ਐਕਟਰਸ ਅਵਨੀਤ ਕੌਰ ਨੇ ਰੈਡ ਕਲਰ ਦੀ ਡ੍ਰਰੈੱਸ ‘ਚ ਸ਼ਾਨਦਾਰ ਫੋਟੋਆਂ ਕੀਤੀ ਸ਼ੇਅਰ – Punjabi News

ਐਕਟਰਸ ਅਵਨੀਤ ਕੌਰ ਨੇ ਰੈਡ ਕਲਰ ਦੀ ਡ੍ਰਰੈੱਸ ‘ਚ ਸ਼ਾਨਦਾਰ ਫੋਟੋਆਂ ਕੀਤੀ ਸ਼ੇਅਰ

Updated On: 

15 Jan 2023 12:00 PM

ਚਾਇਲਡ ਐਕਟਰਸ ਅਵਨੀਤ ਕੌਰ ਨੇ ਰੈਡ ਕਲਰ ਦੀ ਡ੍ਰਰੈੱਸ 'ਚ ਸ਼ਾਨਦਾਰ ਫੋਟੋਆਂ ਕੀਤੀ ਸ਼ੇਅਰ.

1 / 6ਚਾਇਲਡ ਐਕਟਰਸ ਅਵਨੀਤ ਕੌਰ ਹਮੇਸ਼ਾ ਤੋਂ ਆਪਣੇ ਬੋਲਡ ਅੰਦਾਜ਼ 'ਚ ਤਸਵੀਰਾਂ ਸ਼ੇਅਰ ਕਰਦੀ ਹੈ

ਚਾਇਲਡ ਐਕਟਰਸ ਅਵਨੀਤ ਕੌਰ ਹਮੇਸ਼ਾ ਤੋਂ ਆਪਣੇ ਬੋਲਡ ਅੰਦਾਜ਼ 'ਚ ਤਸਵੀਰਾਂ ਸ਼ੇਅਰ ਕਰਦੀ ਹੈ

2 / 6

ਸੋਸ਼ਲ ਮੀਡੀਆ 'ਤੇ ਆਪਣੀਆਂ ਗਲੈਮਰਸ ਅਤੇ ਹੌਟ ਤਸਵੀਰਾਂ ਕਰਕੇ ਚਰਚਾ 'ਚ ਬਣੀ ਰਰਹਿੰਦੀ ਹੈ

3 / 6

ਅਵਨੀਤ ਕੌਰ ਨੇ ਆਪਣੀ ਹੌਟ ਅਤੇ ਖੂਬਸੂਰਤ ਲੁੱਕ ਨਾਲ ਫੈਨਜ਼ ਨੂੰ ਦਿਵਾਨਾ ਬਣਾਇਆ

4 / 6

ਅਵਨੀਤ ਨੇ ਆਪਣੇ ਦੁਬਈ ਟਰੀਪ ਤੋਂ ਰੈਡ ਕਲਰ ਦੀ ਡ੍ਰਰੈੱਸ 'ਚ ਬਹੁਤ ਹੀ ਸ਼ਾਨਦਾਰ ਫੋਟੋਆਂ ਸ਼ੇਅਰ ਕੀਤੀਆਂ

5 / 6

ਅਵਨੀਤ ਡੀਪ ਨੇਕ ਕਲੀਵੇਜ ਫਲਾਂਟ ਕਰਦੇ ਹੋਏ ਹੌਟ ਫੋਟੋਜ਼ ਕਲਿੱਕ ਕਰਵਾਉਂਦੀ ਨਜ਼ਰ ਆਈ

6 / 6

ਅਵਨੀਤ ਆਪਣੇ ਫੈਸ਼ਨ ਸਟੇਟਮੈਂਟਾ ਕਾਰਨ ਹਮੇਸ਼ਾ ਸੁਰਖਿੱਆ ਵਿੱਚ ਰਹਿੰਦੀ ਹੈ ਅਤੇ ਪ੍ਰਸ਼ੰਸਕਾਂ ਦਾ ਦਿੱਲ ਲੁੱਟਦੀ ਹੈ

Follow Us On
Tag :