ਲੋਹੜੀ ਦੇ ਪ੍ਰੋਗਰਾਮ ਵਿੱਚ ਨੌਜਵਾਨ ਕੁੜੀਆਂ ਅਵਨੀਤ ਕੌਰ ਵਰਗੇ ਪਾਉਣ ਸੂਟ, ਮਿਲੇਗਾ Classic Look
ਲੋਹੜੀ ਹਰ ਸਾਲ 13 ਜਨਵਰੀ ਨੂੰ ਮਨਾਈ ਜਾਂਦੀ ਹੈ। ਬਹੁਤ ਸਾਰੇ ਲੋਕ ਇਸ ਲਈ ਤਿਆਰੀ ਸ਼ੁਰੂ ਕਰ ਚੁੱਕੇ ਹੋਣਗੇ। ਲੋਹੜੀ ਫੰਕਸ਼ਨ ਵਿੱਚ ਇੱਕ ਸਧਾਰਨ ਸੂਟ ਵਿੱਚ ਸਟਾਈਲਿਸ਼ ਲੁੱਕ ਪਾਉਣ ਲਈ ਨੌਜਵਾਨ ਕੁੜੀਆਂ ਅਵਨੀਤ ਕੌਰ ਦੇ ਲੁੱਕ ਤੋਂ ਵਿਚਾਰ ਲੈ ਸਕਦੀਆਂ ਹਨ।
Tag :