ਸਰਦੀਆਂ ਵਿੱਚ ਇਹਨਾਂ Punjabi Actresses ਵਾਂਗ ਸੁਆਓ Velvet ਸੂਟ, ਨਹੀਂ ਆਵੇਗੀ ਸਟਾਈਲ ਵਿੱਚ ਕਮੀ | velvel designers suit wear by Punjabi actresses-you can-take-ideas-for-wedding-functions see pictures in punjabi Punjabi news - TV9 Punjabi

ਸਰਦੀਆਂ ਵਿੱਚ ਇਹਨਾਂ Punjabi Actresses ਵਾਂਗ ਸੁਆਓ Velvet ਸੂਟ, ਨਹੀਂ ਆਵੇਗੀ ਸਟਾਈਲ ਵਿੱਚ ਕਮੀ

Updated On: 

19 Dec 2024 19:24 PM

Punjabi Velvet Suits Ideas: ਵੈਡਿੰਗ ਫੰਕਸ਼ਨ ਵਿੱਚ ਔਰਤਾਂ ਜ਼ਿਆਦਾਤਰ ਸੂਟ ਪਹਿਨਣਾ ਪਸੰਦ ਕਰਦੀਆਂ ਹਨ। ਪਰ ਸਰਦੀਆਂ ਵਿੱਚ ਸੂਟ ਵਿੱਚ ਸਟਾਈਲਿਸ਼ ਲੁੱਕ ਪਾਉਣ ਦੇ ਨਾਲ-ਨਾਲ ਆਪਣੇ ਆਪ ਨੂੰ ਠੰਡ ਤੋਂ ਬਚਾਉਣਾ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਹੈ। ਅਜਿਹੇ 'ਚ ਤੁਸੀਂ ਸਰਦੀਆਂ ਦੇ ਮੌਸਮ 'ਚ ਵਿਆਹ ਦੇ ਫੰਕਸ਼ਨ 'ਚ ਜਾਂਦੇ ਸਮੇਂ ਇਨ੍ਹਾਂ Punjabi Actresses ਵਾਂਗ Velvet ਸੂਟ ਪਹਿਨ ਸਕਦੇ ਹੋ।

1 / 5ਸ਼ਹਿਨਾਜ਼ ਗਿੱਲ ਨੇ ਡਾਰਕ ਗ੍ਰੀਨ ਕਲਰ ਦਾ Velvet ਸੂਟ ਪਾਇਆ ਹੋਇਆ ਹੈ। ਉਨ੍ਹਾਂ ਦਾ ਇਹ ਲੁੱਕ ਬਹੁਤ ਹੀ ਕਲਾਸੀ ਲੱਗ ਰਿਹਾ ਹੈ। ਮੰਗਣੀ ਤੋਂ ਲੈ ਕੇ ਸੰਗੀਤ ਫੰਕਸ਼ਨ ਤੱਕ ਅਭਿਨੇਤਰੀ ਦੇ ਇਸ ਲੁੱਕ ਨੂੰ ਤੁਸੀਂ ਰਿਕ੍ਰਿਏਟ ਕਰ ਸਕਦੇ ਹੋ। ਤੁਸੀਂ ਵੀ ਅਭਿਨੇਤਰੀ ਦੀ ਤਰ੍ਹਾਂ ਵੈਲਵੈਟ ਸੂਟ ਪਾ ਸਕਦੇ ਹੋ। ( Credit : shehnaazgill )

ਸ਼ਹਿਨਾਜ਼ ਗਿੱਲ ਨੇ ਡਾਰਕ ਗ੍ਰੀਨ ਕਲਰ ਦਾ Velvet ਸੂਟ ਪਾਇਆ ਹੋਇਆ ਹੈ। ਉਨ੍ਹਾਂ ਦਾ ਇਹ ਲੁੱਕ ਬਹੁਤ ਹੀ ਕਲਾਸੀ ਲੱਗ ਰਿਹਾ ਹੈ। ਮੰਗਣੀ ਤੋਂ ਲੈ ਕੇ ਸੰਗੀਤ ਫੰਕਸ਼ਨ ਤੱਕ ਅਭਿਨੇਤਰੀ ਦੇ ਇਸ ਲੁੱਕ ਨੂੰ ਤੁਸੀਂ ਰਿਕ੍ਰਿਏਟ ਕਰ ਸਕਦੇ ਹੋ। ਤੁਸੀਂ ਵੀ ਅਭਿਨੇਤਰੀ ਦੀ ਤਰ੍ਹਾਂ ਵੈਲਵੈਟ ਸੂਟ ਪਾ ਸਕਦੇ ਹੋ। ( Credit : shehnaazgill )

2 / 5

ਸੋਨਮ ਬਾਜਵਾ ਨੇ ਅਨਾਰਕਲੀ ਸਟਾਈਲ 'ਚ ਹੈਵੀ ਵਰਕ Velvet ਸੂਟ ਪਾਇਆ ਹੋਇਆ ਹੈ। ਤੁਸੀਂ ਕਿਸੇ ਵਿਆਹ ਜਾਂ ਪਾਰਟੀ ਲਈ ਅਭਿਨੇਤਰੀ ਦੇ ਇਸ ਲੁੱਕ ਤੋਂ Idea ਲੈ ਸਕਦੇ ਹੋ। ਉਨ੍ਹਾਂ ਨੇ ਚੋਕਰ ਸਟਾਈਲ ਦੇ ਨੈਕਲੈੱਸ ਦੇ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ। ਉਨ੍ਹਾਂ ਦਾ ਇਹ ਲੁੱਕ ਸਟਾਈਲਿਸ਼ ਲੱਗ ਰਿਹਾ ਹੈ ਅਤੇ ਵੈਡਿੰਗ ਫੰਕਸ਼ਨ ਲਈ ਇੱਕਦਮ ਪਰਫੈਕਟ ਹੈ। ( Credit : sonambajwa )

3 / 5

ਸ਼ਹਿਨਾਜ਼ ਗਿੱਲ ਨੇ ਨਾਇਰਾ ਕੱਟ ਸਟਾਈਲ ਵਿੱਚ Velvet ਸੂਟ ਪਾਇਆ ਸੀ। ਤੁਸੀਂ ਵੀ ਵੈਡਿੰਗ ਫੰਕਸ਼ਨ ਲਈ ਅਭਿਨੇਤਰੀ ਦੇ ਇਸ ਲੁੱਕ ਤੋਂ ਆਈਡਿਆ ਲੈ ਸਕਦੇ ਹੋ। ਕੰਟ੍ਰਾਸਟ ਵਿੱਚ ਇਹ ਸੂਟ ਬੇਹਤਰੀਨ ਲੱਗਦਾ ਹੈ। ਨਾਲ ਹੀ ਇਸ ਤੇ ਗੋਲਡਨ ਵਰਕ ਸੂਟ ਇਸ ਵਿੱਚ ਚਾਰ ਚੰਨ ਲਗਾ ਰਿਹਾ ਹੈ। ਤੁਸੀਂ ਵੀ ਨਾਇਰਾ ਕੱਟ ਸਟਾਈਲ ਵਿੱਚ ਸਿਲਾਈ ਵਾਲਾ Velvet ਸੂਟ ਪਾ ਸਕਦੇ ਹੋ। ( Credit : shehnaazgill )

4 / 5

ਹਿਮਾਂਸ਼ੀ ਖੁਰਾਨਾ ਨੇ ਸ਼ਰਾਰਾ ਸਟਾਈਲ 'ਚ ਹੈਵੀ Velvet ਸੂਟ ਪਾਇਆ ਹੋਇਆ ਹੈ। ਅਦਾਕਾਰਾ ਕਾਫੀ ਖੂਬਸੂਰਤ ਲੱਗ ਰਹੀ ਹੈ। ਤੁਸੀਂ ਵੀ ਸ਼ਰਾਰਾ ਸਟਾਈਲ ਵਿੱਚ Velvet ਸੂਟ ਪਾ ਸਕਦੇ ਹੋ। ਇਹ ਕੁਝ ਯੂਨੀਕ ਅਤੇ ਸਟਾਈਲਿਸ਼ ਦਿਖਾਈ ਦੇਵੇਗਾ। ਨਾਲ ਹੀ ਇਹ ਤੁਹਾਨੂੰ ਠੰਡ ਤੋਂ ਵੀ ਬਚਾਏਗਾ ਅਤੇ ਤੁਹਾਨੂੰ ਕਲਾਸੀ ਲੁੱਕ ਵੀ ਦੇਵੇਗਾ। (ਕ੍ਰੈਡਿਟ: iamhimanshikhurana)

5 / 5

ਸੋਨਮ ਬਾਜਵਾ ਨੇ ਸਿੰਪਲ ਏ-ਲਾਈਨ ਸਟਾਈਲ ਦਾ Velvet ਸੂਟ ਵੀਅਰ ਕੀਤਾ ਹੋਇਆ ਹੈ। ਅਭਿਨੇਤਰੀ ਦੇ ਇਸ ਸੂਟ ਲੁੱਕ ਤੋਂ ਤੁਸੀਂ ਵੀ ਆਈਡੀਆ ਲੈ ਸਕਦੇ ਹੋ। ਇਸ ਦੇ ਨਾਲ ਤੁਸੀਂ ਕੰਟ੍ਰਾਸਟ ਦੁਪੱਟਾ ਜਾਂ ਸ਼ਾਲ ਕੈਰੀ ਕਰ ਸਕਦੇ ਹੋ। ਤੁਸੀਂ ਇੱਕ ਸਿੰਪਲ ਅਤੇ ਸੋਬਰ ਲੁੱਕ ਪਾਉਣ ਲਈ ਅਭਿਨੇਤਰੀ ਦੇ ਇਸ ਸੂਟ ਡਿਜ਼ਾਈਨ ਤੋਂ Idea ਲੈ ਸਕਦੇ ਹੋ। ( Credit : sonambajwa )

Follow Us On
Tag :
Exit mobile version