵਾਪਸ ਆਈ ਹੈ।  ਹਿਨਾ ਅਕਸਰ ਪੱਛਮੀ ਪਹਿਰਾਵੇ ਦੇ ਨਾਲ-ਨਾਲ ਸ਼ਰਾਰਾ ਵਿੱਚ ਵੀ ਨਜ਼ਰ ਆਉਂਦੀ ਹੈ।  ਇਸ ਵਾਰ ਈਦ 'ਤੇ, ਜੇਕਰ ਤੁਸੀਂ ਸਟਲ ਕਲਰ ਪਹਿਨਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਸਲੇਟੀ ਅਤੇ ਗੁਲਾਬੀ ਰੰਗ ਦਾ ਸ਼ਰਾਰਾ ਕੁਰਤੀ ਸੂਟ ਪਹਿਨ ਸਕਦੇ ਹੋ।  ਇਹ ਸਲੀਵਲੇਸ ਸ਼ਰਾਰਾ ਬਹੁਤ ਸਟਾਈਲਿਸ਼ ਹੈ।

2 / 6
ਜੇਕਰ ਤੁਸੀਂ ਇਸ ਵਾਰ ਈਦ 'ਤੇ ਸ਼ਰਾਰਾ ਨਹੀਂ ਪਹਿਨਣਾ ਚਾਹੁੰਦੇ ਹੋ, ਤਾਂ ਤੁਸੀਂ ਸਾਰਾ ਅਲੀ ਖਾਨ ਦੇ ਇਸ ਲੁੱਕ ਨੂੰ ਕਾਪੀ ਕਰ ਸਕਦੇ ਹੋ।  ਇਹ ਲਾਲ ਪਰ ਲਾਈਟ ਵਰਕ ਲਹਿੰਗਾ ਤੁਹਾਨੂੰ ਗਰਲਿਸ਼ ਲੁੱਕ ਦੇਵੇਗਾ।  ਮੱਥੇ 'ਤੇ ਟਿੱਕਾ ਅਤੇ ਹੱਥਾਂ 'ਚ ਚੂੜੀਆਂ ਪਾ ਕੇ ਆਪਣੇ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਸਕਦੇ ਹੋ।

3 / 6
ਅਦਾਕਾਰਾ ਕ੍ਰਿਤੀ ਸੈਨਨ ਬਹੁਤ ਸਟਾਈਲਿਸ਼ ਹੈ।  ਉਹ ਹਰ ਲੁੱਕ ਨੂੰ ਬਹੁਤ ਖੂਬਸੂਰਤੀ ਨਾਲ ਕੈਰੀ ਕਰਦੀ ਹੈ।  ਕ੍ਰਿਤੀ ਨੇ ਸ਼ਰਾਰਾ ਦੇ ਨਾਲ ਕ੍ਰੌਪ ਟਾਪ ਪਾਇਆ ਹੋਇਆ ਹੈ, ਪਰ ਟੌਪ 'ਤੇ ਲੰਬੀ ਜੈਕੇਟ ਕੈਰੀ ਕੀਤੀ ਹੈ।  ਇਹ ਕੋ-ਆਰਡ ਸੈੱਟ ਪਹਿਰਾਵੇ ਅੱਜ ਕੱਲ੍ਹ ਸਭ ਤੋਂ ਵੱਧ ਫੈਸ਼ਨ ਵਿੱਚ ਹਨ।  ਤੁਸੀਂ ਵੀ ਈਦ 'ਤੇ ਇਸ ਲੁੱਕ ਨੂੰ ਕਾਪੀ ਕਰ ਸਕਦੇ ਹੋ।

4 / 6
ਜੇਕਰ ਤੁਸੀਂ ਈਦ 'ਤੇ ਸਿੰਪਲ ਲੁੱਕ ਕੈਰੀ ਕਰਨਾ ਚਾਹੁੰਦੇ ਹੋ ਤਾਂ ਹੁਮਾ ਕੁਰੈਸ਼ੀ ਦੇ ਇਸ ਲੁੱਕ ਨੂੰ ਕਾਪੀ ਕਰ ਸਕਦੇ ਹੋ।  ਵਰਕ ਦੁਪੱਟੇ ਦੇ ਨਾਲ ਇਹ ਫਲੋਰਲ ਪ੍ਰਿੰਟ ਪਲਾਜ਼ੋ ਕੁਰਤਾ ਤੁਹਾਨੂੰ ਸਟਾਈਲਿਸ਼ ਅਤੇ ਕੂਲ ਦਿਖੇਗਾ।  ਇਸ ਨੂੰ ਹੈਵੀ ਲੁੱਕ ਦੇਣ ਲਈ ਤੁਸੀਂ ਹੱਥਾਂ 'ਚ ਗੁਲਾਬੀ ਚੂੜੀਆਂ ਅਤੇ ਕੰਨਾਂ 'ਚ ਵੱਡੇ ਝੁਮਕੇ ਵੀ ਪਾ ਸਕਦੇ ਹੋ।

5 / 6
ਮੌਨੀ ਰਾਏ ਹਰ ਆਊਟਫਿਟ 'ਚ ਸਟਾਈਲਿਸ਼ ਲੱਗਦੀ ਹੈ।  ਮੌਨੀ ਰਾਏ ਅਨਾਰਕਲੀ ਸੂਟ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ।  ਲਹਿਰਾਉਂਦੀ ਗੁੱਤ, ਕੰਨਾਂ ਵਿੱਚ ਝੁਮਕੇ ਅਤੇ ਸਾਈਡ ਚ ਲਟਕਦਾ ਮੱਥੇ ਦਾ ਟਿੱਕਾ ਤੁਹਾਨੂੰ ਈਦ 'ਤੇ ਪਰਫੈਕਟ ਲੁੱਕ ਦੇਣਗੇ।  ਤੁਸੀਂ ਵੀ ਅਜਿਹੇ ਹਲਕੇ ਗੁਲਾਬੀ ਰੰਗ ਦਾ ਅਨਾਰਕਲੀ ਕੁੜਤਾ ਪਾ ਸਕਦੇ ਹੋ।

6 / 6
Follow Us
Latest Stories
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਮਜ਼ਦਗੀ 'ਚ 20 ਕੇਂਦਰੀ ਮੰਤਰੀ... 12 ਸੂਬਿਆਂ ਦੇ ਮੁੱਖ ਮੰਤਰੀ, ਕਈ ਵੱਡੇ ਨੇਤਾ ਹੋਣਗੇ ਸ਼ਾਮਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਮਜ਼ਦਗੀ 'ਚ 20 ਕੇਂਦਰੀ ਮੰਤਰੀ... 12 ਸੂਬਿਆਂ ਦੇ ਮੁੱਖ ਮੰਤਰੀ, ਕਈ ਵੱਡੇ ਨੇਤਾ ਹੋਣਗੇ ਸ਼ਾਮਲ...
ਪੰਜਾਬ 'ਚ ਪਾਤਰ ਐਵਾਰਡ ਦੀ ਹੋਵੇਗੀ ਸ਼ੁਰੂਆਤ, ਸੁਰਜੀਤ ਪਾਤਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸੀਐਮ ਦਾ ਐਲਾਨ
ਪੰਜਾਬ 'ਚ ਪਾਤਰ ਐਵਾਰਡ ਦੀ ਹੋਵੇਗੀ ਸ਼ੁਰੂਆਤ, ਸੁਰਜੀਤ ਪਾਤਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸੀਐਮ ਦਾ ਐਲਾਨ...
ਪੱਗ ਬੰਨ੍ਹੀ, ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ 'ਤੇ ਲੰਗਰ ਦੀ ਸੇਵਾ ਕੀਤੀ... ਪਟਨਾ 'ਚ ਦੇਖਣ ਨੂੰ ਮਿਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਅੰਦਾਜ਼
ਪੱਗ ਬੰਨ੍ਹੀ, ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ 'ਤੇ ਲੰਗਰ ਦੀ ਸੇਵਾ ਕੀਤੀ... ਪਟਨਾ 'ਚ ਦੇਖਣ ਨੂੰ ਮਿਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਅੰਦਾਜ਼...
ਕਾਂਗਰਸ ਦੀ ਸੋਚ ਦੇਸ਼ ਨੂੰ ਖਤਰੇ ਵਿੱਚ ਪਾ ਰਹੀ, TV9 ਦੇ ਇੰਟਰਵਿਊ 'ਚ ਅਮਿਤ ਸ਼ਾਹ ਬੋਲੇ
ਕਾਂਗਰਸ ਦੀ ਸੋਚ ਦੇਸ਼ ਨੂੰ ਖਤਰੇ ਵਿੱਚ ਪਾ ਰਹੀ, TV9 ਦੇ ਇੰਟਰਵਿਊ 'ਚ ਅਮਿਤ ਸ਼ਾਹ ਬੋਲੇ...
ਅਰਵਿੰਦ ਕੇਜਰੀਵਾਲ ਦੀ ਦੇਸ਼ ਨੂੰ 10 ਗਾਰੰਟੀਆਂ ,ਕਿਹਾ- ਚੀਨ ਤੋਂ ਛੁਡਵਾਉਣੀ ਹੈ ਜ਼ਮੀਨ
ਅਰਵਿੰਦ ਕੇਜਰੀਵਾਲ ਦੀ ਦੇਸ਼ ਨੂੰ 10 ਗਾਰੰਟੀਆਂ ,ਕਿਹਾ- ਚੀਨ ਤੋਂ ਛੁਡਵਾਉਣੀ ਹੈ ਜ਼ਮੀਨ...
ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਾ ਦੇਣ ਦਾ ਦੱਸਿਆ ਕਾਰਨ, Video
ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਾ ਦੇਣ ਦਾ ਦੱਸਿਆ ਕਾਰਨ, Video...
ਅਰਵਿੰਦ ਕੇਜਰੀਵਾਲ ਨੂੰ ਕਿਨ੍ਹਾਂ ਸ਼ਰਤਾਂ 'ਤੇ ਮਿਲੀ ਅੰਤਰਿਮ ਜ਼ਮਾਨਤ, ਵੀਡੀਓ
ਅਰਵਿੰਦ ਕੇਜਰੀਵਾਲ ਨੂੰ ਕਿਨ੍ਹਾਂ ਸ਼ਰਤਾਂ 'ਤੇ ਮਿਲੀ ਅੰਤਰਿਮ ਜ਼ਮਾਨਤ, ਵੀਡੀਓ...
WIIT Satta Sammelan Event 2024: ਸੰਵਿਧਾਨ ਖ਼ਤਰੇ 'ਚ ਹੈ, ਉਸਨੂੰ ਬਚਾਉਣ ਲਈ ਭਾਜਪਾ ਨੂੰ ਹਰਾਉਣਾ ਜਰੂਰੀ - ਸੀਐਮ ਮਾਨ
WIIT Satta Sammelan Event 2024: ਸੰਵਿਧਾਨ ਖ਼ਤਰੇ 'ਚ ਹੈ, ਉਸਨੂੰ ਬਚਾਉਣ ਲਈ ਭਾਜਪਾ ਨੂੰ ਹਰਾਉਣਾ ਜਰੂਰੀ - ਸੀਐਮ ਮਾਨ...
WIIT Satta Sammelan Event 2024: ਭਾਜਪਾ ਨੇ ਲੋਕਤੰਤਰ ਦਾ ਮਜ਼ਾਕ ਬਣਾਇਆ, ਟੀਵੀ9 ਦੇ ਪ੍ਰੋਗਰਾਮ 'ਚ ਬੋਲੇ ਸੀਐਮ ਮਾਨ
WIIT Satta Sammelan Event 2024: ਭਾਜਪਾ ਨੇ ਲੋਕਤੰਤਰ ਦਾ ਮਜ਼ਾਕ ਬਣਾਇਆ, ਟੀਵੀ9 ਦੇ ਪ੍ਰੋਗਰਾਮ 'ਚ ਬੋਲੇ ਸੀਐਮ ਮਾਨ...
WIIT Satta Sammelan Event 2024: ਪੰਜਾਬ 'ਚ ਖਿੜੇਗਾ ਕਮਲ, ਭਗਵੰਤ ਮਾਨ ਨੇ ਬਣਾਇਆ 13-0 ਦਾ ਮਜ਼ਾਕ - ਸੁਨੀਲ ਜਾਖੜ
WIIT Satta Sammelan Event 2024: ਪੰਜਾਬ 'ਚ ਖਿੜੇਗਾ ਕਮਲ, ਭਗਵੰਤ ਮਾਨ ਨੇ ਬਣਾਇਆ 13-0 ਦਾ ਮਜ਼ਾਕ - ਸੁਨੀਲ ਜਾਖੜ...
WIIT Satta Sammelan Event 2024: ਅਰਵਿੰਦ ਕੇਜਰੀਵਾਲ ਦੇ ਬਾਹਰ ਨਾਲ ਬੀਜੇਪੀ ਨੂੰ ਹੋਵੇਗਾ ਵੱਡਾ ਨੁਕਸਾਨ - ਸੰਜੇ ਸਿੰਘ
WIIT Satta Sammelan Event 2024: ਅਰਵਿੰਦ ਕੇਜਰੀਵਾਲ ਦੇ ਬਾਹਰ ਨਾਲ ਬੀਜੇਪੀ ਨੂੰ ਹੋਵੇਗਾ ਵੱਡਾ ਨੁਕਸਾਨ - ਸੰਜੇ ਸਿੰਘ...
WIIT Satta Sammelan Event 2024: 13-0 ਕਦੇ 0-13 ਵੀ ਹੋ ਸਕਦਾ ਹੈ, ਪਰਗਟ ਸਿੰਘ ਦੇ ਆਪ 'ਤੇ ਤਿੱਖੇ ਨਿਸ਼ਾਨੇ
WIIT Satta Sammelan Event 2024: 13-0 ਕਦੇ 0-13 ਵੀ ਹੋ ਸਕਦਾ ਹੈ, ਪਰਗਟ ਸਿੰਘ ਦੇ ਆਪ 'ਤੇ ਤਿੱਖੇ ਨਿਸ਼ਾਨੇ...
ਸੈਮ ਪਿਤਰੋਦਾ ਦੇ ਬਿਆਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਦੇਸ਼ਵਾਸੀਆਂ ਦਾ ਅਪਮਾਨ ਕਦੇ ਵੀ ਬਰਦਾਸ਼ਤ ਨਹੀਂ ਕਰਾਂਗਾ
ਸੈਮ ਪਿਤਰੋਦਾ ਦੇ ਬਿਆਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਦੇਸ਼ਵਾਸੀਆਂ ਦਾ ਅਪਮਾਨ ਕਦੇ ਵੀ ਬਰਦਾਸ਼ਤ ਨਹੀਂ ਕਰਾਂਗਾ...
PM ਮੋਦੀ ਦੇ ਬਿਆਨ 'ਤੇ ਸਾਬਕਾ CM ਚੰਨੀ ਨੇ ਕਿਹਾ- ਕਾਂਗਰਸ ਨੇ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਵੰਡਿਆ; ਇਹ ਮੁੱਦਾ ਰਾਜਨੀਤੀ ਦਾ ਨਹੀਂ ਹੈ
PM ਮੋਦੀ ਦੇ ਬਿਆਨ 'ਤੇ ਸਾਬਕਾ CM ਚੰਨੀ ਨੇ ਕਿਹਾ- ਕਾਂਗਰਸ ਨੇ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਵੰਡਿਆ; ਇਹ ਮੁੱਦਾ ਰਾਜਨੀਤੀ ਦਾ ਨਹੀਂ ਹੈ...
Stories