Aneet Padda Religion: ਕਿਸ ਧਰਮ ਨੂੰ ਮੰਨਦੀ ਹੈ 500 ਕਰੋੜੀ ਫਿਲਮ "ਸੈਯਾਰਾ" ਦੀ ਹੀਰੋਇਨ ਅਨੀਤ ਪੱਡਾ? | Which religion does Aneet Pada the heroine of the 500 crore film "Sayyaraa" follow? Know In Punjabi - TV9 Punjabi

Aneet Padda Religion: ਕਿਸ ਧਰਮ ਨੂੰ ਮੰਨਦੀ ਹੈ 500 ਕਰੋੜੀ ਫਿਲਮ “ਸੈਯਾਰਾ” ਦੀ ਹੀਰੋਇਨ ਅਨੀਤ ਪੱਡਾ?

Published: 

13 Oct 2025 17:58 PM IST

ਅਨਿਤ ਪੱਡਾ ਨੇ ਥੋੜ੍ਹੇ ਸਮੇਂ ਦੇ ਵਿੱਚ ਹੀ ਫਿਲਮ ਇੰਡਸਟਰੀ ਵਿੱਚ ਆਪਣਾ ਨਾਮ ਬਣਾ ਲਿਆ ਹੈ। ਸੈਯਾਰਾ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੀ ਅਨਿਤ ਅਕਸਰ ਖ਼ਬਰਾਂ ਵਿੱਚ ਰਹਿੰਦੀ ਹੈ । ਪਰ ਲੋਕ ਜਾਣਨਾ ਚਾਹੁੰਦੇ ਹਨ ਕਿ ਇਹ ਅਦਾਕਾਰਾ ਕਿਸ ਧਰਮ ਨੂੰ ਮੰਨਦੀ ਹੈ।

1 / 7ਫਿਲਮ 'ਸੈਯਾਰਾ' ਨਾਲ ਮਸ਼ਹੂਰ ਹੋਈ ਅਦਾਕਾਰਾ ਅਨੀਤ ਪੱਡਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਸੁਰਖੀਆਂ ਵਿੱਚ ਹੈ, ਲੋਕ ਉਨ੍ਹਾਂ ਦੀ  ਸੁੰਦਰਤਾ ਦੇ ਨਾਲ-ਨਾਲ ਉਨ੍ਹਾਂ ਦੇ ਧਰਮ ਅਤੇ ਨਿੱਜੀ ਜ਼ਿੰਦਗੀ ਬਾਰੇ ਵੀ ਜਾਣਨਾ ਚਾਹੁੰਦੇ ਹਨ।

ਫਿਲਮ 'ਸੈਯਾਰਾ' ਨਾਲ ਮਸ਼ਹੂਰ ਹੋਈ ਅਦਾਕਾਰਾ ਅਨੀਤ ਪੱਡਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਸੁਰਖੀਆਂ ਵਿੱਚ ਹੈ, ਲੋਕ ਉਨ੍ਹਾਂ ਦੀ ਸੁੰਦਰਤਾ ਦੇ ਨਾਲ-ਨਾਲ ਉਨ੍ਹਾਂ ਦੇ ਧਰਮ ਅਤੇ ਨਿੱਜੀ ਜ਼ਿੰਦਗੀ ਬਾਰੇ ਵੀ ਜਾਣਨਾ ਚਾਹੁੰਦੇ ਹਨ।

2 / 7

ਅਨਿਤ ਪੱਡਾ ਦਾ ਜਨਮ ਅੰਮ੍ਰਿਤਸਰ, ਪੰਜਾਬ ਵਿੱਚ ਹੋਇਆ ਸੀ ਅਤੇ ਉਹ ਬਚਪਨ ਤੋਂ ਹੀ ਸਿੱਖ ਧਰਮ ਨੂੰ ਮੰਨਦੀ ਹੈ। ਹਾਲਾਂਕਿ, ਅਨਿਤ ਦੇ ਟਾਈਟਲ ਬਾਰੇ ਕਾਫ਼ੀ confusion ਦੇਖਣ ਨੂੰ ਮਿਲਦਾ ਹੈ।

3 / 7

ਅਨਿਤ ਪੱਡਾ ਨੇ ਆਪਣੀ ਪੜ੍ਹਾਈ ਦਿੱਲੀ ਯੂਨੀਵਰਸਿਟੀ ਦੇ Jesus and Mary College ਤੋਂ ਪੂਰੀ ਕੀਤੀ, ਜਿੱਥੋਂ ਉਨ੍ਹਾਂ ਨੇ Political Science ਵਿੱਚ ਡਿਗਰੀ ਪ੍ਰਾਪਤ ਕੀਤੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਮਾਡਲਿੰਗ ਦੀ ਦੁਨੀਆ ਵਿੱਚ ਕਦਮ ਰੱਖਿਆ ।

4 / 7

ਅਦਾਕਾਰਾ ਅਨੀਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲ ਵਜੋਂ ਕੀਤੀ ਅਤੇ ਫਿਰ ਫਿਲਮ "ਸੈਯਾਰਾ" ਵਿੱਚ ਮੁੱਖ ਭੂਮਿਕਾ ਰਾਹੀਂ ਬਾਲੀਵੁੱਡ ਵਿੱਚ ਕਦਮ ਰੱਖਿਆ। ਇਹ ਫਿਲਮ 500 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਕਰ ਚੁਕੀ ਹੈ । ਇਸ ਫਿਲਮ ਤੋਂ ਬਾਅਦ ਅਦਾਕਾਰਾ ਰਾਤੋ-ਰਾਤ ਸਟਾਰ ਬਣ ਗਈ।

5 / 7

ਹਾਲਾਂਕਿ,"ਸੈਯਾਰਾ" ਤੋਂ ਪਹਿਲਾਂ ਅਨੀਤਾ ਹੋਰ ਵੀ ਕਈ ਪ੍ਰੋਜੈਕਟਸ 'ਚ ਕੰਮ ਕਰ ਚੁੱਕੀ ਹੈ। ਉਨ੍ਹਾਂ ਨੇ ਆਪਣੇ ਐਕਟਿੰਗ ਕਰੀਅਰ 20 ਸਾਲ ਦੀ ਉਮਰ ਵਿੱਚ ਸ਼ੁਰੂ ਕੀਤੀ ਸੀ। ਉਨ੍ਹਾਂ ਦੀ ਪਹਿਲੀ ਫਿਲਮ "ਸਲਾਮ ਵੈਂਕੀ" ਸੀ।

6 / 7

ਮੋਹਿਤ ਸੂਰੀ ਦੁਆਰਾ ਨਿਰਦੇਸ਼ਿਤ "ਸੈਯਾਰਾ" ਦੀ ਗੱਲ ਕਰੀਏ ਤਾਂ ਇਸ ਫਿਲਮ ਵਿੱਚ ਅਨਿਤ ਪੱਡਾ ਦੇ ਨਾਲ ਅਹਾਨ ਪਾਂਡੇ ਨਜ਼ਰ ਆਏ। ਅਹਾਨ ਨੇ ਵੀ ਇਸ ਫਿਲਮ ਤੋਂ ਹੀ ਫਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ।

7 / 7

ਅਨੀਤ ਨੇ ਬਹੁਤ ਛੋਟੀ ਉਮਰ ਵਿੱਚ ਹੀ Popularity ਹਾਸਲ ਕਰ ਲਈ ਹੈ। ਅਦਾਕਾਰਾ ਜਲਦੀ ਹੀ ਆਪਣਾ 23ਵਾਂ ਜਨਮਦਿਨ ਮਣਾਉਣ ਜਾ ਰਹੀ ਹੈ । ਅਦਾਕਾਰਾ ਅਨੀਤ 14 ਅਕਤੂਬਰ ਨੂੰ ਆਪਣਾ ਜਨਮਦਿਨ ਮਨਾਉਣ ਵਾਲੀ ਹੈ ।

Follow Us On
Tag :