ਸਾਨੀਆ ਮਿਰਜ਼ਾ ਦਾ ਇਹ Outfit Collections ਆਫਿਸ ਲਈ ਹੈ ਪਰਫੈਕਟ, ਮਿਲੇਗੀ ਬੌਸੀ ਲੁੱਕ
ਸਾਬਕਾ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੂੰ ਹਰ ਕੋਈ ਜਾਣਦਾ ਹੈ। ਖੇਡਾਂ ਤੋਂ ਇਲਾਵਾ ਉਨ੍ਹਾਂ ਦੀ ਫੈਸ਼ਨ ਸੈਂਸ ਵੀ ਬਹੁਤ ਵਧੀਆ ਹੈ। ਜੇਕਰ ਤੁਸੀਂ ਆਫਿਸ 'ਚ ਬੌਸੀ ਲੁੱਕ ਚਾਹੁੰਦੇ ਹੋ ਤਾਂ ਤੁਸੀਂ ਇਨ੍ਹਾਂ ਆਊਟਫਿਟਸ ਤੋਂ ਆਈਡੀਆ ਲੈ ਸਕਦੇ ਹੋ।
Tag :