Renault Rafale: ਨਵੀਂ ਕਾਰ ਵੇਖ ਕੇ ਯਾਦ ਆ ਜਾਵੇਗਾ ਰਾਫੇਲ ਏਅਰਕ੍ਰਾਫਟ, ਫੁੱਲ ਟੈਂਕ 'ਚ ਦੌੜੇਗੀ 1100 ਕਿਲੋਮੀਟਰ Punjabi news - TV9 Punjabi

Renault Rafale: ਨਵੀਂ ਕਾਰ ਵੇਖ ਕੇ ਯਾਦ ਆ ਜਾਵੇਗਾ ਰਾਫੇਲ ਏਅਰਕ੍ਰਾਫਟ, ਫੁੱਲ ਟੈਂਕ ‘ਚ ਦੌੜੇਗੀ 1100 ਕਿਲੋਮੀਟਰ

Published: 

19 Jun 2023 19:21 PM

Renault Rafale Coupe SUV: Renault ਦੀ ਨਵੀਂ coupe SUV Rafale ਕੰਪਨੀ ਦਾ ਫਲੈਗਸ਼ਿਪ ਮਾਡਲ ਹੈ। ਇਸਨੂੰ 1934 ਦੇ ਮਸ਼ਹੂਰ ਕਾਡਰੌਨ-ਰੇਨੌਲਟ ਰਾਫੇਲ ਏਅਰਕ੍ਰਾਫਟ ਦੀ ਯਾਦ ਵਿੱਚ ਡਿਜ਼ਾਇਨ ਕੀਤਾ ਗਿਆ ਹੈ, ਜਿਸ ਨੇ 445km/h ਦੀ ਰਿਕਾਰਡ ਰਫ਼ਤਾਰ ਨਾਲ ਉਡਾਣ ਭਰੀ ਸੀ।

1 / 5ਫਰੈਂਚ ਕਾਰ ਕੰਪਨੀ Renault ਨੇ Rafale Coupe-SUV ਨੂੰ ਪੇਸ਼ ਕੀਤਾ ਹੈ। ਨਵੀਂ SUV ਨੂੰ ਅਗਲੇ ਸਾਲ ਗਲੋਬਲ ਬਾਜ਼ਾਰ 'ਚ ਲਾਂਚ ਕੀਤਾ ਜਾਵੇਗਾ। ਆਗਾਮੀ ਕਾਰ ਦਾ ਖੁਲਾਸਾ ਅਗ੍ਰੈਸਿਵ ਡਿਜ਼ਾਈਨ ਅਤੇ ਤਕਨੀਕੀ ਵਿਸ਼ੇਸ਼ਤਾਵਾਂ ਨਾਲ ਲੈਸ ਕੈਬਿਨ ਦੇ ਨਾਲ ਰਿਵੀਲ ਕੀਤਾ ਹੈ।  (Photo: Renault)

ਫਰੈਂਚ ਕਾਰ ਕੰਪਨੀ Renault ਨੇ Rafale Coupe-SUV ਨੂੰ ਪੇਸ਼ ਕੀਤਾ ਹੈ। ਨਵੀਂ SUV ਨੂੰ ਅਗਲੇ ਸਾਲ ਗਲੋਬਲ ਬਾਜ਼ਾਰ 'ਚ ਲਾਂਚ ਕੀਤਾ ਜਾਵੇਗਾ। ਆਗਾਮੀ ਕਾਰ ਦਾ ਖੁਲਾਸਾ ਅਗ੍ਰੈਸਿਵ ਡਿਜ਼ਾਈਨ ਅਤੇ ਤਕਨੀਕੀ ਵਿਸ਼ੇਸ਼ਤਾਵਾਂ ਨਾਲ ਲੈਸ ਕੈਬਿਨ ਦੇ ਨਾਲ ਰਿਵੀਲ ਕੀਤਾ ਹੈ। (Photo: Renault)

2 / 5

Renault Rafale ਕੰਪਨੀ ਦਾ ਫਲੈਗਸ਼ਿਪ ਮਾਡਲ ਹੈ। 1934 ਵਿੱਚ, ਕੰਪਨੀ ਨੇ ਪ੍ਰਸਿੱਧ ਕਾਡਰੋਨ-ਰੇਨੌਲਟ ਰਾਫੇਲ ਜਹਾਜ਼ ਲਿਆਂਦਾ। Renault ਨੇ 445km/h ਦੀ ਰਿਕਾਰਡ ਤੋੜ ਸਪੀਡ ਨਾਲ ਉਡਾਣ ਭਰਨ ਵਾਲੇ ਜਹਾਜ਼ ਦੀ ਯਾਦ ਵਿੱਚ ਇੱਕ ਨਵੀਂ ਕਾਰ ਤਿਆਰ ਕੀਤੀ ਹੈ। (Photo: Renault)

3 / 5

ਰਾਫੇਲ ਕਾਰ 'ਚ ਹਾਈਬ੍ਰਿਡ ਇੰਜਣ ਦੀ ਪਾਵਰ ਦਾ ਇਸਤੇਮਾਲ ਕੀਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਹਾਈਬ੍ਰਿਡ ਤਕਨੀਕ ਰਾਹੀਂ ਇਹ ਕਾਰ ਪੂਰੇ ਟੈਂਕ 'ਤੇ ਕਰੀਬ 1,100 ਕਿਲੋਮੀਟਰ ਦਾ ਸਫਰ ਤੈਅ ਕਰ ਸਕਦੀ ਹੈ। ਇਸ ਨੂੰ ਨਵੇਂ ਡਿਜ਼ਾਈਨ ਅਤੇ ਸ਼ਾਨਦਾਰ ਫੀਚਰਸ ਨਾਲ ਲਾਂਚ ਕੀਤਾ ਜਾਵੇਗਾ। (Photo: Renault

4 / 5

5 ਸੀਟਰ ਕਾਰ ਨੂੰ ਪੈਨੋਰਮਿਕ ਗਲਾਸ ਰੂਫ, 9.3 ਇੰਚ ਹੈੱਡ-ਅੱਪ ਡਿਸਪਲੇ ਅਤੇ 12.3 ਇੰਚ ਡਿਜੀਟਲ ਇੰਸਟਰੂਮੈਂਟ ਕਲੱਸਟਰ ਮਿਲੇਗਾ। ਇਸ ਤੋਂ ਇਲਾਵਾ 12-ਇੰਚ ਵਰਟੀਕਲ-ਓਰੀਐਂਟਿਡ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਵੀ ਹੈ। ਇਸ ਕਾਰ ਵਿੱਚ 1.2L ਟਰਬੋਚਾਰਜ, ਤਿੰਨ ਸਿਲੰਡਰ ਪੈਟਰੋਲ ਇੰਜਣ ਦੀ ਪਾਵਰ ਮਿਲੇਗੀ। (Photo: Renault)

5 / 5

Renault Rafale 'ਚ ਸਲੋਪਿੰਗ ਰੂਫਲਾਈਨ, ਲੰਬਾ ਬੋਨਟ, ਬਲੈਕ ਗ੍ਰਿਲ, ਚੌੜੇ ਏਅਰ ਵੈਂਟ ਅਤੇ LED ਹੈੱਡਲਾਈਟਸ ਵਰਗੇ ਫੀਚਰਸ ਉਪਲਬਧ ਹੋਣਗੇ। ਇਸ ਤੋਂ ਇਲਾਵਾ ਬਲੈਕ ਪਿੱਲਰ, ORVM, ਫਲੇਅਰਡ ਵ੍ਹੀਲ ਆਰਚ, ਸਟਾਈਲਿਸ਼ ਐਰੋਡਾਇਨਾਮਿਕ ਵ੍ਹੀਲ, ਸ਼ਾਰਕ ਫਿਨ ਐਂਟੀਨਾ, ਟੇਲ ਲੈਂਪ ਵਰਗੇ ਫੀਚਰਸ ਵੀ ਹਨ। (Photo: Renault) ---------------------------------- ਭਗਵੰਤ ਮਾਨ, ਮੁੱਖ ਮੰਤਰੀ ਭਗਵੰਤ ਮਾਨ, ਸੀਐਮ ਮਾਨ,ਪੰਜਾਬੀ ਖ਼ਬਰਾਂ , ਪੰਜਾਬ ਖ਼ਬਰਾਂ, ਪੰਜਾਬ ਨਿਊਜ, ਨਿਊਜ ਅਪਡੇਟ, ਪੰਜਾਬੀ ਨਿਊਜ, ਪੰਜਾਬੀ ਖਬਰਾਂ, ਅੱਜ ਦੀਆਂ ਪੰਜਾਬੀ ਖਬਰਾਂ, ਅੱਜ ਦੀਆਂ ਖਬਰਾਂ, ਪੰਜਾਬੀ ਖਬਰਾਂ, ਅੱਜ ਦੀਆਂ ਪੰਜਾਬੀ ਖਬਰਾਂ, ਅੱਜ ਦੀਆਂ ਖਬਰਾਂ, ਟੀਵੀ9 ਪੰਜਾਬੀ, ਨਿਊਜ ਅਪਡੇਟ,Punjab News, Punjabi News, Punjabi Khabran, News, Punjab News,TV9 Punjabi, Punjabi News, News in Punjabi, Punjabi news, latest Punjabi news, latest news in Punjabi , breaking news in Pu

Follow Us On