ਨਵੇਂ ਸਾਲ ਦੀ ਸ਼ੁਰੂਆਤ, ਪਤੀ ਨਾਲ ਰੋਮਾਂਟੀਕ ਅੰਦਾਜ਼ ‘ਚ ਨਜ਼ਰ ਆਈ ਸਰਗੁਣ ਮਹਿਤਾ
ਨਵੇਂ ਸਾਲ ਦੀ ਸ਼ੁਰੂਆਤ ਨੂੰ ਲੈ ਕੇ ਸਭ ਕਾਫੀ ਐਕਸਾਇਟੇਡ ਹੁੰਦੇ ਹਨ। ਆਮ ਲੋਕਾਂ ਵਾਂਗ ਫਿਲਮੀ ਸਿਤਾਰੇ ਵੀ ਇਸ ਦੌਰਾਨ ਪਾਰਟੀ ਕਰਦੇ ਹਨ। ਕੋਈ ਆਪਣੀ ਫੈਮਲੀ ਨਾਲ ਘੁੰਮਣ ਗਏ ਤਾਂ ਕਿਸੇ ਨੇ ਆਪਣੇ ਦੋਸਤਾਂ ਨਾਲ ਖੂਬ ਪਾਰਟੀ ਕੀਤੀ। ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਸਰਗੁਣ ਮਹਿਤਾ ਨੇ ਹੀ ਨਵੇਂ ਸਾਲ ਦੀ ਸ਼ੁਰੂਆਤ ਆਪਣੇ ਲਵ ਆਫ ਦਾ ਲਾਇਫ ਯਾਨੀ ਆਪਣੇ ਪਤੀ ਅਤੇ ਮਸ਼ਹੂਰ ਟੀਵੀ ਪਰਸਨੈਲੀਟੀ ਰਵੀ ਦੁਬੇ ਨਾਲ ਕੀਤੀ। ਦੋਵਾਂ ਦੀਆਂ ਤਸਵੀਰਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
Tag :