ਰੁਹਾਨੀ ਸ਼ਰਮਾ ਦਾ ਐਥਨੀਕ ਲੁੱਕ, ਵੇਖ ਕੇ ਨਹੀਂ ਹੱਟਣਗੀਆਂ ਨਜ਼ਰਾਂ - TV9 Punjabi

ਰੁਹਾਨੀ ਸ਼ਰਮਾ ਦਾ ਐਥਨੀਕ ਲੁੱਕ, ਵੇਖ ਕੇ ਨਹੀਂ ਹੱਟਣਗੀਆਂ ਨਜ਼ਰਾਂ

tv9-punjabi
Published: 

31 Dec 2023 12:06 PM

ਪਾਲੀਵੁੱਡ ਦੀ ਅਦਾਕਾਰਾ ਰੁਹਾਨੀ ਸ਼ਰਮਾ ਜਿਸ ਨੇ ਸਾਊਥ ਵਿੱਚ ਵੀ ਆਪਣਾ ਖੂਬ ਨਾਂਅ ਕਮਾਇਆ ਹੈ ਉਹ ਸੋਸ਼ਲ ਮੀਡੀਆ 'ਤੇ ਵੀ ਖੂਬ ਛਾਈ ਰਹਿੰਦੀ ਹੈ। ਹਾਲ ਹੀ ਵਿੱਚ ਰੁਹਾਨੀ ਨੇ ਆਪਣੀ ਖੂਬਸੂਰਤ ਐਥਨੀਕ ਲੁੱਕ ਵਿੱਚ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।ਰੁਹਾਨੀ ਸ਼ਰਮਾ ਸਿਰਫ਼ ਪਾਲੀਵੁੱਡ ਹੀ ਨਹੀਂ ਸਗੋਂ ਟਾਲੀਵੁੱਡ ਵਿੱਚ ਹੀ ਆਪਣਾ ਸਿੱਕਾ ਜਮ੍ਹਾਂ ਚੁੱਕੀ ਹੈ। ਪੰਜਾਬੀ ਇੰਡਸਟਰੀ ਤੋਂ ਬਤੌਰ ਮਾਡਲ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਅੱਜ ਆਪਣੇ ਕੈਰੀਅਰ ਵਿੱਚ ਬੁਲੰਦੀਆਂ ਛੋਹ ਰਹੀ ਹੈ।

1 / 5ਪੰਜਾਬੀ ਇੰਡਸਟਰੀ ਤੋਂ ਸ਼ੁਰੂਆਤ ਕਰਨ ਤੋਂ ਬਾਅਦ ਰੁਹਾਨੀ ਨੇ ਪੰਜਾਬੀ ਦੇ ਕਈ ਹਿੱਟ ਗੀਤਾਂ ਦੇ ਵਿੱਚ ਮਾਡਲਇੰਗ ਕੀਤੀ ਹੈ। ਉਨ੍ਹਾਂ ਦੇ ਕਿਊਟ ਅਤੇ ਸਮਾਇਲਿੰਗ ਫੇਸ ਦੇ ਲੋਕ ਦਿਵਾਨੇ ਹਨ।

ਪੰਜਾਬੀ ਇੰਡਸਟਰੀ ਤੋਂ ਸ਼ੁਰੂਆਤ ਕਰਨ ਤੋਂ ਬਾਅਦ ਰੁਹਾਨੀ ਨੇ ਪੰਜਾਬੀ ਦੇ ਕਈ ਹਿੱਟ ਗੀਤਾਂ ਦੇ ਵਿੱਚ ਮਾਡਲਇੰਗ ਕੀਤੀ ਹੈ। ਉਨ੍ਹਾਂ ਦੇ ਕਿਊਟ ਅਤੇ ਸਮਾਇਲਿੰਗ ਫੇਸ ਦੇ ਲੋਕ ਦਿਵਾਨੇ ਹਨ।

Twitter
2 / 5ਅਦਾਕਾਰਾ ਰੁਹਾਨੀ ਸ਼ਰਮਾ ਨੇ ਬਹੁਤ ਟਾਇਮ ਤੋਂ ਪੰਜਾਬੀ ਇੰਡਸਟਰੀ ਤੋਂ ਦੂਰੀ ਬਣਾਈ ਹੋਈ ਹੈ। ਕਿਉਂਕਿ ਉਹ ਕਾਫੀ ਸਮੇਂ ਤੋਂ ਆਪਣੇ ਬਾਲੀਵੁੱਡ ਅਤੇ ਸਾਊਥ ਦੇ ਪ੍ਰੋਜੈਕਟਸ ਵਿੱਚ ਬੀਜ਼ੀ ਚੱਲ ਰਹੇ ਹਨ।

ਅਦਾਕਾਰਾ ਰੁਹਾਨੀ ਸ਼ਰਮਾ ਨੇ ਬਹੁਤ ਟਾਇਮ ਤੋਂ ਪੰਜਾਬੀ ਇੰਡਸਟਰੀ ਤੋਂ ਦੂਰੀ ਬਣਾਈ ਹੋਈ ਹੈ। ਕਿਉਂਕਿ ਉਹ ਕਾਫੀ ਸਮੇਂ ਤੋਂ ਆਪਣੇ ਬਾਲੀਵੁੱਡ ਅਤੇ ਸਾਊਥ ਦੇ ਪ੍ਰੋਜੈਕਟਸ ਵਿੱਚ ਬੀਜ਼ੀ ਚੱਲ ਰਹੇ ਹਨ।

3 / 5

ਫੋਰ ਮਸ਼ਹੂਰ ਚਿਹਰਿਆਂ ਵਾਂਗ ਰੁਹਾਨੀ ਸ਼ਰਮਾ ਵੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੇ ਫੈਨਜ਼ ਨਾਲ ਆਪਣੀ ਲਾਇਫ ਦੀ ਹਰ ਸਟੋਰੀ ਅਤੇ ਨਵੀਂ ਅਪਡੇਟ ਸ਼ੇਅਰ ਕਰਦੇ ਹਨ।

4 / 5

ਹਾਲ ਹੀ ਵਿੱਚ ਰੁਹਾਨੀ ਸ਼ਰਮਾ ਨੇ ਪਲਾਜ਼ੋ ਸੂਟ ਵਿੱਚ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫੋਟੋਆਂ ਵਿੱਚ ਰੁਹਾਨੀ ਕਾਫੀ ਗਜ਼ਬ ਲੱਗ ਰਹੀ ਹੈ।

5 / 5

ਬੇਜ ਕਲਰ ਦਾ ਸੂਟ, ਫਿਰੋਜ਼ੀ ਰੰਗ ਦਾ ਦੁਪੱਟਾ ਵਿੱਦ ਹੈਵੀ ਵਰਕ ਰੁਹਾਨੀ 'ਤੇ ਕਾਫੀ ਖਿੱਲ ਰਿਹਾ ਹੈ। ਉਨ੍ਹਾਂ ਨੇ ਲੁੱਕ ਨੂੰ ਕਾਫੀ ਟ੍ਰੈਡੀਸ਼ਨਲ ਢੰਗ ਨਾਲ ਕੈਰੀ ਕੀਤਾ ਹੈ। ਗਲੋਸੀ ਮੇਕਅੱਪ ਅਤੇ ਟਾਇਡ ਵਾਲਾਂ ਨਾਲ ਲੁੱਕ ਕੀਤੀ ਕੰਪਲੀਟ।

Follow Us On
Tag :