ਉਰਵਸ਼ੀ ਰੌਤੇਲਾ ਨੇ ਹੱਥ ਵਿੱਚ ਫੜਿਆ ਅਜਿਹਾ ਬੈਗ ਕਿ ਡਰੈੱਸ ਦੇਖਣਾ ਭੁੱਲ ਗਏ ਲੋਕ, ਕਾਨਸ ਫਿਲਮ ਫੈਸਟੀਵਲ ਵਿੱਚ ਲੱਗ ਗਿਆ ਜਾਮ !
ਉਰਵਸ਼ੀ ਰੌਤੇਲੀ ਕਾਨਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ 'ਤੇ ਕਦਮ ਰੱਖਣ ਤੋਂ ਪਹਿਲਾਂ ਹੀ ਸੁਰਖੀਆਂ ਵਿੱਚ ਆ ਗਈ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਦੇ ਫੋਟੋਸ਼ੂਟ ਕਾਰਨ ਟ੍ਰੈਫਿਕ ਜਾਮ ਵਰਗੀ ਸਥਿਤੀ ਬਣ ਗਈ ਹੈ। ਇਸ ਤੋਂ ਇਲਾਵਾ, ਉਨ੍ਹਾਂ ਦਾ ਲੱਖਾਂ ਰੁਪਏ ਦਾ ਬੈਗ ਵੀ ਲੋਕਾਂ ਵਿੱਚ ਖਿੱਚ ਦਾ ਕਾਰਨ ਬਣ ਗਿਆ ਹੈ।
1 / 7

2 / 7

3 / 7
4 / 7
5 / 7
6 / 7
7 / 7
Tag :