Neeru Bajwa: ਨੀਰੂ ਬਾਜਵਾ ਦੀ Twin Girls ਦਾ ਜਨਮਦਿਨ, Frozen ਥੀਮ 'ਚ ਰੱਖੀ ਪਾਰਟੀ - TV9 Punjabi

Neeru Bajwa: ਨੀਰੂ ਬਾਜਵਾ ਦੀ Twin Girls ਦਾ ਜਨਮਦਿਨ, Frozen ਥੀਮ ‘ਚ ਰੱਖੀ ਪਾਰਟੀ

Updated On: 

18 Nov 2025 13:12 PM IST

Pollywood: ਪੰਜਾਬੀ ਇੰਡਸਟਰੀ ਦੀ ਬਿਹਤਰੀਨ ਅਦਾਕਾਰਾ ਨੀਰੂ ਬਾਜਵਾ ਹਮੇਸ਼ਾ ਆਪਣੀ ਖੂਬਸੂਰਤੀ ਅਤੇ ਪ੍ਰੋਜੈਕਟਸ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਪਰ ਇਸ ਵਾਰ ਅਦਾਕਾਰਾ ਦੀਆਂ Twin Girls ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿਚਿਆ ਹੈ। ਦਰਅਸਲ ਨੀਰੂ ਦੀਆਂ Twin Girls ਦਾ ਜਨਮਦਿਨ ਸੀ। ਪਾਰਟੀ ਦੀ ਥੀਮ ਕਾਫੀ ਅਟ੍ਰੈਕਟਿਵ ਸੀ। ਜਿਸ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

1 / 5ਨੀਰੂ ਬਾਜਵਾ ਪਾਲੀਵੁੱਡ ਦੀ ਐਵਰਗ੍ਰੀਨ ਐਕਟ੍ਰੈਸੇਜ਼ ਵਿੱਚੋਂ ਇੱਕ ਹਨ। ਜਿਨ੍ਹਾਂ ਦੀਆਂ ਫਿਲਮਾਂ ਅਤੇ ਖੂਬਸੂਰਤੀ ਦੋਵੇਂ ਹੀ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤੀਆਂ ਜਾਂਦੀਆਂ ਹਨ।

ਨੀਰੂ ਬਾਜਵਾ ਪਾਲੀਵੁੱਡ ਦੀ ਐਵਰਗ੍ਰੀਨ ਐਕਟ੍ਰੈਸੇਜ਼ ਵਿੱਚੋਂ ਇੱਕ ਹਨ। ਜਿਨ੍ਹਾਂ ਦੀਆਂ ਫਿਲਮਾਂ ਅਤੇ ਖੂਬਸੂਰਤੀ ਦੋਵੇਂ ਹੀ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤੀਆਂ ਜਾਂਦੀਆਂ ਹਨ।

2 / 5

ਅਦਾਕਾਰਾ ਨੀਰੂ ਬਾਜਵਾ ਰੀਲ ਲਾਈਫ ਵਿੱਚ ਕਾਫੀ ਰੋਲਸ ਨਿਭਾਉਂਦੇ ਹਨ ਪਰ ਰੀਅਲ ਲਾਈਫ ਵਿੱਚ ਨੀਰੂ ਤਿੰਨ ਧੀਆਂ ਦੀ ਮਾਂ, ਪਤਨੀ, ਵੱਡੀ ਭੈਣ ਅਤੇ ਬੇਟੀ ਦਾ ਵੀ ਰੋਲ ਨਿਭਾਉਂਦੀ ਹੈ।

3 / 5

ਜੇਕਰ ਨੀਰੂ ਨੂੰ Super Mom ਵੀ ਕਿਹਾ ਜਾਵੇ ਤਾਂ ਕੁਝ ਗਲਤ ਨਹੀਂ ਹੋਵੇਗਾ ਕਿਉਂਕਿ ਅਦਾਕਾਰਾ ਤਿੰਨ ਧੀਆਂ ਦੇ ਨਾਲ-ਨਾਲ ਆਪਣੇ ਕੈਰੀਅਰ 'ਤੇ ਵੀ ਪੂਰਾ ਧਿਆਨ ਦਿੰਦੇ ਹਨ।

4 / 5

ਹਾਲ ਹੀ ਵਿੱਚ ਨੀਰੂ ਬਾਜਵਾ ਦੀਆਂ Twin Girls ਦਾ ਜਨਮਦਿਨ ਸੀ। ਜਨਮਦਿਨ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

5 / 5

ਜਨਮਦਿਨ ਦੀ ਪਾਰਟੀ ਥੀਮ ਡਿਜ਼ਨੀ ਦੀ Frozen ਫਿਲਮ 'ਤੇ ਅਧਾਰਿਤ ਸੀ। ਫੋਟੋਆਂ ਵਿੱਚ ਨੀਰੂ ਦਾ ਪੂਰਾ ਪਰਿਵਾਰ ਨਜ਼ਰ ਆ ਰਿਹਾ ਹੈ। ਬੇਬੀ ਗਰਲਸ ਨੂੰ ਅਦਾਕਾਰਾ ਦੇ ਪ੍ਰਸ਼ੰਸਕ ਅਤੇ ਇੰਡਸਟਰੀ ਦੇ ਲੋਕ ਮੁਬਾਰਕਬਾਦ ਦੇ ਰਹੇ ਹਨ।

Follow Us On
Tag :