ਅੱਜ ਉਸ ਗਾਇਕ ਦਾ ਜਨਮਦਿਨ, ਜਿਸ ਨੇ ਇੱਕ ਸਾਲ ‘ਚ 1,300 ਤੋਂ ਵੱਧ ਗੀਤ ਗਾਏ, ਦਿੱਤੇ 36 ਹਿੱਟ Song
ਹਿਮੇਸ਼ ਰੇਸ਼ਮੀਆ ਦਾ ਜਨਮ 23 ਜੁਲਾਈ 1973 ਨੂੰ ਭਾਵਨਗਰ, ਗੁਜਰਾਤ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਵਿਪਿਨ ਰੇਸ਼ਮੀਆ ਇੱਕ ਸੰਗੀਤ ਨਿਰਦੇਸ਼ਕ ਸਨ। ਹਿਮੇਸ਼ ਨੇ ਉਨ੍ਹਾਂ ਤੋਂ ਸੰਗੀਤ ਦੀ ਸਿਖਲਾਈ ਲਈ। ਉਨ੍ਹਾਂ ਨੇ 13 ਸਾਲ ਦੀ ਉਮਰ ਵਿੱਚ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਸਨ।
1 / 6

2 / 6
3 / 6
4 / 6
5 / 6
6 / 6
Tag :