Formal Office Wear Collection: ਆਫਿਸ ਦੇ ਫਾਰਮਲ ਲੁੱਕ ਲਈ ਨਿਮਰਤ ਖਹਿਰਾ ਦੇ ਵਾਰਡਰੋਬ ਤੋਂ ਲਓ ਆਇਡੀਆ, ਬੇਹਤਰੀਨ ਹੈ ਕੁਲੈਕਸ਼ਨ - TV9 Punjabi

Formal Office Wear Collection: ਆਫਿਸ ਦੇ ਫਾਰਮਲ ਲੁੱਕ ਲਈ ਨਿਮਰਤ ਖਹਿਰਾ ਦੇ ਵਾਰਡਰੋਬ ਤੋਂ ਲਓ ਆਇਡੀਆ, ਬੇਹਤਰੀਨ ਹੈ ਕੁਲੈਕਸ਼ਨ

Updated On: 

18 Nov 2025 13:15 PM IST

ਅਕਸਰ ਆਫਿਸ ਜਾਣ ਤੋਂ ਪਹਿਲਾਂ ਰੋਜ਼ਾਨਾ ਸਾਡੇ ਸਾਰਿਆਂ ਦੇ ਦਿਲਾਂ ਵਿੱਚ ਇੱਕ ਸਭ ਤੋਂ ਵੱਡਾ ਸਵਾਲ ਉੱਠਦਾ ਹੈ। ਇਹ ਸਵਾਲ ਆਫਿਸ ਦੇ ਕੰਮ ਨੂੰ ਲੈ ਕੇ ਨਹੀਂ ਸਗੋਂ ਦਫ਼ਤਰ ਵਿੱਚ ਕੀ ਪਾ ਕੇ ਜਾਣਾ ਹੈ ਉਸ ਨੂੰ ਲੈ ਕੇ ਹੁੰਦਾ ਹੈ। ਆਫਿਸ ਵਿੱਚ ਹਰ ਕੋਈ ਫਾਰਮਲ ਲੁੱਕ ਕੈਰੀ ਕਰਨਾ ਪਸੰਦ ਕਰਦੇ ਹਨ। ਕਿਉਂਕਿ ਇਸ ਨਾਲ ਵਿਅਕਤੀ ਕਾਫੀ ਕਾਨਫੀਡੇਂਟ ਅਤੇ ਸਟਾਈਲਿਸ਼ ਨਜ਼ਰ ਆਉਂਦਾ ਹੈ।

1 / 5ਅਕਸਰ ਕੁੜੀਆਂ ਲਈ ਫਾਰਮਲ ਲੁੱਕ ਨੂੰ ਸਟਾਇਲ ਕਰਨਾ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਅਸੀਂ ਤੁਹਾਡੇ ਲਈ ਅਦਾਕਾਰਾ ਅਤੇ ਸਿੰਗਰ ਨਿਮਰਤ ਖਹਿਰਾ ਦਾ ਕੁਲੈਕਸ਼ਨ ਲੈ ਕੇ ਆਏ ਹਾਂ।

ਅਕਸਰ ਕੁੜੀਆਂ ਲਈ ਫਾਰਮਲ ਲੁੱਕ ਨੂੰ ਸਟਾਇਲ ਕਰਨਾ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਅਸੀਂ ਤੁਹਾਡੇ ਲਈ ਅਦਾਕਾਰਾ ਅਤੇ ਸਿੰਗਰ ਨਿਮਰਤ ਖਹਿਰਾ ਦਾ ਕੁਲੈਕਸ਼ਨ ਲੈ ਕੇ ਆਏ ਹਾਂ।

2 / 5

ਨਿਮਰਤ ਦਾ ਥ੍ਰੀ ਪੀਸ ਲੁੱਕ ਕਾਫੀ ਸ਼ਾਨਦਾਰ ਹੈ। ਅਜਿਹਾ ਲੁੱਕ ਕੈਰੀ ਕਰਨ ਲਈ ਤੁਹਾਨੂੰ ਆਪਣਾ ਮੇਕਅੱਪ ਵੀ ਕਾਫੀ ਲਾਊਡ ਰੱਖਣਾ ਪਵੇਗਾ। ਤੁਸੀਂ ਥ੍ਰੀ ਪੀਸ ਨਾਲ ਸੈਟਿਨ ਦੀ ਸ਼ੱਰਟ ਨੂੰ ਕੈਰੀ ਕਰ ਸਕਦੇ ਹੋ।

3 / 5

ਅਦਾਕਾਰਾ ਦਾ ਬੇਬੀ ਪਿੰਕ ਫਾਰਮਲ ਸੂਟ ਆਫਿਸ ਲਈ ਕਾਫੀ ਸਟਾਈਲਿਸ਼ ਲੱਗੇਗਾ। ਤੁਸੀਂ ਵੀ ਇਸ ਨੂੰ ਨਿਮਰਤ ਖਹਿਰਾ ਦੀ ਤਰ੍ਹਾਂ ਵਾਈਟ ਟੀ-ਸ਼ਰਟ ਨਾਲ ਪੇਅਰ ਕਰ ਸਕਦੇ ਹੋ।

4 / 5

ਬੇਜ ਕੱਲਰ ਦਾ ਫਾਰਮਲ ਸੂਟ ਤੁਹਾਨੂੰ ਬੌਸੀ ਲੁੱਕ ਦਵੇਗਾ। ਇਸ ਲੁੱਕ ਨੂੰ ਤੁਸੀਂ ਖੁਲ੍ਹੇ ਵਾਲ ਅਤੇ ਬ੍ਰਾਊਨ ਲਿਪਸਟਿਕ ਨਾਲ ਹੋਰ ਇਨਹੈਂਸ ਕਰ ਸਕਦੇ ਹੋ। ਨਿਮਰਤ ਖਹਿਰਾ ਨੇ ਲੁੱਕ ਨੂੰ ਕਾਫੀ ਕਾਨਫੀਡੈਂਟਲੀ ਕੈਰੀ ਕੀਤਾ ਹੈ।

5 / 5

ਚੈੱਕ ਵਾਲਾ ਫਾਰਮਲ ਸੂਟ ਤੁਹਾਨੂੰ ਕਾਫੀ ਟ੍ਰੈਂਡੀ ਵਾਇਬ ਦਵੇਗਾ। ਇਸ ਲੁੱਕ ਨੂੰ ਤੁਸੀਂ ਟਾਈਡ ਹੇਅਰ ਸਟਾਇਲ ਨਾਲ ਸਟਾਇਲ ਕਰੋ। ਹੈਂਗਿੰਗ ਈਅਰਿੰਗਸ ਇਸ ਲੁੱਕ ਨੂੰ ਕਾਫੀ Compliment ਕਰਣਗੇ।

Follow Us On
Tag :