ਲੋਕਾਂ ਨਾਲ ਗੱਲ ਕਰਨ ਸਮੇਂ ਅਪਣਾਓ ਇਹ ਸਮਾਰਟ ਤਰੀਕੇ, ਹੋਵੇਗਾ ਫਾਇਦਾ Punjabi news - TV9 Punjabi

ਲੋਕਾਂ ਨਾਲ ਗੱਲ ਕਰਨ ਸਮੇਂ ਅਪਣਾਓ ਇਹ ਸਮਾਰਟ ਤਰੀਕੇ, ਹੋਵੇਗਾ ਫਾਇਦਾ

Updated On: 

05 Nov 2023 15:18 PM

ਲੋਕਾਂ ਨਾਲ ਗੱਲ ਕਰਦੇ ਸਮੇਂ ਤੁਹਾਨੂੰ ਬਹੁਤ ਸਾਰੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜੋ ਤੁਹਾਡੀ ਪਰਸਨੈਲੀਟੀ ਅਤੇ ਤੁਹਾਡੇ ਬਾਰੇ ਲੋਕਾਂ ਨੂੰ ਇੱਕ ਚੰਗਾ ਪਰਸੇਪਸ਼ਨ ਬਨਾਉਣ ਵਿੱਚ ਮਦਦ ਕਰਦਾ ਹੈ। ਲੋਕ ਤੁਹਾਡੇ ਨਾਲ ਖੁਲ੍ਹ ਕੇ ਗੱਲ ਕਰ ਸਕਦੇ ਹਨ। ਗੱਲ ਕਰਨ ਦੌਰਾਨ ਹਮੇਸ਼ਾ ਚਿਹਰੇ 'ਤੇ ਸਮਾਈਲ ਜ਼ਰੂਰ ਰੱਖੋ। ਲੋਕ ਤੁਹਾਡੀ ਇਸ ਸਮਾਈਲ ਨੂੰ ਦੇਖ ਕੇ ਤੁਹਾਡੇ ਨਾਲ ਗੱਲ ਜ਼ਰੂਰ ਕਰਨਾ ਪਸੰਦ ਕਰਨਗੇ। ਸਮਾਈਲ ਦੇ ਨਾਲ-ਨਾਲ ਹੋਰ ਵੀ ਕਈ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਜਿਸ ਨਾਲ ਤੁਸੀਂ ਲੋਕਾਂ 'ਤੇ ਆਪਣਾ ਪਾਜ਼ੀਟਿਵ ਇੰਪੈਕਟ ਪਾ ਸਕਦੇ ਹੋ।

1 / 5ਚੰਗੀ

ਚੰਗੀ ਤਰ੍ਹਾਂ ਗੱਲ ਕਰਨ ਲਈ ਆਪਣੀ ਆਵਾਜ਼ ਨੂੰ ਲਿਮਿਟ ਵਿੱਚ ਯੂਜ਼ ਕਰਨਾ ਚਾਹਿਦਾ ਹੈ। ਜੇਕਰ ਤੁਸੀਂ ਆਪਣੀ ਆਵਾਜ਼ ਨੂੰ ਲਿਮਿਟ ਵਿੱਚ ਯੂਜ਼ ਕਰ ਸਕਦੇ ਹੋ ਤਾਂ ਬਹੁਤ ਚੰਗਾ ਰਹੇਗਾ। (Image Credits:Freepik)

2 / 5

ਜੇਕਰ ਤੁਸੀਂ ਲੋਕਾਂ 'ਤੇ ਆਪਣੀ ਗੱਲਾਂ ਦਾ ਪ੍ਰਭਾਵ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਬਿਨਾ ਕਿਸੇ ਡਰ ਤੋਂ ਲੋਕਾਂ ਨਾਲ ਗੱਲ ਕਰਨੀ ਚਾਹੀਦੀ ਹੈ। ਇਸ ਨਾਲ ਤੁਸੀਂ ਆਪਣੀ ਗੱਲ ਚੰਗੀ ਤਰ੍ਹਾਂ ਸਮਝਾ ਸਕਦੇ ਹੋ।(Image Credits:Freepik)

3 / 5

ਗੱਲ ਕਰਦੇ ਸਮੇਂ ਆਈ ਕੋਨਟੈਕਟ ਰੱਖਣਾ ਬਹੁਤ ਜ਼ਰੂਰੀ ਹੈ। ਅਜਿਹਾ ਕਰਨ ਨਾਲ ਤੁਸੀਂ ਲੋਕਾਂ ਨੂੰ ਆਪਣੀ ਗੱਲ ਚੰਗੀ ਤਰ੍ਹਾਂ ਸਮਝਾ ਸਕਦੇ ਹੋ ਅਤੇ ਲੋਕ ਵੀ ਤੁਹਾਡੀ ਹਰ ਗੱਲ 'ਤੇ ਧਿਆਨ ਦੇਣ 'ਤੇ ਮਜ਼ਬੂਰ ਹੋ ਜਾਣਗੇ। (Image Credits:Freepik)

4 / 5

(Image Credits:Freepik)

5 / 5

ਆਪਣੇ ਗੱਲ ਕਰਨ ਦੇ ਤਰੀਕੇ ਨੂੰ ਹਮੇਸ਼ਾ ਵਧੀਆ ਰੱਖਣਾ ਚਾਹੀਦਾ ਹੈ। ਕੱਦੇ ਵੀ ਗਲਤ ਸ਼ਬਦਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਜੇਕਰ ਗਲਤੀ ਨਾਲ ਤੁਸੀਂ ਗਲਤ ਸ਼ਬਦਾਂ ਦਾ ਇਸਤੇਮਾਲ ਕਰ ਦਿੰਦੇ ਹੋ ਤਾਂ ਆਪਣੀ ਗਲਤੀ ਤੁਰੰਤ ਮੰਨੋ ਅਤੇ ਮੁਆਫੀ ਮੰਗੋ।(Image Credits:Freepik)

Follow Us On
Exit mobile version