Basant Panchami: ਬਸੰਤ ਪੰਚਮੀ ‘ਤੇ ਇੰਡੋ-ਵੈਸਟਰਨ Outfits,ਲੁੱਕ ਨੂੰ ਹਰ ਕੋਈ ਕਰੇਗਾ ਕਾਪੀ
Basant Panchami Outfits:ਬਸੰਤ ਪੰਚਮੀ ਵਾਲੇ ਦਿਨ ਵੀ ਤੁਸੀਂ ਸਾੜੀ ਜਾਂ ਸੂਟ ਦੀ ਬਜਾਏ ਇੰਡੋ ਵੈਸਟਰਨ ਆਊਟਫਿਟਸ ਸਟਾਈਲ ਕਰ ਸਕਦੇ ਹੋ। ਅੱਜਕੱਲ੍ਹ ਇਹ ਵੀ ਕਾਫ਼ੀ ਟ੍ਰੈਂਡ ਵਿੱਚ ਹੈ ਅਤੇ ਤਿਉਹਾਰਾਂ 'ਤੇ ਪਹਿਨਣ ਵਿੱਚ ਵਧੀਆ ਲੱਗਦਾ ਹੈ। ਤੁਸੀਂ ਬੀ ਟਾਊਨ ਦੇ ਮਸ਼ਹੂਰ ਸੈਲੇਬਸ ਦੇ ਇਨ੍ਹਾਂ ਪਹਿਰਾਵੇ ਤੋਂ ਈਂਸਪਾਇਰ ਹੋ ਸਕਦੇ ਹੋ।
Tag :