ਧੋਨੀ ਦੇ ਮੈਚ ਵਿਨਿੰਗ ਗੇਂਦਬਾਜ਼ ਦਾ ਹੋਵੇਗਾ ਆਪਰੇਸ਼ਨ, ਨਹੀਂ ਖੇਡਣਗੇ IPL, CSK ਨੂੰ ਵੱਡਾ ਝਟਕਾ। CSK Match Winning Bowler will not Play in IPL - TV9 Punjabi

ਧੋਨੀ ਦੇ ਮੈਚ ਵਿਨਿੰਗ ਗੇਂਦਬਾਜ਼ ਦਾ ਹੋਵੇਗਾ ਆਪਰੇਸ਼ਨ, ਨਹੀਂ ਖੇਡਣਗੇ IPL, CSK ਨੂੰ ਵੱਡਾ ਝਟਕਾ

Published: 

20 Feb 2023 12:02 PM IST

ਆਈਪੀਐਲ 2023 ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਨੂੰ ਵੱਡਾ ਝਟਕਾ, ਕਾਇਲ ਜੇਮਸਨ ਟੂਰਨਾਮੈਂਟ ਤੋਂ ਬਾਹਰ ਹੋਣਾ ਤੈਅ ਹੈ, ਬੈਕ ਸਟ੍ਰੈਸ ਫ੍ਰੈਕਚਰ ਹੋਇਆ

1 / 5MS Dhoni

MS Dhoni

2 / 5

ਖਬਰਾਂ ਮੁਤਾਬਕ ਆਲਰਾਊਂਡਰ ਕਾਇਲ ਜੇਮਸਨ ਦੀ ਪਿੱਠ ਦੇ ਹੇਠਲੇ ਹਿੱਸੇ 'ਚ ਸਟ੍ਰੈਸ ਫ੍ਰੈਕਚਰ ਹੋ ਗਿਆ ਹੈ ਅਤੇ ਇਸ ਕਾਰਨ ਅਗਲੇ ਹਫਤੇ ਉਨ੍ਹਾਂ ਦੀ ਸਰਜਰੀ ਹੋਵੇਗੀ। ਜੈਮੀਸਨ ਸਰਜਰੀ ਤੋਂ ਬਾਅਦ 3 ਤੋਂ 4 ਮਹੀਨਿਆਂ ਲਈ ਬਾਹਰ ਰਹਿਣਗੇ।।(PC-Kyle Jamieson INSTAGRAM)

3 / 5

ਕਾਇਲ ਜੇਮਸਨ ਲੰਬੇ ਸਮੇਂ ਤੋਂ ਸੱਟ ਕਾਰਨ ਬਾਹਰ ਸਨ। ਹਾਲ ਹੀ 'ਚ ਉਨ੍ਹਾਂ ਨੂੰ ਇੰਗਲੈਂਡ ਖਿਲਾਫ ਟੈਸਟ ਸੀਰੀਜ ਲਈ ਕੀਵੀ ਟੀਮ 'ਚ ਚੁਣਿਆ ਗਿਆ ਸੀ ਪਰ ਸੱਟ ਕਾਰਨ ਉਹ ਪਹਿਲੀ ਟੈਸਟ ਸੀਰੀਜ ਤੋਂ ਬਾਹਰ ਹੋ ਗਏ ਸਨ ਅਤੇ ਹੁਣ ਉਹ ਅਗਲੇ 3-4 ਮਹੀਨਿਆਂ ਤੱਕ ਕ੍ਰਿਕਟ ਵੀ ਨਹੀਂ ਖੇਡ ਪਾਉਣਗੇ। PC-Kyle Jamieson INSTAGRAM)

4 / 5

ਦੱਸ ਦੇਈਏ ਕਿ ਸੋਜ ਵਾਲੇ ਸੈੱਲਾਂ ਦੇ ਵਧਣ ਜਾਂ ਹੱਡੀਆਂ ਵਿੱਚ ਸੋਜ ਆਉਣਾ ਬੋਨ ਸਟ੍ਰੈਸ ਇੰਜਰੀ ਦੀ ਸੱਟ ਜਾਂ ਸਟ੍ਰੈਸ ਰਿਏਕਸ਼ਨ ਕਹਿਲਾਉਂਦਾ ਹੈ। ਜਸਪ੍ਰੀਤ ਬੁਮਰਾਹ ਅਤੇ ਹਾਰਦਿਕ ਪੰਡਿਆ ਨੂੰ ਵੀ ਅਜਿਹੀਆਂ ਸੱਟਾਂ ਲੱਗੀਆਂ ਹਨ। ਬੁਮਰਾਹ ਅਜੇ ਤੱਕ ਇਸ ਸੱਟ ਤੋਂ ਠੀਕ ਨਹੀਂ ਹੋਏ ਹਨ। (PC-Kyle Jamieson INSTAGRAM)

5 / 5

ਕਾਇਲ ਜੇਮਸਨ ਨੂੰ ਇਸ ਸੱਟ ਕਾਰਨ ਵੱਡਾ ਵਿੱਤੀ ਝਟਕਾ ਵੀ ਲੱਗੇਗਾ। ਦਰਅਸਲ, ਆਈਪੀਐਲ 2023 ਵਿੱਚ, ਉਹ ਚੇਨਈ ਸੁਪਰ ਕਿੰਗਸ ਲਈ ਖੇਡਣ ਜਾ ਰਹੇ ਸਨ। ਇਸ ਆਲਰਾਊਂਡਰ ਨੂੰ ਇਕ ਕਰੋੜ ਦੀ ਲਾਗਤ ਨਾਲ ਖਰੀਦਿਆ ਗਿਆ ਸੀ। (PC-Kyle Jamieson INSTAGRAM)

Follow Us On
Tag :