Sargun Mehta in Saree: ਜੈੱਟ ਬਲੈੱਕ ਪਲੇਟਿਡ ਸਾੜ੍ਹੀ ਤੇ 3D ਕਢਾਈ ਵਾਲੇ ਬਲਾਊਜ਼ ‘ਚ ਸਰਗੁਣ ਦੇ ਸਟਾਈਲਿਸ਼ ਲੁੱਕ ਨੇ ਲੁੱਟੇ ਦਿਲ, ਦੇਖੋ ਤਸਵੀਰਾਂ
ਬੀਤੇ ਦਿਨੀਂ ਆਪਣੀ ਸੁਪਰਹਿੱਟ ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਨੂੰ ਲੈ ਕੇ ਅਦਾਕਾਰਾ ਸਰਗੁਣ ਮਹਿਤਾ ਕਾਫੀ ਚਰਚਾ ਵਿੱਚ ਸੀ। ਇਸ ਫਿਲਮ ਨੂੰ ਉਨ੍ਹਾਂ ਨੇ ਪ੍ਰੋਡਿਊਸ ਵੀ ਕੀਤਾ ਸੀ। ਹਾਲ ਹੀ ਵਿੱਚ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾੜ੍ਹੀ ਵਿੱਚ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿੰਨ੍ਹਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
Tag :