ਰੱਖੜੀ ਲਈ ਮਰੁਣਾਲ ਠਾਕੁਰ ਤੋਂ ਲਓ ਡਰੈੱਸ ਦੇ Ideas, ਸਭ ਦੇਣਗੇ Compliments
ਰੱਖੜੀ ਦਾ ਤਿਉਹਾਰ ਹਰ ਭੈਣ-ਭਰਾ ਲਈ ਬਹੁਤ ਖਾਸ ਹੁੰਦਾ ਹੈ। ਇਸ ਵਾਰ ਰੱਖੜੀ ਦਾ ਤਿਉਹਾਰ 19 ਅਗਸਤ ਨੂੰ ਮਨਾਇਆ ਜਾਵੇਗਾ। ਇਸ ਖਾਸ ਮੌਕੇ 'ਤੇ, ਤੁਸੀਂ ਅਦਾਕਾਰਾ ਮਰੁਣਾਲ ਠਾਕੁਰ ਦੇ ਕੁਝ ਪਹਿਰਾਵੇ ਤੋਂ ਆਈਡੀਆ ਲੈ ਸਕਦੇ ਹੋ। ਜੋ ਤੁਹਾਨੂੰ ਖੂਬਸੂਰਤ ਲੁੱਕ ਦੇਣ 'ਚ ਹੈਲਪਫੁੱਲ ਹੋਣਗੇ।
Tag :