ਭਾਰਤ ਆਈ ਪ੍ਰਿਅੰਕਾ ਚੋਪੜਾ, ਕਿਸ ਫਿਲਮ ਦੀ ਸਕ੍ਰੀਨਿੰਗ 'ਤੇ ਪਹੁੰਚੀ? - TV9 Punjabi

ਭਾਰਤ ਆਈ ਪ੍ਰਿਅੰਕਾ ਚੋਪੜਾ, ਕਿਸ ਫਿਲਮ ਦੀ ਸਕ੍ਰੀਨਿੰਗ ‘ਤੇ ਪਹੁੰਚੀ?

tv9-punjabi
Published: 

28 Aug 2024 16:47 PM

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਨੇ ਆਪਣੀ ਮਾਂ ਅਤੇ ਭਰਾ ਨਾਲ ਮੁੰਬਈ ਵਿੱਚ ਆਪਣੀ ਪ੍ਰੋਡਕਸ਼ਨ ਮਰਾਠੀ ਫਿਲਮ 'ਪਾਣੀ' ਦੀ ਸਕ੍ਰੀਨਿੰਗ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਅਭਿਨੇਤਰੀ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਹ ਫਿਲਮ ਪਰਪਲ ਪੇਬਲ ਪਿਕਚਰਜ਼ ਦੇ ਬੈਨਰ ਹੇਠ ਪ੍ਰਿਅੰਕਾ ਚੋਪੜਾ ਜੋਨਸ ਅਤੇ ਮਧੂ ਚੋਪੜਾ ਦੁਆਰਾ ਬਣਾਈ ਗਈ ਹੈ।

1 / 6ਪ੍ਰਿਯੰਕਾ ਚੋਪੜਾ ਜੋਨਸ ਨੇ ਮੁੰਬਈ ਵਿੱਚ ਆਪਣੇ ਪੂਰੇ ਪਰਿਵਾਰ ਨਾਲ ਆਪਣੇ ਪ੍ਰੋਡਕਸ਼ਨ ਹਾਊਸ ਦੀ ਮਰਾਠੀ ਫਿਲਮ 'ਪਾਣੀ' ਦੀ ਸਕ੍ਰੀਨਿੰਗ ਵਿੱਚ ਸ਼ਿਰਕਤ ਕੀਤੀ। Pic Credit: Instagram

ਪ੍ਰਿਯੰਕਾ ਚੋਪੜਾ ਜੋਨਸ ਨੇ ਮੁੰਬਈ ਵਿੱਚ ਆਪਣੇ ਪੂਰੇ ਪਰਿਵਾਰ ਨਾਲ ਆਪਣੇ ਪ੍ਰੋਡਕਸ਼ਨ ਹਾਊਸ ਦੀ ਮਰਾਠੀ ਫਿਲਮ 'ਪਾਣੀ' ਦੀ ਸਕ੍ਰੀਨਿੰਗ ਵਿੱਚ ਸ਼ਿਰਕਤ ਕੀਤੀ। Pic Credit: Instagram

2 / 6ਪ੍ਰਿਅੰਕਾ ਚੋਪੜਾ ਨੇ ਇਸ ਮੌਕੇ 'ਤੇ ਬਹੁਤ ਹੀ ਖੂਬਸੂਰਤ ਨੇਵੀ ਬਲੂ ਫਲੋਰਲ ਸੂਟ ਪਾਇਆ ਸੀ, ਜਿਸ 'ਚ ਐਥਨਿਕ ਅਤੇ ਮਾਡਰਨ ਦੋਵਾਂ ਦੀ ਝਲਕ ਸੀ। ਇਸ ਦੇ ਨਾਲ ਉਨ੍ਹਾਂ ਨੇ ਨੈੱਟ ਵਾਲਾ ਦੁਪੱਟਾ ਲਿਆ ਸੀ। Pic Credit: Instagram

ਪ੍ਰਿਅੰਕਾ ਚੋਪੜਾ ਨੇ ਇਸ ਮੌਕੇ 'ਤੇ ਬਹੁਤ ਹੀ ਖੂਬਸੂਰਤ ਨੇਵੀ ਬਲੂ ਫਲੋਰਲ ਸੂਟ ਪਾਇਆ ਸੀ, ਜਿਸ 'ਚ ਐਥਨਿਕ ਅਤੇ ਮਾਡਰਨ ਦੋਵਾਂ ਦੀ ਝਲਕ ਸੀ। ਇਸ ਦੇ ਨਾਲ ਉਨ੍ਹਾਂ ਨੇ ਨੈੱਟ ਵਾਲਾ ਦੁਪੱਟਾ ਲਿਆ ਸੀ। Pic Credit: Instagram

3 / 6ਪ੍ਰਿਯੰਕਾ ਨੇ ਲਾਈਟ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣਾ ਲੁੱਕ ਕੰਪਲੀਟ ਕੀਤਾ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਦੌਰਾਨ ਅਦਾਕਾਰਾ ਨੇ ਜ਼ਬਰਦਸਤ ਪੋਜ਼ ਦਿੱਤੇ। Pic Credit: Instagram

ਪ੍ਰਿਯੰਕਾ ਨੇ ਲਾਈਟ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣਾ ਲੁੱਕ ਕੰਪਲੀਟ ਕੀਤਾ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਦੌਰਾਨ ਅਦਾਕਾਰਾ ਨੇ ਜ਼ਬਰਦਸਤ ਪੋਜ਼ ਦਿੱਤੇ। Pic Credit: Instagram

4 / 6

ਪ੍ਰਿਅੰਕਾ ਦੇ ਨਾਲ ਉਨ੍ਹਾਂ ਦੀ ਮਾਂ ਮਧੂ ਚੋਪੜਾ ਵੀ ਸੀ, ਜੋ ਹਲਕੇ ਨੀਲੇ ਰੰਗ ਦੇ ਸਲਵਾਰ ਸੂਟ ਵਿੱਚ ਬਹੁਤ ਖੂਬਸੂਰਤ ਨਜ਼ਰ ਆਏ। ਇਸ ਮੌਕੇ ਉਹ ਕਾਫੀ ਖੁਸ਼ ਵੀ ਦਿਖਾਈ ਦਿੱਤੇ। Pic Credit: Instagram

5 / 6

ਪ੍ਰਿਅੰਕਾ ਦਾ ਨਵ-ਵਿਆਹੁਤੇ ਭਰਾ ਸਿਧਾਰਥ ਚੋਪੜਾ ਵੀ ਪੀਲੇ ਰੰਗ ਦੀ ਟਾਈ ਦੇ ਨਾਲ ਨੇਵੀ ਬਲੂ ਸੂਟ ਪਹਿਨ ਕੇ ਸਕ੍ਰੀਨਿੰਗ ਵਿੱਚ ਸ਼ਾਮਲ ਹੋਏ। Pic Credit: Instagram

6 / 6

ਪ੍ਰਿਯੰਕਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਸਕ੍ਰੀਨਿੰਗ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਦੇ ਕੈਪਸ਼ਨ 'ਚ ਉਨ੍ਹਾਂ ਲਿਖਿਆ ਹੈ, ''ਮੁੰਬਈ 'ਚ ਕੁਝ ਖਾਸ ਲੋਕਾਂ ਨਾਲ ਮੇਰੀ ਆਖਰੀ ਰਾਤ, ਸਾਡੀ ਮਰਾਠੀ ਫੀਚਰ ਫਿਲਮ 'ਪਾਣੀ' 18 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ।

Follow Us On
Tag :