Floral Saree ‘ਚ ਸ਼ਾਨਦਾਰ ਦਿਖਣਾ ਚਾਹੁੰਦੇ ਹੋ ਤਾਂ Mouni Roy ਤੋਂ ਲਓ ਸਟਾਈਲਿੰਗ ਟਿਪਸ
Mouni Roy's Floral Saree: ਫਲੋਰਲ ਸਾੜੀਆਂ ਅੱਜ ਕੱਲ੍ਹ ਟ੍ਰੈਂਡ ਵਿੱਚ ਹੈ। ਅਦਾਕਾਰਾ ਮੌਨੀ ਰਾਏ ਨੇ ਹਾਲ ਹੀ ਵਿੱਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਗ੍ਰੇ ਕਲਰ ਦੀ ਫਲੋਰਲ ਪ੍ਰਿੰਟ ਸਾੜ੍ਹੀ ਪਾਈ ਹੈ। ਆਓ ਜਾਣਦੇ ਹਾਂ ਇਸ ਅਦਾਕਾਰਾ ਦੇ ਲੁੱਕ 'ਤੇ...
1 / 5

2 / 5

3 / 5

4 / 5
5 / 5