Kiara Advani-Sidharth Baby Girl: ਵਿਆਹ ਦੇ ਢਾਈ ਸਾਲ ਬਾਅਦ ਖੁਸ਼ੀਆਂ ਨਾਲ ਗੂੰਜਿਆ ਸਿਡ ਅਤੇ ਕਿਆਰਾ ਦਾ ਘਰ, ਅਦਾਕਾਰਾ ਨੇ ਧੀ ਨੂੰ ਦਿੱਤਾ ਜਨਮ
ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਆਪਣਾ ਜਨਮਦਿਨ ਮਨਾ ਰਹੇ ਹਨ। ਕਿਆਰਾ ਨੇ ਧੀ ਨੂੰ ਜਨਮ ਦਿੱਤਾ ਹੈ। ਦੋਵੇਂ ਵਿਆਹ ਤੋਂ ਲਗਭਗ ਢਾਈ ਸਾਲ ਬਾਅਦ ਮਾਪੇ ਬਣੇ ਹਨ। ਉਨ੍ਹਾਂ ਦਾ ਵਿਆਹ ਸਾਲ 2023 ਵਿੱਚ ਹੋਇਆ ਸੀ।
1 / 5

2 / 5

3 / 5

4 / 5
5 / 5
Tag :