Kyonki Saas Bhi Kabhi Bahu Thi: ਤੁਲਸੀ ਦੇ ਰੋਲ ਵਿੱਚ ਸਮ੍ਰਿਤੀ ਇਰਾਨੀ ਦੀ ਵਾਪਸੀ! ਸੈੱਟ ਤੋਂ ਪਹਿਲੀ ਝਲਕ ਆਈ ਸਾਹਮਣੇ
ਸੀਜ਼ਨ 1 ਨੇ ਹਰ ਘਰ ਵਿੱਚ ਆਪਣੀ ਛਾਪ ਛੱਡਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ ਅਤੇ ਹੁਣ ਦਰਸ਼ਕ ਸਿਰਫ਼ ਸੀਜ਼ਨ 2 ਦੀ ਉਡੀਕ ਕਰ ਰਹੇ ਹਨ। ਸ਼ੋਅ ਦੀ ਰਿਲੀਜ਼ ਤੋਂ ਪਹਿਲਾਂ, ਤੁਲਸੀ ਦੇ ਕਿਰਦਾਰ ਵਿੱਚ ਸਮ੍ਰਿਤੀ ਈਰਾਨੀ ਦਾ ਪਹਿਲਾ ਲੁੱਕ ਸਾਹਮਣੇ ਆ ਗਿਆ ਹੈ।
1 / 6

2 / 6

3 / 6
4 / 6
5 / 6
6 / 6
Tag :