ਇਹ ਹੈ ਬਾਲੀਵੁੱਡ ਦੀ “ਬਸੰਤੀ” ਦੀ ਲਵ ਸਟੋਰੀ, ਕਈ ਅਫੇਅਰਸ ਤੋਂ ਬਾਅਦ 13 ਸਾਲ ਵੱਡੇ ਅਤੇ 4 ਬੱਚਿਆਂ ਦੇ ਪਿਓ ਨਾਲ ਕੀਤਾ ਸੀ ਵਿਆਹ
Hema Malini Birthday Special: ਬਾਲੀਵੁੱਡ ਦੀ "ਡ੍ਰੀਮ ਗਰਲ" ਹੇਮਾ ਮਾਲਿਨੀ ਦੀ ਪ੍ਰੇਮ ਕਹਾਣੀ ਕਾਫ਼ੀ ਫਿਲਮੀ ਹੈ। ਬਸੰਤੀ ਨੇ ਵੀਰੂ ਦੇ ਪ੍ਰਪੋਜਲ ਨੂੰ ਕਈ ਵਾਰ ਠੁਕਰਾਇਆ ਸੀ। ਹੇਮਾ ਮਾਲਿਨੀ ਅੱਜ ਆਪਣਾ 77ਵੀਂ ਜਨਮਦਿਨ ਮਣਾ ਰਹੀ ਹੈ। ਅਜਿਹੇ ਵਿੱਚ ਆਓ ਅੱਜ ਹੇਮਾ ਮਾਲਿਨੀ ਦੀ ਪ੍ਰੇਮ ਕਹਾਣੀ ਬਾਰੇ ਗੱਲ ਕਰੀਏ।
1 / 7

2 / 7
3 / 7
4 / 7
5 / 7
6 / 7
7 / 7
Tag :